Punjab Breaking- ਅਕਾਲੀ ਆਗੂ ’ਤੇ ਫਾਇਰਿੰਗ
Punjab Breaking- ਅਕਾਲੀ ਆਗੂ ’ਤੇ ਫਾਇਰਿੰਗ ਕਲਾਨੌਰ (ਗੁਰਦਾਸਪੁਰ), 25 ਅਕਤੂਬਰ 2026: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸ਼ਹੂਰ ਵਿੱਚ ਬੀਤੀ ਰਾਤ ਇੱਕ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਅਕਾਲੀ ਆਗੂ ’ਤੇ ਗੋਲੀ ਚਲਾਈ ਗਈ। ਇਸ ਘਟਨਾ ਦੌਰਾਨ ਆਗੂ ਵਾਲ-ਵਾਲ ਬਚ […]
Continue Reading
