ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ 11 ਬਿੱਲ ਪਾਸ
ਚੰਡੀਗੜ੍ਹ, 1 ਸਤੰਬਰ (ਦੇਸ਼ ਕਲਿੱਕ ਬਿਊਰੋ): ਹਰਿਆਣਾ ਵਿਧਾਨ ਸਭਾ ਵਿੱਚ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ 11 ਬਿੱਲ ਚਰਚਾ ਤੋਂ ਬਾਅਦ ਪਾਸ ਕੀਤੇ ਗਏ। ਪਾਸ ਕੀਤੇ ਗਏ ਬਿੱਲਾਂ ਵਿੱਚ…..ਹਰਿਆਣਾ ਵਿਨਿਯੋਗ (ਸੰਖਿਆ 3) ਬਿੱਲ, 2026,ਹਰਿਆਣਾ ਰਾਜ ਘੱਟ ਗਿਣਤੀ ਕਮਿਸ਼ਨ ਬਿੱਲ, 2026,ਹਰਿਆਣਾ ਪਿੰਡ ਸ਼ਾਮਲਾਟ ਜ਼ਮੀਨ (ਵਿਨਿਯਮਨ) ਸੋਧ ਬਿੱਲ, 2026,ਹਰਿਆਣਾ ਸਥਾਨਕ ਲੇਖਾ ਪ੍ਰੀਖਿਆ ਬਿੱਲ, 2026,ਹਰਿਆਣਾ ਨਿੱਜੀ ਯੂਨੀਵਰਸਿਟੀ (ਸੋਧ) ਬਿੱਲ, […]
Continue Reading
