BREAKING- ਪੁਲਵਾਮਾ ਹਮਲੇ ਦੇ ਮੁਲਜ਼ਮ ਇਕਬਾਲ ਨੂੰ ਜ਼ਮਾਨਤ ਨਹੀਂ, ਭੈਣ ਦੇ ਵਿਆਹ ’ਚ ਵਰਚੁਅਲੀ ਸ਼ਾਮਲ ਹੋਣ ਦੀ ਇਜਾਜ਼ਤ

  BREAKING- ਪੁਲਵਾਮਾ ਹਮਲੇ ਦੇ ਮੁਲਜ਼ਮ ਇਕਬਾਲ ਨੂੰ ਜ਼ਮਾਨਤ ਨਹੀਂ, ਭੈਣ ਦੇ ਵਿਆਹ ’ਚ ਵਰਚੁਅਲੀ ਸ਼ਾਮਲ ਹੋਣ ਦੀ ਇਜਾਜ਼ਤ ਜੰਮੂ, 4 ਸਤੰਬਰ 2026: ਜੰਮੂ ਦੀ ਐਨਆਈਏ ਅਦਾਲਤ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਮੁਲਜ਼ਮ ਮੁਹੰਮਦ ਇਕਬਾਲ ਰਾਥਰ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ 5 ਤੋਂ 10 ਸਤੰਬਰ ਦਰਮਿਆਨ ਆਪਣੀ ਭੈਣ ਦੇ […]

Continue Reading

‘ਦਿਮਾਗੀ ਨਕਸਲ’ ਸ਼ਬਦ ’ਤੇ ਕੈਪਟਨ ਅਮਰਿੰਦਰ ਨੇ ਮੰਗੀ PM ਮੋਦੀ ਤੋਂ ਸਪੱਸ਼ਟਤਾ

  ‘ਦਿਮਾਗੀ ਨਕਸਲ’ ਸ਼ਬਦ ’ਤੇ ਕੈਪਟਨ ਅਮਰਿੰਦਰ ਨੇ ਮੰਗੀ PM ਮੋਦੀ ਤੋਂ ਸਪੱਸ਼ਟਤਾ ਚੰਡੀਗੜ੍ਹ, 4 ਸਤੰਬਰ 2026: ਭਾਜਪਾ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਰਤੇ ਗਏ ‘ਦਿਮਾਗੀ ਨਕਸਲ’ ਸ਼ਬਦ ਨੂੰ ਲੈ ਕੇ ਸਪੱਸ਼ਟਤਾ ਦੀ ਮੰਗ ਕੀਤੀ ਹੈ। ਉਨ੍ਹਾਂ ਸਵਾਲ ਕੀਤਾ ਕਿ ‘ਦਿਮਾਗੀ ਨਕਸਲ’ ਤੋਂ ਕੀ […]

Continue Reading

Nepal Flood: ਹੜ੍ਹਾਂ ਦੇ 10 ਦਿਨ ਬਾਅਦ ਸੁਰੰਗ ’ਚੋਂ 2 ਮਜ਼ਦੂਰ ਜ਼ਿੰਦਾ ਬਚਾਏ, 42 ਦੀ ਭਾਲ ਜਾਰੀ

  Nepal Flood: ਹੜ੍ਹਾਂ ਦੇ 10 ਦਿਨ ਬਾਅਦ ਸੁਰੰਗ ’ਚੋਂ 2 ਮਜ਼ਦੂਰ ਜ਼ਿੰਦਾ ਬਚਾਏ, 42 ਦੀ ਭਾਲ ਜਾਰੀ ਕਾਠਮੰਡੂ, 4 ਸਤੰਬਰ: ਨੇਪਾਲ ਵਿੱਚ ਭਿਆਨਕ ਹੜ੍ਹਾਂ ਤੋਂ ਦਸ ਦਿਨ ਬਾਅਦ ਤ੍ਰਿਸ਼ੂਲੀ-3 ‘ਏ’ ਹਾਈਡ੍ਰੋਪਾਵਰ ਪ੍ਰੋਜੈਕਟ ਦੀ ਸੁਰੰਗ ਵਿੱਚੋਂ ਦੋ ਮਜ਼ਦੂਰਾਂ ਨੂੰ ਜ਼ਿੰਦਾ ਬਚਾ ਲਿਆ ਗਿਆ ਹੈ। ਬਚਾਅ ਟੀਮਾਂ ਨੇ ਸ਼ੁੱਕਰਵਾਰ ਸਵੇਰੇ ਦੋਵਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਬਚਾਏ […]

Continue Reading

CJP ਵੱਲੋਂ ਪਾਰਲੀਮੈਂਟ ਸਟਰੀਟ ਥਾਣੇ ਵੱਲ ਮਾਰਚ, ਪੜ੍ਹੋ ਪੂਰਾ ਮਾਮਲਾ

  CJP ਵੱਲੋਂ ਪਾਰਲੀਮੈਂਟ ਸਟਰੀਟ ਥਾਣੇ ਵੱਲ ਮਾਰਚ, ਪੜ੍ਹੋ ਪੂਰਾ ਮਾਮਲਾ ਸੰਜੇ ਕੁਮਾਰ ’ਤੇ ਕਥਿਤ ਹਮਲੇ ਦੇ ਮਾਮਲੇ ’ਚ ਕਾਰਵਾਈ ਦੀ ਮੰਗ, ਪਾਰਲੀਮੈਂਟ ਸਟਰੀਟ ਥਾਣੇ ਪਹੁੰਚੇ ਸੌਰਵ ਦਾਸ ਨਵੀਂ ਦਿੱਲੀ, 4 ਸਤੰਬਰ: ਕਾਕਰੋਚ ਜਨਤਾ ਪਾਰਟੀ ਦੇ ਸਹਿ-ਸੰਯੋਜਕ ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਸ਼ੁੱਕਰਵਾਰ ਨੂੰ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਪਹੁੰਚੇ ਅਤੇ ਸੀ.ਜੇ.ਪੀ. ਵਰਕਰ ਨੀਸ਼ੂ ਆਜ਼ਾਦ ਅਤੇ […]

Continue Reading

Punjab Breaking: ਪੁੱਤ ’ਤੇ ਹੋਏ ਹਮਲੇ ਨੂੰ ਛੁਡਾਉਣ ਆਏ ਪਿਤਾ ਦੀ ਸਿਰ ’ਚ ਸੱਟ ਲੱਗਣ ਕਾਰਨ ਮੌਤ

  Punjab Breaking: ਪੁੱਤ ’ਤੇ ਹੋਏ ਹਮਲੇ ਨੂੰ ਛੁਡਾਉਣ ਆਏ ਪਿਤਾ ਦੀ ਸਿਰ ’ਚ ਸੱਟ ਲੱਗਣ ਕਾਰਨ ਮੌਤ ਲੋਹੀਆਂ ਖਾਸ (ਜਲੰਧਰ), 4 ਸਤੰਬਰ 2026: ਲੋਹੀਆਂ ਨੇੜਲੇ ਪਿੰਡ ਜਮਸ਼ੇਰ ਵਿੱਚ ਅੱਜ ਦੋ ਧੜਿਆਂ ਵਿਚਕਾਰ ਹੋਈ ਲੜਾਈ ਦੌਰਾਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੀ ਪਛਾਣ ਸ਼ਿੰਗਾਰਾ ਸਿੰਘ (45) ਵਜੋਂ ਹੋਈ ਹੈ। ਘਟਨਾ ਤੋਂ […]

Continue Reading

ਵੱਡੀ ਖ਼ਬਰ: ਏਅਰਪੋਰਟ ’ਤੇ ਇੰਡੀਗੋ ਦਾ ਜਹਾਜ਼ ਖੰਭੇ ਨਾਲ ਟਕਰਾਇਆ

  ਵੱਡੀ ਖ਼ਬਰ: ਏਅਰਪੋਰਟ ’ਤੇ ਇੰਡੀਗੋ ਦਾ ਜਹਾਜ਼ ਖੰਭੇ ਨਾਲ ਟਕਰਾਇਆ ਸ੍ਰੀਨਗਰ, 4 ਸਤੰਬਰ: ਇੰਡੀਗੋ ਦੀ ਉਡਾਣ 6E 225 (VT-NOG) ਸ਼ੁੱਕਰਵਾਰ ਸਵੇਰੇ ਸ੍ਰੀਨਗਰ ਹਵਾਈ ਅੱਡੇ ’ਤੇ ਪਾਰਕਿੰਗ ਦੌਰਾਨ ਇੱਕ ਖੰਭੇ ਨਾਲ ਟਕਰਾ ਗਈ। ਇਹ ਜਹਾਜ਼ ਨਵੀਂ ਮੁੰਬਈ ਤੋਂ ਸ੍ਰੀਨਗਰ ਪਹੁੰਚਿਆ ਸੀ ਅਤੇ ਕਰੀਬ ਸਵੇਰੇ 9 ਵਜੇ ਬੇ ਨੰਬਰ 6 ਵਿੱਚ ਪਾਰਕਿੰਗ ਕਰਦੇ ਸਮੇਂ ਇਹ ਘਟਨਾ […]

Continue Reading

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਨੌਜਵਾਨ ’ਤੇ ਤਸ਼ੱਦਦ ਅਤੇ ਕਕਾਰਾਂ ਦੀ ਬੇਅਦਬੀ ਮਾਮਲੇ ’ਚ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਗੱਲ

  ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਨੌਜਵਾਨ ’ਤੇ ਤਸ਼ੱਦਦ ਅਤੇ ਕਕਾਰਾਂ ਦੀ ਬੇਅਦਬੀ ਮਾਮਲੇ ’ਚ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਗੱਲ ਸ੍ਰੀ ਅੰਮ੍ਰਿਤਸਰ, 4 ਸਤੰਬਰ- ਸੰਗਰੂਰ ਜ਼ਿਲ੍ਹੇ ਦੇ ਸ਼ੇਰੋਂ ਪਿੰਡ ਵਿੱਚ ਸਿੱਖ ਨੌਜਵਾਨ ਸ. ਮੋਹਣਜੀਤ ਸਿੰਘ ਵੱਲੋਂ ਨਸ਼ਿਆਂ ਵਿਰੁੱਧ ਅਵਾਜ਼ ਉਠਾਉਣ ਅਤੇ ਮੁੱਖ ਮੰਤਰੀ ਦੇ ਪਿੰਡ ਦੇ ਦੌਰੇ ਮੌਕੇ ਵਿਰੋਧ ਕਰਨ ’ਤੇ ਪੰਜਾਬ […]

Continue Reading

ਸਾਬਕਾ ਪ੍ਰਿੰਸੀਪਲ ਡਾ. ਵਿਦਵਾਨ ਸਿੰਘ ਸੋਨੀ ਦਾ ਦੇਹਾਂਤ, ਸਿੱਖਿਆ ਤੇ ਜੀਵਾਸ਼ਮ ਖੋਜ ਦੇ ਖੇਤਰ ਵਿੱਚ ਛੱਡ ਗਏ ਅਮਿੱਟ ਛਾਪ

  ਸਾਬਕਾ ਪ੍ਰਿੰਸੀਪਲ ਡਾ. ਵਿਦਵਾਨ ਸਿੰਘ ਸੋਨੀ ਦਾ ਦੇਹਾਂਤ, ਸਿੱਖਿਆ ਤੇ ਜੀਵਾਸ਼ਮ ਖੋਜ ਦੇ ਖੇਤਰ ਵਿੱਚ ਛੱਡ ਗਏ ਅਮਿੱਟ ਛਾਪ ਪਟਿਆਲਾ 4 ਸਤੰਬਰ 2026 ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਸਾਬਕਾ ਪ੍ਰਿੰਸੀਪਲ ਅਤੇ ਪ੍ਰਸਿੱਧ ਭੌਤਿਕ ਵਿਗਿਆਨੀ ਡਾ. ਵਿਦਵਾਨ ਸਿੰਘ ਸੋਨੀ ਦਾ ਸ਼ੁੱਕਰਵਾਰ ਨੂੰ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਦੋ ਧੀਆਂ […]

Continue Reading

ਸੁਪਰੀਮ ਕੋਰਟ ‘ਚ ਹੋਵੇਗਾ BRICS ਚੀਫ ਜਸਟਿਸ ਮੰਚ, ਕਈ ਦੇਸ਼ਾਂ ਦੇ ਨਿਆਂਇਕ ਪ੍ਰਤੀਨਿਧੀ ਲੈਣਗੇ ਹਿੱਸਾ

  ਸੁਪਰੀਮ ਕੋਰਟ ‘ਚ ਹੋਵੇਗਾ BRICS ਚੀਫ ਜਸਟਿਸ ਮੰਚ, ਕਈ ਦੇਸ਼ਾਂ ਦੇ ਨਿਆਂਇਕ ਪ੍ਰਤੀਨਿਧੀ ਲੈਣਗੇ ਹਿੱਸਾ ਨਵੀਂ ਦਿੱਲੀ 4 ਸਤੰਬਰ 2026 ਭਾਰਤ ਵੱਲੋਂ ਇਸ ਸਾਲ BRICS ਸਿਖਰ ਸੰਮੇਲਨ ਦੀ ਅਗਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਸਿਖਰ ਸੰਮੇਲਨ ਤੋਂ ਪਹਿਲਾਂ ਨਵੀਂ ਦਿੱਲੀ ਸਥਿਤ ਭਾਰਤ ਦੀ ਸੁਪਰੀਮ ਕੋਰਟ ਵਿੱਚ ਬ੍ਰਿਕਸ ਮੁੱਖ ਜੱਜ ਮੰਚ ਕਰਵਾਇਆ ਜਾ ਰਿਹਾ […]

Continue Reading

ISRO ਦੀ ਇਕ ਹੋਰ ਵੱਡੀ ਕਾਮਯਾਬੀ, PM ਮੋਦੀ ਨੇ ਦਿੱਤੀ ਵਧਾਈ

  ISRO ਦੀ ਇਕ ਹੋਰ ਵੱਡੀ ਕਾਮਯਾਬੀ, PM ਮੋਦੀ ਨੇ ਦਿੱਤੀ ਵਧਾਈ ਨਵੀਂ ਦਿੱਲੀ 4 ਸਤੰਬਰ 2026 ਭਾਰਤ ਦੇ ਪੁਲਾੜ ਖੋਜ ਖੇਤਰ ਵਿੱਚ ਇਕ ਹੋਰ ਮਹੱਤਵਪੂਰਨ ਪ੍ਰਾਪਤੀ ਦਰਜ ਹੋਈ ਹੈ। ਭਾਰਤੀ ਪੁਲਾੜ ਖੋਜ ਸੰਗਠਨ (ISRO) ਵੱਲੋਂ ਜੀਐੱਸਐੱਲਵੀ-ਐੱਫ17 ਰਾਕੇਟ ਰਾਹੀਂ ਦੇਸ਼ ਦੇ ਪਹਿਲੇ ਚਿੱਤਰ-ਨਿਰਮਾਣ ਉਪਗ੍ਰਹਿ ਈਓਐੱਸ-05 ਨੂੰ ਭੂ-ਸਮਕਾਲੀ ਪੰਧ ਵਿੱਚ ਸਫ਼ਲਤਾਪੂਰਵਕ ਸਥਾਪਿਤ ਕੀਤਾ ਗਿਆ। ਇਸ ਉਪਲਬਧੀ […]

Continue Reading