CM ਮਾਨ ਅੱਜ ਰਾਜਪਾਲ ਕਟਾਰੀਆ ਨਾਲ ਕਰਨਗੇ ਮੁਲਾਕਾਤ

  CM ਮਾਨ ਅੱਜ ਰਾਜਪਾਲ ਕਟਾਰੀਆ ਨਾਲ ਕਰਨਗੇ ਮੁਲਾਕਾਤ   ਪੰਜਾਬ ਦੇ ਅਹਿਮ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ   ਚੰਡੀਗੜ੍ਹ, 22 ਅਗਸਤ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਦੁਪਹਿਰ ਕਰੀਬ ਢਾਈ ਵਜੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਨਗੇ। ਦੋਵਾਂ ਆਗੂਆਂ ਵਿਚਾਲੇ ਹੋਣ ਵਾਲੀ ਇਸ ਮੁਲਾਕਾਤ ਨੂੰ ਪੰਜਾਬ ਦੀ […]

Continue Reading

CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਜਸਟਿਸ (ਰਿਟਾ.) ਰਣਜੀਤ ਸਿੰਘ ਨੂੰ ਲੀਗਲ ਨੋਟਿਸ, 24 ਘੰਟਿਆਂ ’ਚ ਮੁਆਫ਼ੀ ਮੰਗਣ ਲਈ ਕਿਹਾ

  CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਜਸਟਿਸ (ਰਿਟਾ.) ਰਣਜੀਤ ਸਿੰਘ ਨੂੰ ਲੀਗਲ ਨੋਟਿਸ, 24 ਘੰਟਿਆਂ ’ਚ ਮੁਆਫ਼ੀ ਮੰਗਣ ਲਈ ਕਿਹਾ ਚੰਡੀਗੜ੍ਹ, 22 ਅਗਸਤ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੇ ਜੀਜਾ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਰਣਜੀਤ ਸਿੰਘ […]

Continue Reading

ਵੱਡੀ ਖ਼ਬਰ: ਮਜੀਠਾ ਤੋਂ ਪੱਪਲਪ੍ਰੀਤ ਸਿੰਘ ਹੋਣਗੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਉਮੀਦਵਾਰ

  ਵੱਡੀ ਖ਼ਬਰ: ਮਜੀਠਾ ਤੋਂ ਪੱਪਲਪ੍ਰੀਤ ਸਿੰਘ ਹੋਣਗੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਉਮੀਦਵਾਰ ਅੰਮ੍ਰਿਤਸਰ 22 ਅਗਸਤ 2026 ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਆਪਣੀ ਸਿਆਸੀ ਸਰਗਰਮੀ ਤੇਜ਼ ਕਰਦਿਆਂ ਮਜੀਠਾ ਵਿਧਾਨ ਸਭਾ ਹਲਕੇ ਤੋਂ ਪੱਪਲਪ੍ਰੀਤ ਸਿੰਘ ਨੂੰ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਵੱਲੋਂ ਉਨ੍ਹਾਂ […]

Continue Reading

ਮੁੱਖ ਮੰਤਰੀ ਦੀ ਪਤਨੀ ਵਿਰੁੱਧ 5 ਕਰੋੜ ਰੁਪਏ ਮੰਗਣ ਦੇ ਦੋਸ਼ਾਂ ’ਤੇ ਐੱਨਐੱਚਆਰਸੀ ਦਾ ਨੋਟਿਸ

  ਮੁੱਖ ਮੰਤਰੀ ਦੀ ਪਤਨੀ ਵਿਰੁੱਧ 5 ਕਰੋੜ ਰੁਪਏ ਮੰਗਣ ਦੇ ਦੋਸ਼ਾਂ ’ਤੇ ਐੱਨਐੱਚਆਰਸੀ ਦਾ ਨੋਟਿਸ ਚੰਡੀਗੜ੍ਹ 22 ਅਗਸਤ 2026 ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਵਿਰੁੱਧ ਲਾਏ ਗਏ ਗੰਭੀਰ ਦੋਸ਼ਾਂ ਦਾ ਨੋਟਿਸ ਲਿਆ ਹੈ। ਦੋਸ਼ ਹੈ ਕਿ ਇੱਕ ਮਾਮਲੇ ਨੂੰ ਦਬਾਉਣ ਦੇ ਬਦਲੇ ਉਨ੍ਹਾਂ ਵੱਲੋਂ 5 […]

Continue Reading

Canada PM ਨੇ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ! ਸਿੱਖ ਭਾਈਚਾਰੇ ਨਾਲ ਪ੍ਰਗਟਾਈ ਹਮਦਰਦੀ

  Canada PM ਨੇ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ! ਸਿੱਖ ਭਾਈਚਾਰੇ ਨਾਲ ਪ੍ਰਗਟਾਈ ਹਮਦਰਦੀ ਓਟਾਵਾ/ਚੰਡੀਗੜ੍ਹ, 22 ਅਗਸਤ 2026 ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਡਮੰਟਨ ਦੇ ਨਾਨਕਸਰ ਗੁਰਦੁਆਰਾ ਸਾਹਿਬ ਵਿੱਚ ਵਾਪਰੀ ਹਮਲੇ ਦੀ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਜ਼ਖ਼ਮੀ ਹੋਏ ਦੋ ਸਿੱਖਾਂ ਅਤੇ ਭਾਈਚਾਰੇ ਨਾਲ ਹਮਦਰਦੀ ਪ੍ਰਗਟਾਈ ਹੈ। ਇਹ ਘਟਨਾ […]

Continue Reading

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ

  ਪੰਜਾਬ ਦੇ 4 ਜ਼ਿਲ੍ਹਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਚੰਡੀਗੜ੍ਹ, 22 ਅਗਸਤ 2026 ਪੰਜਾਬ ਵਿੱਚ ਅੱਜ ਮੌਸਮ ਦਾ ਮਿਜ਼ਾਜ ਬਦਲਿਆ ਰਹਿਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਸੂਬੇ ਦੇ ਚਾਰ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਅੱਜ ਭਾਰੀ ਮੀਂਹ ਪੈ ਸਕਦਾ ਹੈ। ਇਸ ਨੂੰ ਦੇਖਦਿਆਂ ਮੌਸਮ ਵਿਭਾਗ […]

Continue Reading

ਰਾਸ਼ਟਰਪਤੀ ਦ੍ਰੌਪਦੀ ਮੁਰਮੂ 5 ਸਤੰਬਰ ਨੂੰ 48 ਅਧਿਆਪਕਾਂ ਨੂੰ ਦੇਣਗੇ National Teacher Award

  ਰਾਸ਼ਟਰਪਤੀ ਦ੍ਰੌਪਦੀ ਮੁਰਮੂ 5 ਸਤੰਬਰ ਨੂੰ 48 ਅਧਿਆਪਕਾਂ ਨੂੰ ਦੇਣਗੇ National Teacher Award ਨਵੀਂ ਦਿੱਲੀ, 22 ਅਗਸਤ 2026 ਰਾਸ਼ਟਰਪਤੀ ਦ੍ਰੌਪਦੀ ਮੁਰਮੂ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਦੇਸ਼ ਦੇ 48 ਸਕੂਲੀ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ ਪ੍ਰਦਾਨ ਕਰਨਗੇ। ਸਮਾਗਮ ਦੌਰਾਨ ਸਨਮਾਨਿਤ ਅਧਿਆਪਕਾਂ ਦੇ ਵਿਲੱਖਣ ਕਾਰਜਾਂ ਅਤੇ ਸਿੱਖਿਆ ਖੇਤਰ […]

Continue Reading

ਆਫਲਾਈਨ ਟੈਕਸੀ ਬੁਕਿੰਗ ਬਣੀ ਮੌਤ ਦਾ ਸਫ਼ਰ, 22 ਸਾਲਾ ਚਾਲਕ ਦੀ ਹੱਤਿਆ; ਛੇ ਮੁਲਜ਼ਮ ਗ੍ਰਿਫ਼ਤਾਰ

  ਆਫਲਾਈਨ ਟੈਕਸੀ ਬੁਕਿੰਗ ਬਣੀ ਮੌਤ ਦਾ ਸਫ਼ਰ, 22 ਸਾਲਾ ਚਾਲਕ ਦੀ ਹੱਤਿਆ; ਛੇ ਮੁਲਜ਼ਮ ਗ੍ਰਿਫ਼ਤਾਰ ਨਵੀਂ ਦਿੱਲੀ, 22 ਅਗਸਤ 2026: ਦਿੱਲੀ ਤੋਂ ਜੈਪੁਰ ਜਾਣ ਲਈ ਕੀਤੀ ਗਈ ਇੱਕ ਆਫਲਾਈਨ ਟੈਕਸੀ ਬੁਕਿੰਗ 22 ਸਾਲਾ ਚਾਲਕ ਲਈ ਮੌਤ ਦਾ ਸਫ਼ਰ ਬਣ ਗਈ। ਪੁਲਿਸ ਅਨੁਸਾਰ ਉੱਤਰ ਪ੍ਰਦੇਸ਼ ਦੇ ਔਰਈਆ ਵਾਸੀ ਆਸ਼ੀਸ਼ ਪਾਲ ਨੂੰ ਕੁਝ ਨੌਜਵਾਨਾਂ ਨੇ ਜੈਪੁਰ […]

Continue Reading

CJP Protest: ਰਾਹੁਲ ਗਾਂਧੀ ਦੇ ਧਰਨੇ ਮਗਰੋਂ ਦਰਜ ਹੋਈ FIR, ਪੈਲਟ ਗੰਨ ਪੀੜਤ ਸਾਹਿਲ ਲੋਚਵ ਨੇ ਕਿਹਾ- ‘ਇਹ ਨਿਆਂ ਵੱਲ ਪਹਿਲਾ ਕਦਮ’

  CJP Protest: ਰਾਹੁਲ ਗਾਂਧੀ ਦੇ ਧਰਨੇ ਮਗਰੋਂ ਦਰਜ ਹੋਈ FIR, ਪੈਲਟ ਗੰਨ ਪੀੜਤ ਸਾਹਿਲ ਲੋਚਵ ਨੇ ਕਿਹਾ- ‘ਇਹ ਨਿਆਂ ਵੱਲ ਪਹਿਲਾ ਕਦਮ’ ਨਵੀਂ ਦਿੱਲੀ, 22 ਅਗਸਤ 2026 CJP ਦੇ ਦਿੱਲੀ ਵਿਚਲੇ ਪ੍ਰਦਰਸ਼ਨ ਦੌਰਾਨ ਪੈਲਟ ਗੰਨ ਦੀ ਗੋਲੀਬਾਰੀ ਨਾਲ ਜ਼ਖ਼ਮੀ ਹੋਏ ਸਾਹਿਲ ਲੋਚਵ ਦੇ ਬਿਆਨਾਂ ‘ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਸਾਹਿਲ […]

Continue Reading

Canada Breaking: ਗੁਰਦੁਆਰਾ ਸਾਹਿਬ ‘ਚ ਹਮਲਾ, ਦੋ ਗ੍ਰੰਥੀ ਜ਼ਖ਼ਮੀ

  Canada Breaking: ਗੁਰਦੁਆਰਾ ਸਾਹਿਬ ‘ਚ ਹਮਲਾ, ਦੋ ਗ੍ਰੰਥੀ ਜ਼ਖ਼ਮੀ ਐਡਮਿੰਟਨ, 22 ਅਗਸਤ 2026 ਕੈਨੇਡਾ ਦੇ ਐਡਮਿੰਟਨ ਸ਼ਹਿਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਇੱਕ ਵਿਅਕਤੀ ਵੱਲੋਂ ਕਥਿਤ ਤੌਰ ’ਤੇ ਹਮਲਾ ਕੀਤੇ ਜਾਣ ਕਾਰਨ ਦੋ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਐਡਮਿੰਟਨ ਪੁਲਿਸ ਮੁਤਾਬਕ ਘਟਨਾ ਸਵੇਰੇ ਕਰੀਬ 5:08 ਵਜੇ […]

Continue Reading