ਵੱਡੀ ਖ਼ਬਰ: ਅਮਰੀਕਾ ਤੋਂ ਦਰਜਨਾਂ ਪ੍ਰਵਾਸੀ ਸੈਂਟਰਲ ਅਫਰੀਕੀ ਗਣਰਾਜ ਭੇਜੇ; 20 ਸਾਲਾ ਅਫਗਾਨ ਨਾਗਰਿਕ ਵੀ ਸ਼ਾਮਲ
ਵੱਡੀ ਖ਼ਬਰ: ਅਮਰੀਕਾ ਤੋਂ ਦਰਜਨਾਂ ਪ੍ਰਵਾਸੀ ਸੈਂਟਰਲ ਅਫਰੀਕੀ ਗਣਰਾਜ ਭੇਜੇ; 20 ਸਾਲਾ ਅਫਗਾਨ ਨਾਗਰਿਕ ਵੀ ਸ਼ਾਮਲ ਵਾਸ਼ਿੰਗਟਨ, 30 ਅਗਸਤ 2026 ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਤਹਿਤ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਭੇਜਣ ਦੀ ਕਾਰਵਾਈ ਜਾਰੀ ਹੈ। ਇਸੇ ਕੜੀ ਤਹਿਤ ਸ਼ਨੀਵਾਰ ਨੂੰ ਦਰਜਨਾਂ ਪ੍ਰਵਾਸੀਆਂ ਨੂੰ ਅਮਰੀਕਾ ਤੋਂ ਸੈਂਟਰਲ ਅਫਰੀਕੀ ਗਣਰਾਜ […]
Continue Reading
