ਟੈਕਸੀਆਂ ਦਾ ਕਿਰਾਇਆ ਕੀਤਾ ਤੈਅ, ਨੋਟੀਫਿਕੇਸ਼ਨ ਜਾਰੀ

ਪੰਜਾਬ

ਪੜ੍ਹੋ : Cab, Bike Taxi, E-ਆਟੋ, E-ਰਿਕਸ਼ਾ ਉਤੇ ਕਿੰਨੇ ਲੱਗਣਗੇ ਪੈਸੇ

ਚੰਡੀਗੜ੍ਹ, 7 ਜੁਲਾਈ, ਦੇਸ਼ ਕਲਿੱਕ ਬਿਓਰੋ :

ਟੈਕਸੀ ਬੁੱਕ ਕਰਕੇ ਸਫ਼ਰ ਕਰਨ ਵਾਲਿਆਂ ਲਈ ਇਹ ਖਬਰ ਜ਼ਰੂਰੀ ਹੈ ਕਿ ਹੁਣ ਟੈਕਸੀਆਂ ਦਾ ਕਿਰਾਇਆ ਨਿਰਧਾਰਤ ਕੀਤਾ ਗਿਆ ਹੈ।ਪ੍ਰਸ਼ਾਸਨ ਵੱਲੋਂ ਏਸੀ, ਨਾਨ ਏਸੀ, Cab, Bike Taxi, E-ਆਟੋ, E-ਰਿਕਸ਼ਾ ਉਤੇ ਪੈਸੇ ਨਿਰਧਾਰਤ ਕੀਤੇ ਗਏ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।