ਸੇਵਾ ਕੇਂਦਰ ਮੁਲਾਜ਼ਮਾਂ ਨੂੰ 65,048 ਵਾਲੀ ਨੀਤੀ ’ਚੋਂ ਬਾਹਰ ਰੱਖਣ ’ਤੇ ਰੋਸ, ਸਰਕਾਰ ਨੂੰ ਸੰਘਰਸ਼ ਦੀ ਚਿਤਾਵਨੀ
ਸੇਵਾ ਕੇਂਦਰ ਮੁਲਾਜ਼ਮਾਂ ਨੂੰ 65,048 ਵਾਲੀ ਨੀਤੀ ’ਚੋਂ ਬਾਹਰ ਰੱਖਣ ’ਤੇ ਰੋਸ, ਸਰਕਾਰ ਨੂੰ ਸੰਘਰਸ਼ ਦੀ ਚਿਤਾਵਨੀ ਰੂਪਨਗਰ 14 ਅਗਸਤ 2026 ਪੰਜਾਬ ਸਰਕਾਰ ਵੱਲੋਂ 51 ਵਿਭਾਗਾਂ ਦੇ 65,048 ਆਊਟਸੋਰਸਡ ਅਤੇ ਠੇਕਾ ਆਧਾਰਿਤ ਮੁਲਾਜ਼ਮਾਂ ਨੂੰ ਨਿੱਜੀ ਠੇਕੇਦਾਰੀ ਪ੍ਰਬੰਧ ਤੋਂ ਬਾਹਰ ਕੱਢ ਕੇ ਸਿੱਧੇ ਸਰਕਾਰੀ ਠੇਕੇ ਅਧੀਨ ਲਿਆਉਣ ਅਤੇ ਅੱਗੇ ਪੱਕਾ ਕਰਨ ਲਈ ਬਣਾਈ ਨੀਤੀ ਵਿੱਚ […]
Continue Reading
