ਪੰਜਾਬ ‘ਚ ਗ੍ਰਿਫਤਾਰ SNAP ਘੁਟਾਲੇ ਦਾ ਮੁਲਜ਼ਮ ਮਨਜੀਤ ਬੇਦੀ ਅਮਰੀਕਾ ਹਵਾਲੇ
ਚੰਡੀਗੜ੍ਹ, 16 ਅਕਤੂਬਰ (ਦੇਸ਼ ਕਲਿੱਕ ਬਿਊਰੋ): ਅਮਰੀਕਾ ਵਿੱਚ 6 ਲੱਖ ਡਾਲਰ (ਲਗਭਗ 5.6 ਕਰੋੜ ਰੁਪਏ) ਦੇ ਫੂਡ ਅਸਿਸਟੈਂਸ ਪ੍ਰੋਗਰਾਮ (SNAP) ਘੁਟਾਲੇ ਦੇ ਮਾਮਲੇ ਵਿੱਚ ਲੋੜੀਂਦੇ ਮਨਜੀਤ ਸਿੰਘ ਬੇਦੀ ਨੂੰ ਪੰਜਾਬ ਪੁਲਿਸ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਸਾਂਝੇ ਯਤਨਾਂ ਨਾਲ ਗ੍ਰਿਫ਼ਤਾਰ ਕਰਕੇ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਬੇਦੀ ਨੂੰ FBI ਦੀ ‘ਮੋਸਟ ਵਾਂਟੇਡ ਫਰਾਡਸਟਰਜ਼’ ਸੂਚੀ ਵਿੱਚ […]
Continue Reading
