Punjab News: ਲਾਲੜੂ ਵਿਖੇ ਭਿਆਨਕ ਸੜਕ ਹਾਦਸਾ! ਜਿਮ ਮਾਲਕ ਸਮੇਤ 2 ਲੋਕਾਂ ਦੀ ਮੌਤ
Punjab News: ਲਾਲੜੂ ਵਿਖੇ ਭਿਆਨਕ ਸੜਕ ਹਾਦਸਾ! ਜਿਮ ਮਾਲਕ ਸਮੇਤ 2 ਲੋਕਾਂ ਦੀ ਮੌਤ ਲਾਲੜੂ, 11 ਜੁਲਾਈ 2026 ਚੰਡੀਗੜ੍ਹ-ਅੰਬਾਲਾ ਨੈਸ਼ਨਲ ਹਾਈਵੇਅ ‘ਤੇ ਲਾਲੜੂ ਨੇੜੇ ਆਈ.ਟੀ.ਆਈ. ਚੌਕ ਕੋਲ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਲੁਧਿਆਣਾ ਦੇ ਇੱਕ ਨੌਜਵਾਨ ਜਿਮ ਮਾਲਕ ਅਤੇ ਉਸ ਦੇ ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ […]
Continue Reading
