ਵੱਡੀ ਖ਼ਬਰ: ਹੋਟਲ ’ਚ ਲੱਗੀ ਭਿਆਨਕ ਅੱਗ, 6 ਤੀਰਥ ਯਾਤਰੀਆਂ ਦੀ ਮੌਤ

  ਵੱਡੀ ਖ਼ਬਰ: ਹੋਟਲ ’ਚ ਲੱਗੀ ਭਿਆਨਕ ਅੱਗ, 6 ਤੀਰਥ ਯਾਤਰੀਆਂ ਦੀ ਮੌਤ ਪੱਛਮੀ ਬੰਗਾਲ, 17 ਅਗਸਤ 2026 ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗਣ ਕਾਰਨ 6 ਤੀਰਥ ਯਾਤਰੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਇਸ ਹਾਦਸੇ ਵਿੱਚ ਕਈ ਹੋਰ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਜਾਣਕਾਰੀ ਸਾਹਮਣੇ […]

Continue Reading

ਮੰਦਰ ’ਚ ਭਗਦੜ; 7 ਸ਼ਰਧਾਲੂਆਂ ਦੀ ਮੌਤ; ਕਈ ਜ਼ਖ਼ਮੀ

  ਮੰਦਰ ’ਚ ਭਗਦੜ; 7 ਸ਼ਰਧਾਲੂਆਂ ਦੀ ਮੌਤ; ਕਈ ਜ਼ਖ਼ਮੀ ਲਖੀਸਰਾਏ, 17 ਅਗਸਤ 2026 ਬਿਹਾਰ ਦੇ ਲਖੀਸਰਾਏ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਪ੍ਰਸਿੱਧ ਅਸ਼ੋਕ ਧਾਮ ਮੰਦਰ ਵਿੱਚ ਵਾਪਰੇ ਹਾਦਸੇ ਨੇ ਹਾਹਾਕਾਰ ਮਚਾ ਦਿੱਤੀ। ਸਾਵਣ ਦੇ ਤੀਜੇ ਸੋਮਵਾਰ ਮੌਕੇ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹੋਏ ਸਨ। ਇਸ ਦੌਰਾਨ ਅਚਾਨਕ ਭੀੜ ਵਧਣ ਕਾਰਨ ਭਗਦੜ ਮਚ ਗਈ। […]

Continue Reading

ਭਾਜਪਾ ਦੀ ਨਵੀਂ ਟੀਮ ਦਾ ਅੱਜ ਹੋ ਸਕਦੈ ਐਲਾਨ, ਨਿਤਿਨ ਨਵੀਨ ਨੇ ਤਿਆਰੀ ਕੀਤੀ ਮੁਕੰਮਲ

  ਭਾਜਪਾ ਦੀ ਨਵੀਂ ਟੀਮ ਦਾ ਅੱਜ ਹੋ ਸਕਦੈ ਐਲਾਨ, ਨਿਤਿਨ ਨਵੀਨ ਨੇ ਤਿਆਰੀ ਕੀਤੀ ਮੁਕੰਮਲ ਨਵੀਂ ਦਿੱਲੀ, 17 ਅਗਸਤ 2026- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਗਠਨ ਵਿੱਚ ਵੱਡੇ ਬਦਲਾਅ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਸੂਤਰਾਂ ਮੁਤਾਬਕ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਨੇ ਆਪਣੀ ਨਵੀਂ ਟੀਮ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ […]

Continue Reading

ਵਿੱਤ ਮੰਤਰੀ ਹਰਪਾਲ ਚੀਮਾ ‘ਤੇ ਮੁਲਾਜ਼ਮਾਂ ਨੂੰ ਐਂਟੀ ਸਟੇਟ ਕਹਿਣ ਦਾ ਦੋਸ਼, ਭੜਕੇ ਕਾਮਿਆਂ ਨੇ ਫੂਕਿਆ ਪੁਤਲਾ

  ਵਿੱਤ ਮੰਤਰੀ ਹਰਪਾਲ ਚੀਮਾ ‘ਤੇ ਮੁਲਾਜ਼ਮਾਂ ਨੂੰ ਐਂਟੀ ਸਟੇਟ ਕਹਿਣ ਦਾ ਦੋਸ਼, ਭੜਕੇ ਕਾਮਿਆਂ ਨੇ ਫੂਕਿਆ ਪੁਤਲਾ ਜਲੰਧਰ, 15 ਅਗਸਤ 2026 ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ (ਪੀਐੱਸਐੱਮਐੱਸਯੂ) ਦੀ ਸੂਬਾ ਪੱਧਰੀ ਐਕਸ਼ਨ ਕਾਲ ਤਹਿਤ ਜ਼ਿਲ੍ਹਾ ਇਕਾਈ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਸੰਘਰਸ਼ਸ਼ੀਲ ਮੁਲਾਜ਼ਮ ਜਥੇਬੰਦੀਆਂ ਨੂੰ ‘ਐਂਟੀ ਸਟੇਟ’ ਕਹਿਣ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ […]

Continue Reading

ਮੌਸਮ ਵਿਭਾਗ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ, ਮੀਂਹ ਪੈਣ ਦੀ ਸੰਭਾਵਨਾ; ਕੱਲ੍ਹ ਇਨ੍ਹਾਂ 3 ਜ਼ਿਲ੍ਹਿਆਂ ’ਚ ਵੀ ਪਵੇਗਾ ਮੀਂਹ

  ਮੌਸਮ ਵਿਭਾਗ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ, ਮੀਂਹ ਪੈਣ ਦੀ ਸੰਭਾਵਨਾ; ਕੱਲ੍ਹ ਇਨ੍ਹਾਂ 3 ਜ਼ਿਲ੍ਹਿਆਂ ’ਚ ਵੀ ਪਵੇਗਾ ਮੀਂਹ ਚੰਡੀਗੜ੍ਹ, 17 ਅਗਸਤ 2026 ਪੰਜਾਬ ਵਿੱਚ ਮਾਨਸੂਨ ਦੀ ਸਰਗਰਮੀ ਵਿਚਕਾਰ ਮੌਸਮ ਵਿਭਾਗ ਨੇ ਅੱਜ, 17 ਅਗਸਤ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਵੱਲੋਂ ਜਾਰੀ ਜਾਣਕਾਰੀ […]

Continue Reading

JK Breaking: ਜ਼ਮੀਨ ਖਿਸਕਣ ਕਾਰਨ NH-44 ’ਤੇ ਆਵਾਜਾਈ ਪ੍ਰਭਾਵਿਤ, ਵਾਹਨਾਂ ਨੂੰ ਸੁਰੱਖਿਅਤ ਥਾਂ ਰੋਕਿਆ

  JK Breaking: ਜ਼ਮੀਨ ਖਿਸਕਣ ਕਾਰਨ NH-44 ’ਤੇ ਆਵਾਜਾਈ ਪ੍ਰਭਾਵਿਤ, ਵਾਹਨਾਂ ਨੂੰ ਸੁਰੱਖਿਅਤ ਥਾਂ ਰੋਕਿਆ ਊਧਮਪੁਰ, 17 ਅਗਸਤ 2026: ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ (NH-44) ’ਤੇ ਐਤਵਾਰ ਦੇਰ ਸ਼ਾਮ ਵੱਡਾ ਜ਼ਮੀਨ ਖਿਸਕਣ ਵਾਪਰਨ ਕਾਰਨ ਸ਼੍ਰੀਨਗਰ ਵੱਲ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋ ਗਈ। ਇਹ ਘਟਨਾ ਊਧਮਪੁਰ ਅਤੇ ਚੇਨਾਨੀ ਦਰਮਿਆਨ ਧਰਮਥਲ ਖੇਤਰ ਵਿੱਚ ਲਗਪਗ ਸ਼ਾਮ 4:30 ਵਜੇ ਵਾਪਰੀ। ਪਹਾੜੀ […]

Continue Reading

Breaking: ਜੇਲ੍ਹ ’ਚ ਕੈਦੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਖੂਨੀ ਝੜਪ, 8 ਜ਼ਖਮੀ

  Breaking: ਜੇਲ੍ਹ ’ਚ ਕੈਦੀਆਂ ਅਤੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਖੂਨੀ ਝੜਪ, 8 ਜ਼ਖਮੀ ਧਰਮਸ਼ਾਲਾ, 17 ਅਗਸਤ 2026 : ਕਾਂਗੜਾ ਸਥਿਤ ਲਾਲਾ ਲਾਜਪਤ ਰਾਏ ਜ਼ਿਲ੍ਹਾ ਓਪਨ ਐਂਡ ਰਿਫਾਰਮੈਟਰੀ ਹੋਮ ਵਿੱਚ ਕੈਦੀਆਂ ਅਤੇ ਜੇਲ੍ਹ ਸਟਾਫ਼ ਵਿਚਕਾਰ ਹੋਇਆ ਵਿਵਾਦ ਦੇਖਦੇ ਹੀ ਦੇਖਦੇ ਖੂਨੀ ਝੜਪ ਵਿੱਚ ਬਦਲ ਗਿਆ। ਇਸ ਘਟਨਾ ਵਿੱਚ ਚਾਰ ਕੈਦੀਆਂ ਅਤੇ ਚਾਰ ਜੇਲ੍ਹ ਸੁਰੱਖਿਆ ਕਰਮਚਾਰੀਆਂ ਸਮੇਤ […]

Continue Reading

UGC NET ਨੂੰ ਵੱਡਾ ਝਟਕਾ: ਅੰਗਰੇਜ਼ੀ, ਕਾਮਰਸ ਸਮੇਤ ਤਿੰਨ ਪ੍ਰੀਖਿਆਵਾਂ ਰੱਦ, ਸਤੰਬਰ ’ਚ ਮੁੜ ਹੋਣਗੀਆਂ

  UGC NET ਨੂੰ ਵੱਡਾ ਝਟਕਾ: ਅੰਗਰੇਜ਼ੀ, ਕਾਮਰਸ ਸਮੇਤ ਤਿੰਨ ਪ੍ਰੀਖਿਆਵਾਂ ਰੱਦ, ਸਤੰਬਰ ’ਚ ਮੁੜ ਹੋਣਗੀਆਂ ਨਵੀਂ ਦਿੱਲੀ, 17 ਅਗਸਤ 2026 NEET ਪ੍ਰੀਖਿਆ ਨਾਲ ਜੁੜੀਆਂ ਬੇਨਿਯਮੀਆਂ ਤੋਂ ਬਾਅਦ ਹੁਣ UGC NET ਪ੍ਰੀਖਿਆ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਐਤਵਾਰ ਦੇਰ ਸ਼ਾਮ UGC NET ਦੇ ਤਿੰਨ ਵਿਸ਼ਿਆਂ—ਅੰਗਰੇਜ਼ੀ, […]

Continue Reading

ਵੱਡੀ ਖ਼ਬਰ: ਤਰਨਤਾਰਨ ’ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ

  ਵੱਡੀ ਖ਼ਬਰ: ਤਰਨਤਾਰਨ ’ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ ਤਰਨਤਾਰਨ, 17 ਅਗਸਤ 2026: ਨੈਸ਼ਨਲ ਹਾਈਵੇ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਵਾਪਰੇ ਸੜਕ ਹਾਦਸੇ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਰਨਤਾਰਨ ਤੋਂ ਪਿੱਦੀ ਵੱਲ ਜਾ ਰਹੀ ਆਈ-20 ਕਾਰ ਸਰਵਿਸ ਲੇਨ ’ਤੇ ਖੜ੍ਹੇ ਖਰਾਬ ਟਰੱਕ […]

Continue Reading

ਸੂਬਾ ਕਾਂਗਰਸ ਪ੍ਰਧਾਨ ਨੇ ਸਰਕਾਰੀ ਮੁਲਾਜ਼ਮਾਂ ਨੂੰ ਨਿਰਾਸ਼ ਕਰਨ ਲਈ ਮਾਨ ਦੀ ਕੀਤੀ ਨਿੰਦਾ: ਡੀਏ, ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਕੀਤਾ ਸਵਾਲ

ਚੰਡੀਗੜ੍ਹ, 16 ਅਗਸਤ (ਦੇਸ਼ ਕਲਿੱਕ ਬਿਊਰੋ): ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਸੂਬਾ ਸਰਕਾਰ ਦੇ ਕਰਮਚਾਰੀਆਂ ਨੂੰ ਨੀਵਾਂ ਦਿਖਾਉਣ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣ ਲਈ ਬੇਰਹਿਮੀ ਨਾਲ ਤਾਕਤ ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ। ਵੜਿੰਗ ਨੇ ਕਾਂਗਰਸ ਦੇ ਯੋਧਿਆਂ ਨਾਲ ਦੂਜੇ ਪੜਾਅ ਹੇਠ ਗੱਲਬਾਤ ਦੌਰਾਨ, ਸੂਬੇ ਦੀ […]

Continue Reading