News

ਵੰਦੇ ਮਾਤਰਮ ਦੀਆਂ ਸਾਰੀਆਂ 6 ਪੰਕਤੀਆਂ ਗਾਉਣ ਦੇ ਹੁਕਮ ਨੂੰ ਚੁਣੌਤੀ! ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ

  ਵੰਦੇ ਮਾਤਰਮ ਦੀਆਂ ਸਾਰੀਆਂ 6 ਪੰਕਤੀਆਂ ਗਾਉਣ ਦੇ ਹੁਕਮ ਨੂੰ ਚੁਣੌਤੀ! ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਜਵਾਬ ਨਵੀਂ ਦਿੱਲੀ, 22 ਸਤੰਬਰ 2026: ਜਨਤਕ ਸਮਾਗਮਾਂ ਦੌਰਾਨ ‘ਵੰਦੇ ਮਾਤਰਮ’ ਦੇ ਸਾਰੇ ਛੇ ਬੰਦ ਗਾਉਣ ਨੂੰ ਲਾਜ਼ਮੀ ਬਣਾਉਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੇਂਦਰ ਸਰਕਾਰ […]

Continue Reading

ਹਾਈ ਕੋਰਟ ਦਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਨਿਰਦੇਸ਼, 28 ਸਤੰਬਰ ਨੂੰ HPEA ਦੇ ਇਤਰਾਜ਼ਾਂ ’ਤੇ ਹੋਵੇਗੀ ਸੁਣਵਾਈ

  ਹਾਈ ਕੋਰਟ ਦਾ ਬਿਜਲੀ ਰੈਗੂਲੇਟਰੀ ਕਮਿਸ਼ਨ ਨੂੰ ਨਿਰਦੇਸ਼, 28 ਸਤੰਬਰ ਨੂੰ HPEA ਦੇ ਇਤਰਾਜ਼ਾਂ ’ਤੇ ਹੋਵੇਗੀ ਸੁਣਵਾਈ ਚੰਡੀਗੜ੍ਹ, 22 ਸਤੰਬਰ 2026: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ (HERC) ਨੂੰ ਨਿਰਦੇਸ਼ ਦਿੱਤੇ ਹਨ ਕਿ ਗੁਰੂਗ੍ਰਾਮ ਅਤੇ ਨੂਹ ਲਈ Eleven Power Limited ਨੂੰ ਪ੍ਰਸਤਾਵਿਤ ਪੈਰਲਲ ਬਿਜਲੀ ਵੰਡ ਲਾਇਸੈਂਸ ਦੇਣ ਸਬੰਧੀ ਹਰਿਆਣਾ ਪਾਵਰ […]

Continue Reading

ਏਸ਼ੀਅਨ ਗੇਮਜ਼ 2026: ਸ਼ੈਫਾਲੀ ਵਰਮਾ ਨੇ ਮਹਿਲਾ T20I ਵਿੱਚ ਬਣਾਇਆ ਸਾਲਾਨਾ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ

  ਏਸ਼ੀਅਨ ਗੇਮਜ਼ 2026: ਸ਼ੈਫਾਲੀ ਵਰਮਾ ਨੇ ਮਹਿਲਾ T20I ਵਿੱਚ ਬਣਾਇਆ ਸਾਲਾਨਾ ਸਭ ਤੋਂ ਵੱਧ ਦੌੜਾਂ ਦਾ ਰਿਕਾਰਡ ਆਈਚੀ-ਨਾਗੋਯਾ (ਜਾਪਾਨ), 22 ਸਤੰਬਰ 2026: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਧਮਾਕੇਦਾਰ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਏਸ਼ੀਅਨ ਗੇਮਜ਼ 2026 ਦੇ ਫਾਈਨਲ ਵਿੱਚ ਸ਼ਾਨਦਾਰ ਪਾਰੀ ਖੇਡਦਿਆਂ ਮਹਿਲਾ T20I ਕ੍ਰਿਕਟ ਵਿੱਚ ਇੱਕ ਕੈਲੰਡਰ ਸਾਲ ਦੌਰਾਨ ਸਭ ਤੋਂ ਵੱਧ ਦੌੜਾਂ […]

Continue Reading

BREAKING- ਪੰਜਾਬ ਨਾਲ ਫੰਡਾਂ ਦੇ ਮਾਮਲੇ ’ਚ ਭੇਦਭਾਵ ਦੇ ਦੋਸ਼ ਨਿਰਮਲਾ ਸੀਤਾਰਮਨ ਨੇ ਨਕਾਰੇ

  BREAKING- ਪੰਜਾਬ ਨਾਲ ਫੰਡਾਂ ਦੇ ਮਾਮਲੇ ’ਚ ਭੇਦਭਾਵ ਦੇ ਦੋਸ਼ ਨਿਰਮਲਾ ਸੀਤਾਰਮਨ ਨੇ ਨਕਾਰੇ ਕਿਹਾ- ਸੂਬਿਆਂ ਨੂੰ ਹੱਕ ਮੁਤਾਬਕ ਸਮੇਂ ਸਿਰ ਮਿਲਦੇ ਹਨ ਫੰਡ, ਚੋਣਾਂ ਨੇੜੇ ਆਉਣ ਕਾਰਨ ‘ਬੇਬੁਨਿਆਦ’ ਦੋਸ਼ ਲਗਾ ਰਹੀ ਪੰਜਾਬ ਸਰਕਾਰ ਚੰਡੀਗੜ੍ਹ, 22 ਸਤੰਬਰ 2026: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਕੇਂਦਰ ’ਤੇ […]

Continue Reading

AAP ਸਰਪੰਚ ਦੇ ਘਰ ਬਾਹਰ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਇਲਾਕੇ ’ਚ ਦਹਿਸ਼ਤ

  AAP ਸਰਪੰਚ ਦੇ ਘਰ ਬਾਹਰ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਇਲਾਕੇ ’ਚ ਦਹਿਸ਼ਤ ਅਬੋਹਰ, 22 ਸਤੰਬਰ 2026: ਬੀਤੀ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਪਿੰਡ ਭਾਗਸਰ ਵਿੱਚ ਮੌਜੂਦਾ AAP ਸਰਪੰਚ ਸੁਧੀਰ ਕੂਕਨਾ ਦੇ ਘਰ ਦੇ ਬਾਹਰ 3 ਤੋਂ 4 ਰਾਊਂਡ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ AAP ਦੇ ਵਿਧਾਇਕ ਅਮਨਦੀਪ ਗੋਲਡੀ ਮੁਸਾਫਿਰ ਵੱਲੋਂ ਡੋਰ-ਟੂ-ਡੋਰ […]

Continue Reading

ਏਅਰ ਇੰਡੀਆ ਬੰਬ ਧਮਾਕਾ: 41 ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ, ਜਾਂਚ ‘ਠੰਢੇ ਬਸਤੇ’ ’ਚ ਜਾਣ ’ਤੇ ਪਰਿਵਾਰ ਹੈਰਾਨ

  ਏਅਰ ਇੰਡੀਆ ਬੰਬ ਧਮਾਕਾ: 41 ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ, ਜਾਂਚ ‘ਠੰਢੇ ਬਸਤੇ’ ’ਚ ਜਾਣ ’ਤੇ ਪਰਿਵਾਰ ਹੈਰਾਨ ਓਟਾਵਾ, 22 ਸਤੰਬਰ: 1985 ਦੇ ਏਅਰ ਇੰਡੀਆ ਫਲਾਈਟ-182 ਬੰਬ ਧਮਾਕੇ ਦੇ ਪੀੜਤ ਪਰਿਵਾਰਾਂ ਨੂੰ ਉਸ ਵੇਲੇ ਗਹਿਰਾ ਝਟਕਾ ਲੱਗਾ, ਜਦੋਂ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (RCMP) ਨੇ ਦੱਸਿਆ ਕਿ ਜਾਂਚ ਵਿੱਚ ਮੌਜੂਦਾ ਸਾਰੇ ਮੁੱਖ […]

Continue Reading

BIG NEWS: ਕਿਸਾਨਾਂ ਅਤੇ ਪੁਲਿਸ ਵਿਚਾਲੇ ਤਿੱਖੀ ਝੜਪ, ਅੱਥਰੂ ਗੈਸ ਦੇ ਗੋਲੇ ਛੱਡੇ

  BIG NEWS: ਕਿਸਾਨਾਂ ਅਤੇ ਪੁਲਿਸ ਵਿਚਾਲੇ ਤਿੱਖੀ ਝੜਪ, ਅੱਥਰੂ ਗੈਸ ਦੇ ਗੋਲੇ ਛੱਡੇ ਕੁਰਕਸ਼ੇਤਰ, 22 ਸਤੰਬਰ 2026: ਹਰਿਆਣਾ ਦੇ ਕੁਰਕਸ਼ੇਤਰ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਤਿੱਖੀ ਝੜਪ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਅੱਗੇ ਵੱਧ […]

Continue Reading

Breaking : ਮੋਹਾਲੀ ਦੇ ਗਮਾਡਾ ਦਫ਼ਤਰ ’ਚ ED ਦੀ ਛਾਪੇਮਾਰੀ, ਤਿੰਨ ਗੱਡੀਆਂ ’ਚ ਪਹੁੰਚੀ ਟੀਮ

  ਮੋਹਾਲੀ ਦੇ ਗਮਾਡਾ ਦਫ਼ਤਰ ’ਚ ED ਦੀ ਛਾਪੇਮਾਰੀ, ਤਿੰਨ ਗੱਡੀਆਂ ’ਚ ਪਹੁੰਚੀ ਟੀਮ ਮੋਹਾਲੀ, 22 ਸਤੰਬਰ 2026- ਮੋਹਾਲੀ ਸਥਿਤ ਗਮਾਡਾ (GMADA) ਦੇ ਦਫ਼ਤਰ ਵਿੱਚ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ED ਦੀਆਂ ਤਿੰਨ ਗੱਡੀਆਂ ਗਮਾਡਾ ਦਫ਼ਤਰ ਪਹੁੰਚੀਆਂ, ਜਿਨ੍ਹਾਂ ਵਿੱਚ ਜਾਂਚ ਏਜੰਸੀ ਦੇ ਅਧਿਕਾਰੀ ਸਵਾਰ […]

Continue Reading

ਅਮਰਜੀਤ ਚਾਵਲਾ ਮਾਮਲੇ ’ਤੇ ਬਲਤੇਜ ਪੰਨੂ ਨੇ ਅਕਾਲੀ ਆਗੂਆਂ ਤੋਂ ਮੰਗੇ ਜਵਾਬ

  ਅਮਰਜੀਤ ਚਾਵਲਾ ਮਾਮਲੇ ’ਤੇ ਬਲਤੇਜ ਪੰਨੂ ਨੇ ਅਕਾਲੀ ਆਗੂਆਂ ਤੋਂ ਮੰਗੇ ਜਵਾਬ ਚੰਡੀਗੜ੍ਹ 22 ਸਤੰਬਰ 2026 ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਚੁੱਪ ’ਤੇ ਸਵਾਲ ਚੁੱਕੇ ਹਨ। ਸਮਾਜਿਕ ਮਾਧਿਅਮ ’ਤੇ ਜਾਰੀ ਆਪਣੇ […]

Continue Reading

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਮਹੂਰੀ ਅਧਿਕਾਰ ਸਭਾ ਵੱਲੋਂ ਵਿਸ਼ੇਸ਼ ਵਿਚਾਰ ਚਰਚਾ

  ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਮਹੂਰੀ ਅਧਿਕਾਰ ਸਭਾ ਵੱਲੋਂ ਵਿਸ਼ੇਸ਼ ਵਿਚਾਰ ਚਰਚਾ ਸੰਗਰੂਰ 22 ਸਤੰਬਰ 2026 ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ, ਜਮਹੂਰੀ ਅਧਿਕਾਰ ਸਭਾ ਪੰਜਾਬ (ਇਕਾਈ ਸੰਗਰੂਰ) ਵੱਲੋਂ ਅੱਜ ਅਗਰਵਾਲ ਧਰਮਸ਼ਾਲਾ, ਵੱਡਾ ਚੌਂਕ, ਸੰਗਰੂਰ ਵਿਖੇ ਇੱਕ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਗਈ। ਇਸ ਵਿਚਾਰ ਚਰਚਾ ਵਿੱਚ ਵੱਡੀ ਗਿਣਤੀ […]

Continue Reading