ਪੁਲਵਾਮਾ ਹਮਲਾ ਮਾਮਲਾ: ਵਿਸ਼ੇਸ਼ NIA ਅਦਾਲਤ ਨੇ ਇੰਸ਼ਾ ਜਾਨ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ

  ਪੁਲਵਾਮਾ ਹਮਲਾ ਮਾਮਲਾ: ਵਿਸ਼ੇਸ਼ NIA ਅਦਾਲਤ ਨੇ ਇੰਸ਼ਾ ਜਾਨ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ ਸ੍ਰੀਨਗਰ, 22 ਅਗਸਤ 2026: 2019 ਦੇ ਪੁਲਵਾਮਾ ਖ਼ੁਦਕੁਸ਼ੀ ਹਮਲੇ ਦੇ ਮਾਮਲੇ ਵਿੱਚ ਮੁਲਜ਼ਮ ਇੰਸ਼ਾ ਜਾਨ ਉਰਫ਼ ਇੰਸ਼ਾ ਤਾਰੀਕ ਦੀ ਜ਼ਮਾਨਤ ਅਰਜ਼ੀ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਨੇ ਰੱਦ ਕਰ ਦਿੱਤੀ ਹੈ। ਇਸ ਹਮਲੇ ਵਿੱਚ 40 ਸੀ.ਆਰ.ਪੀ.ਐੱਫ. ਜਵਾਨ ਸ਼ਹੀਦ ਹੋਏ ਸਨ। ਵਿਸ਼ੇਸ਼ ਜੁਡੀਸ਼ੀਅਲ […]

Continue Reading

‘ਵੰਦੇ ਮਾਤਰਮ’ ਨੂੰ ਲੈ ਕੇ ਕਾਂਗਰਸ ਦੇ ਫ਼ੈਸਲੇ ’ਤੇ BJP ਨੇ ਵਿੰਨ੍ਹਿਆ ਨਿਸ਼ਾਨਾ, ਦੇਸ਼ਵਿਆਪੀ ਮੁਹਿੰਮ ਦਾ ਐਲਾਨ

  ‘ਵੰਦੇ ਮਾਤਰਮ’ ਨੂੰ ਲੈ ਕੇ ਕਾਂਗਰਸ ਦੇ ਫ਼ੈਸਲੇ ’ਤੇ BJP ਨੇ ਵਿੰਨ੍ਹਿਆ ਨਿਸ਼ਾਨਾ, ਦੇਸ਼ਵਿਆਪੀ ਮੁਹਿੰਮ ਦਾ ਐਲਾਨ ਨਵੀਂ ਦਿੱਲੀ, 22 ਅਗਸਤ 2026: ਭਾਜਪਾ ਨੇ ਕਾਂਗਰਸ ਵਰਕਿੰਗ ਕਮੇਟੀ ਵੱਲੋਂ 19 ਅਗਸਤ ਨੂੰ ਲਏ ਉਸ ਫ਼ੈਸਲੇ ਦੀ ਸਖ਼ਤ ਨਿੰਦਾ ਕੀਤੀ ਹੈ, ਜਿਸ ਤਹਿਤ ਕਾਂਗਰਸ ਦੇ ਪ੍ਰੋਗਰਾਮਾਂ ਵਿੱਚ ‘ਵੰਦੇ ਮਾਤਰਮ’ ਦੇ ਗਾਇਨ ਨੂੰ ਇਸ ਦੀਆਂ ਪਹਿਲੀਆਂ ਦੋ […]

Continue Reading

ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ! ਸਮ੍ਰਿਤੀ ਈਰਾਨੀ ਦਾ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ; ਕਿਹਾ- ‘ਚੋਣਵੀਂ ਰਾਜਨੀਤੀ ਕਰ ਰਹੇ ਨੇ ਕਾਂਗਰਸ ਆਗੂ’

  ਜੰਤਰ-ਮੰਤਰ ’ਤੇ ਵਿਰੋਧ ਪ੍ਰਦਰਸ਼ਨ! ਸਮ੍ਰਿਤੀ ਈਰਾਨੀ ਦਾ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ; ਕਿਹਾ- ‘ਚੋਣਵੀਂ ਰਾਜਨੀਤੀ ਕਰ ਰਹੇ ਨੇ ਕਾਂਗਰਸ ਆਗੂ’ ਨਵੀਂ ਦਿੱਲੀ, 22 ਅਗਸਤ: ਭਾਜਪਾ ਦੀ ਰਾਸ਼ਟਰੀ ਜਨਰਲ ਸਕੱਤਰ ਸਮ੍ਰਿਤੀ ਈਰਾਨੀ ਨੇ ਜੇਪੀਐੱਸਸੀ-ਜੇਐੱਸਐੱਸਸੀ ਉਮੀਦਵਾਰਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਰਾਹੁਲ […]

Continue Reading

ਘੱਗਰ ਕੰਢਿਓਂ ਨਵਜੰਮੇ ਬੱਚੇ ਦੀ ਲਾਸ਼ ਬਰਾਮਦ, ਜਾਂਚ ’ਚ ਜੁਟੀ ਪੁਲਿਸ

  ਘੱਗਰ ਕੰਢਿਓਂ ਨਵਜੰਮੇ ਬੱਚੇ ਦੀ ਲਾਸ਼ ਬਰਾਮਦ, ਜਾਂਚ ’ਚ ਜੁਟੀ ਪੁਲਿਸ ਪੰਚਕੂਲਾ, 22 ਅਗਸਤ 2026: ਪੰਚਕੂਲਾ ਦੇ ਸੈਕਟਰ-21 ਵਿੱਚ ਘੱਗਰ ਨਦੀ ਦੇ ਕੰਢੇ ਤੋਂ ਇੱਕ ਨਵਜੰਮੇ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਨਦੀ ਵਿੱਚ ਕੰਮ ਕਰ ਰਹੇ ਕੁਝ ਲੋਕਾਂ ਨੇ ਲਾਸ਼ ਦੇਖ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ […]

Continue Reading

BREAKING- ਫਾਰਮਾਸਿਊਟੀਕਲ ਯੂਨਿਟ ਦਾ ਰਿਐਕਟਰ ਫਟਿਆ, 2 ਕਰਮਚਾਰੀਆਂ ਦੀ ਮੌਤ; 9 ਜ਼ਖਮੀ

  BREAKING- ਫਾਰਮਾਸਿਊਟੀਕਲ ਯੂਨਿਟ ਦਾ ਰਿਐਕਟਰ ਫਟਿਆ, 2 ਕਰਮਚਾਰੀਆਂ ਦੀ ਮੌਤ; 9 ਜ਼ਖਮੀ ਯਾਦਾਦਰੀ ਭੁਵਨਗਿਰੀ, 22 ਅਗਸਤ 2026: ਤੇਲੰਗਾਨਾ ਦੇ ਯਾਦਾਦਰੀ ਭੁਵਨਗਿਰੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਯੂਨਿਟ ਵਿੱਚ ਰਿਐਕਟਰ ਫਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਰਿਐਕਟਰ ਧਮਾਕੇ ਤੋਂ ਬਾਅਦ ਯੂਨਿਟ ਵਿੱਚ ਅੱਗ ਲੱਗ ਗਈ, ਜਿਸ ਕਾਰਨ ਦੋ ਕਰਮਚਾਰੀਆਂ ਦੀ ਮੌਤ […]

Continue Reading

ਦਰਦਨਾਕ ਸੜਕ ਹਾਦਸਾ! ਬੇਕਾਬੂ ਬੱਸ ਦੀ ਹੋਈ ਟੱਕਰ, 5 ਲੋਕਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ

  ਦਰਦਨਾਕ ਸੜਕ ਹਾਦਸਾ! ਬੇਕਾਬੂ ਬੱਸ ਦੀ ਹੋਈ ਟੱਕਰ, 5 ਲੋਕਾਂ ਦੀ ਮੌਤ, ਕਈ ਗੰਭੀਰ ਜ਼ਖ਼ਮੀ ਬੇਤੀਆ, 22 ਅਗਸਤ 2026: ਬਿਹਾਰ ਦੇ ਪੱਛਮੀ ਚੰਪਾਰਣ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਇਹ ਹਾਦਸਾ ਬੇਤੀਆ-ਲੌਰੀਆ ਮੁੱਖ ਸੜਕ NH-727 […]

Continue Reading

ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ

  ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੌਜਵਾਨ ਦੀ ਮੌਤ ਹਰੀਕੇ ਪੱਤਣ/ਤਰਨ ਤਾਰਨ, 22 ਅਗਸਤ 2026: ਕਸਬਾ ਹਰੀਕੇ ਪੱਤਣ ਨੇੜਲੇ ਪਿੰਡ ਰੱਤਾ ਗੁੱਦਾ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਪਿੰਡ ਦੇ 40 ਸਾਲਾ ਦਵਿੰਦਰ ਸਿੰਘ ਸੰਧੂ ਦੀ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। […]

Continue Reading

26 ਅਗਸਤ ਨੂੰ ਚਵਿੰਡਾ ਦੇਵੀ ਪਹੁੰਚਣਗੇ CM ਭਗਵੰਤ ਮਾਨ, ਮਜੀਠਾ ਹਲਕੇ ਦੇ ਵਿਕਾਸ ਲਈ ਜਾਰੀ ਕਰਨਗੇ ਗ੍ਰਾਂਟਾਂ

  26 ਅਗਸਤ ਨੂੰ ਚਵਿੰਡਾ ਦੇਵੀ ਪਹੁੰਚਣਗੇ CM ਭਗਵੰਤ ਮਾਨ, ਮਜੀਠਾ ਹਲਕੇ ਦੇ ਵਿਕਾਸ ਲਈ ਜਾਰੀ ਕਰਨਗੇ ਗ੍ਰਾਂਟਾਂ ਮਜੀਠਾ, 22 ਅਗਸਤ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ 26 ਅਗਸਤ ਨੂੰ ਮਜੀਠਾ ਹਲਕੇ ਦੇ ਇਤਿਹਾਸਕ ਪਿੰਡ ਚਵਿੰਡਾ ਦੇਵੀ ਵਿਖੇ ਹੋਣ ਵਾਲੇ ਦੌਰੇ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਇਸ ਸਬੰਧੀ ਆਮ ਆਦਮੀ ਪਾਰਟੀ ਹਲਕਾ […]

Continue Reading

ਵੱਡੀ ਖ਼ਬਰ: ਜ਼ੀਰਕਪੁਰ ’ਚ ਪਤੀ-ਪਤਨੀ ਨੇ ਨਿਗਲੀ ਸਲਫਾਸ! ਪਤਨੀ ਦੀ ਮੌਤ- ਪਤੀ ਦੀ ਹਾਲਤ ਗੰਭੀਰ

  ਵੱਡੀ ਖ਼ਬਰ: ਜ਼ੀਰਕਪੁਰ ’ਚ ਪਤੀ-ਪਤਨੀ ਨੇ ਨਿਗਲੀ ਸਲਫਾਸ! ਪਤਨੀ ਦੀ ਮੌਤ- ਪਤੀ ਦੀ ਹਾਲਤ ਗੰਭੀਰ ਜ਼ੀਰਕਪੁਰ (ਮੁਹਾਲੀ), 22 ਅਗਸਤ 2026: ਜ਼ੀਰਕਪੁਰ-ਪਟਿਆਲਾ ਮੁੱਖ ਮਾਰਗ ’ਤੇ ਸਥਿਤ ਇੱਕ ਪੀ.ਜੀ. ਵਿੱਚ ਰਹਿ ਰਹੇ ਪਤੀ-ਪਤਨੀ ਨੇ ਕਥਿਤ ਤੌਰ ’ਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਘਟਨਾ ਬੀਤੀ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਪੀ.ਜੀ. ਮਾਲਕ ਵੱਲੋਂ ਦੋਵਾਂ ਨੂੰ ਗੰਭੀਰ […]

Continue Reading

ਪਾਕਿਸਤਾਨ ਤੋਂ ਆਈ ਹੈਰੋਇਨ ਸਮੇਤ ਦੋ ਤਸਕਰ ਕਾਬੂ

  ਪਾਕਿਸਤਾਨ ਤੋਂ ਆਈ ਹੈਰੋਇਨ ਸਮੇਤ ਦੋ ਤਸਕਰ ਕਾਬੂ ਅਟਾਰੀ ਸਰਹੱਦ (ਅੰਮ੍ਰਿਤਸਰ), 22 ਅਗਸਤ 2026: ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਅਟਾਰੀ ਇਲਾਕੇ ਵਿੱਚੋਂ ਇੱਕ ਕਿਲੋ ਹੈਰੋਇਨ ਸਮੇਤ ਦੋ ਕਥਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਥਾਣਾ ਘਰਿੰਡਾ ਦੇ ਮੁਖੀ ਅਮਨਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਕੀਤੀ […]

Continue Reading