ਪੰਜਾਬ ‘ਚ Income Tax ਦਾ ਛਾਪਾ! ਗੁਰੂਗ੍ਰਾਮ ਹੈੱਡ ਆਫਿਸ ਵਾਲੇ ਨਿੱਜੀ ਹਸਪਤਾਲ ‘ਤੇ ਕੱਸਿਆ ਸ਼ਿਕੰਜਾ

ਪੰਜਾਬ ‘ਚ ED ਦਾ ਛਾਪਾ! ਗੁਰੂਗ੍ਰਾਮ ਹੈੱਡ ਆਫਿਸ ਵਾਲੇ ਨਿੱਜੀ ਹਸਪਤਾਲ ‘ਤੇ ਕੱਸਿਆ ਸ਼ਿਕੰਜਾ ਬਠਿੰਡਾ / ਗੁਰੂਗ੍ਰਾਮ/ਚੰਡੀਗੜ੍ਹ, 12 ਅਕਤੂਬਰ 2026- ਪੰਜਾਬ ‘ਚ Income Tax ਦੀਆਂ ਵੱਖ-ਵੱਖ ਟੀਮਾਂ ਨੇ ਇੱਕ ਪ੍ਰਮੁੱਖ ਪ੍ਰਾਈਵੇਟ ਹਸਪਤਾਲ ਦੀਆਂ ਬਠਿੰਡਾ ਸਮੇਤ ਵੱਖ-ਵੱਖ ਬ੍ਰਾਂਚਾਂ ‘ਤੇ ਇਕੋ ਸਮੇਂ ਛਾਪੇਮਾਰੀ ਕੀਤੀ ਹੈ। ਸੂਤਰਾਂ ਅਨੁਸਾਰ, ਗੁਰੂਗ੍ਰਾਮ ਦੇ ਹੈੱਡ ਆਫਿਸ ਦੇ ਨਾਲ-ਨਾਲ ਪੰਜਾਬ ਦੇ ਬਠਿੰਡਾ ਅਤੇ […]

Continue Reading

Canada ‘ਚ ਰੁਜ਼ਗਾਰ ਸੰਕਟ ਗਹਿਰਾਇਆ, ਦੋ ਮਹੀਨਿਆਂ ‘ਚ 1.10 ਲੱਖ ਨੌਕਰੀਆਂ ਘਟੀਆਂ

  Canada ‘ਚ ਰੁਜ਼ਗਾਰ ਸੰਕਟ ਗਹਿਰਾਇਆ, ਦੋ ਮਹੀਨਿਆਂ ‘ਚ 1.10 ਲੱਖ ਨੌਕਰੀਆਂ ਘਟੀਆਂ ਟੋਰਾਂਟੋ 12 ਅਕਤੂਬਰ 2026 ਕੈਨੇਡਾ ਵਿੱਚ ਰੁਜ਼ਗਾਰ ਦੇ ਮੋਰਚੇ ’ਤੇ ਹਾਲਾਤ ਲਗਾਤਾਰ ਚਿੰਤਾਜਨਕ ਬਣਦੇ ਜਾ ਰਹੇ ਹਨ। ਸਟੈਟਿਸਟਿਕਸ ਕੈਨੇਡਾ ਦੀ ਤਾਜ਼ਾ ਕਿਰਤ-ਸ਼ਕਤੀ ਰਿਪੋਰਟ ਅਨੁਸਾਰ ਸਤੰਬਰ ਮਹੀਨੇ ਦੌਰਾਨ ਦੇਸ਼ ਵਿੱਚ ਲਗਭਗ 68 ਹਜ਼ਾਰ ਰੁਜ਼ਗਾਰ ਮੌਕੇ ਘਟੇ ਹਨ। ਇਸ ਤੋਂ ਪਹਿਲਾਂ ਅਗਸਤ ਵਿੱਚ ਵੀ […]

Continue Reading

ਪੰਜਾਬ CM ਦੇ OSD ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ‘ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, CBI ਦੀ FIR ‘ਤੇ ਰੋਕ ਲਗਾਉਣ ਤੋਂ ਇਨਕਾਰ

ਪੰਜਾਬ CM ਦੇ OSD ਨਾਲ ਜੁੜੇ ਭ੍ਰਿਸ਼ਟਾਚਾਰ ਮਾਮਲੇ ‘ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, CBI ਦੀ FIR ‘ਤੇ ਰੋਕ ਲਗਾਉਣ ਤੋਂ ਇਨਕਾਰ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਜਾਰੀ ਕੀਤਾ ਨੋਟਿਸ, FIR ਜਾਰੀ ਰਹੇਗੀ, ਪਰ ਫ਼ਿਲਹਾਲ ਕੋਈ ਦੰਡਾਤਮਕ ਕਾਰਵਾਈ ਨਹੀਂ ਕੀਤੀ ਜਾਵੇਗੀ ਚੰਡੀਗੜ੍ਹ, 12 ਅਕਤੂਬਰ 2026- ਪੰਜਾਬ ਦੇ ਮੁੱਖ ਮੰਤਰੀ ਦੇ ਓ.ਐੱਸ.ਡੀ. (OSD) […]

Continue Reading

Punjab Breaking: ਸਕੂਲ ਨੇੜਿਓਂ ਅਸਾਲਟ ਬਰਾਮਦ, ਅਣਪਛਾਤਿਆਂ ਖ਼ਿਲਾਫ਼ FIR ਦਰਜ

Punjab Breaking: ਸਕੂਲ ਨੇੜਿਓਂ ਅਸਾਲਟ ਬਰਾਮਦ, ਅਣਪਛਾਤਿਆਂ ਖ਼ਿਲਾਫ਼ FIR ਦਰਜ ਮਿਲਟਰੀ ਇੰਟੈਲੀਜੈਂਸ ਤੇ ਕੰਬੋਅ ਪੁਲਿਸ ਦੀ ਸਾਂਝੀ ਕਾਰਵਾਈ; ਹਥਿਆਰ ਛੱਡਣ ਵਾਲਿਆਂ ਦੀ ਭਾਲ ਜਾਰੀ ਅੰਮ੍ਰਿਤਸਰ, 12 ਅਕਤੂਬਰ 2026: ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਥਾਣਾ ਕੰਬੋਅ ਦੀ ਪੁਲਿਸ ਨੇ ਮਿਲਟਰੀ ਇੰਟੈਲੀਜੈਂਸ ਅੰਮ੍ਰਿਤਸਰ ਦੇ ਸਹਿਯੋਗ ਨਾਲ ਲੁਹਾਰਕਾ ਰੋਡ ’ਤੇ ਕੈਂਬਰਿਜ ਸਕੂਲ ਨੇੜਲੇ ਖਾਲੀ ਪਲਾਟਾਂ ਵਿੱਚੋਂ ਇੱਕ ਅਸਾਲਟ […]

Continue Reading

DA ਮਾਮਲਾ: ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਰਸਮੀ ਨੋਟਿਸ, ਸੀਨੀਅਰ ਵਕੀਲ ਆਰ.ਐੱਸ. ਚੀਮਾ ਐਮੀਕਸ ਕਿਊਰੀ ਨਿਯੁਕਤ

DA ਮਾਮਲਾ: ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਰਸਮੀ ਨੋਟਿਸ, ਸੀਨੀਅਰ ਵਕੀਲ ਆਰ.ਐੱਸ. ਚੀਮਾ ਐਮੀਕਸ ਕਿਊਰੀ ਨਿਯੁਕਤ ਚੰਡੀਗੜ੍ਹ, 12 ਅਕਤੂਬਰ 2026: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ (DA) ਨਾਲ ਜੁੜੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸੁਣਵਾਈ ਦੌਰਾਨ ਸੀਨੀਅਰ ਵਕੀਲ ਆਰ.ਐੱਸ. ਚੀਮਾ ਨੂੰ ਐਮੀਕਸ ਕਿਊਰੀ (ਅਦਾਲਤ ਦੇ ਮਦਦਗਾਰ) ਵਜੋਂ ਨਿਯੁਕਤ ਕੀਤਾ ਹੈ। […]

Continue Reading

ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਅਗਲੇ 4 ਦਿਨ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ

  ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਅਗਲੇ 4 ਦਿਨ ਮੀਂਹ ਅਤੇ ਤੇਜ਼ ਹਵਾਵਾਂ ਦੀ ਸੰਭਾਵਨਾ ਚੰਡੀਗੜ੍ਹ 12 ਅਕਤੂਬਰ 2026 ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਮੌਸਮ ਵਿੱਚ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਵੱਲੋਂ 12 ਤੋਂ 14 ਅਕਤੂਬਰ ਤੱਕ ਸੂਬੇ ਦੇ ਕੁਝ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ […]

Continue Reading

ਵੱਡੀ ਖ਼ਬਰ: ਅਟਾਰੀ ਸਰਹੱਦ ਨੇੜਿਓਂ ਪਾਕਿਸਤਾਨੀ ਨੌਜਵਾਨ ਕਾਬੂ, BSF ਨੇ ਕੀਤੀ ਕਾਰਵਾਈ

  ਵੱਡੀ ਖ਼ਬਰ: ਅਟਾਰੀ ਸਰਹੱਦ ਨੇੜਿਓਂ ਪਾਕਿਸਤਾਨੀ ਨੌਜਵਾਨ ਕਾਬੂ, BSF ਨੇ ਕੀਤੀ ਕਾਰਵਾਈ ਅਟਾਰੀ 12 ਅਕਤੂਬਰ 2026 ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ਼) ਦੇ ਜਵਾਨਾਂ ਨੇ ਅਟਾਰੀ ਸਰਹੱਦ ਨੇੜੇ ਇੱਕ ਪਾਕਿਸਤਾਨੀ ਨੌਜਵਾਨ ਨੂੰ ਕਾਬੂ ਕੀਤਾ ਹੈ। ਫੜੇ ਗਏ ਨੌਜਵਾਨ ਦੀ ਉਮਰ 21 ਸਾਲ ਦੱਸੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬੀਐੱਸਐੱਫ਼ ਦੀ 100ਵੀਂ […]

Continue Reading

Amritsar Airport ਨੇੜੇ ਸ਼ੱਕੀ ਡਰੋਨ ਗਤੀਵਿਧੀ ਦੀ ਸੂਚਨਾ, ਦਿੱਲੀ ਤੇ ਚੰਡੀਗੜ੍ਹ ਵੱਲ ਮੋੜੀਆਂ 3 ਉਡਾਣਾਂ

ਅੰਮ੍ਰਿਤਸਰ ਏਅਰਪੋਰਟ ਨੇੜੇ ਸ਼ੱਕੀ ਡਰੋਨ ਗਤੀਵਿਧੀ ਦੀ ਸੂਚਨਾ, ਦਿੱਲੀ ਤੇ ਚੰਡੀਗੜ੍ਹ ਵੱਲ ਮੋੜੀਆਂ 3 ਉਡਾਣਾਂ ਰਾਜਾਸਾਂਸੀ ਨੇੜਲੇ ਪਿੰਡ ’ਚ ਰਾਤ ਸਮੇਂ ਡਰੋਨ ਦੇਖੇ ਜਾਣ ਦੀ ਖ਼ਬਰ ਮਗਰੋਂ ਸੁਰੱਖਿਆ ਵਧਾਈ; ਅਧਿਕਾਰਤ ਪੁਸ਼ਟੀ ਦੀ ਉਡੀਕ ਅੰਮ੍ਰਿਤਸਰ, 12 ਅਕਤੂਬਰ 2026: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ, ਅੰਮ੍ਰਿਤਸਰ ਦੇ ਨੇੜੇ ਸ਼ੱਕੀ ਡਰੋਨ ਗਤੀਵਿਧੀ ਦੇਖੇ ਜਾਣ ਦੀ ਸੂਚਨਾ ਤੋਂ […]

Continue Reading

ਭਾਰਤ-ਬ੍ਰਿਟੇਨ ਵਪਾਰਕ ਸਾਂਝ ਨੂੰ ਹੁਲਾਰਾ: £1 ਅਰਬ ਤੋਂ ਵੱਧ ਦੇ ਨਵੇਂ ਸੌਦਿਆਂ ਦਾ ਐਲਾਨ

ਭਾਰਤ-ਬ੍ਰਿਟੇਨ ਵਪਾਰਕ ਸਾਂਝ ਨੂੰ ਹੁਲਾਰਾ: £1 ਅਰਬ ਤੋਂ ਵੱਧ ਦੇ ਨਵੇਂ ਸੌਦਿਆਂ ਦਾ ਐਲਾਨ 100 ਤੋਂ ਵੱਧ ਕੰਪਨੀਆਂ ਅਤੇ ਉੱਤਰੀ ਇੰਗਲੈਂਡ ਦੇ ਸੱਤ ਮੇਅਰ ਭਾਰਤ ਦੌਰੇ ’ਤੇ; ਮੇਟਾ ਵੱਲੋਂ AI ਖੋਜ ਲਈ £50 ਮਿਲੀਅਨ ਦਾ ਨਿਵੇਸ਼ ਨਵੀਂ ਦਿੱਲੀ, 12 ਅਕਤੂਬਰ 2026: ਭਾਰਤ ਅਤੇ ਬ੍ਰਿਟੇਨ ਵਿਚਾਲੇ ਵਪਾਰਕ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ £1 […]

Continue Reading

ਪਾਵਰ ਬੈਂਕ ਦੀ ਲਪੇਟ ‘ਚ ਆਈ ਇੰਡੀਗੋ ਦੀ ਉਡਾਣ! ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਪਾਵਰ ਬੈਂਕ ਦੀ ਲਪੇਟ ‘ਚ ਆਈ ਇੰਡੀਗੋ ਦੀ ਉਡਾਣ! ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਨਵੀਂ ਦਿੱਲੀ, 12 ਅਕਤੂਬਰ 2026: ਹਵਾਈ ਯਾਤਰਾ ਦੌਰਾਨ ਸੁਰੱਖਿਆ ਨੂੰ ਲੈ ਕੇ ਇੱਕ ਵੱਡਾ ਖ਼ਤਰਾ ਉਸ ਸਮੇਂ ਟਲ ਗਿਆ, ਜਦੋਂ ਦਿੱਲੀ ਤੋਂ ਚੇਨਈ ਜਾ ਰਹੀ ਇੰਡੀਗੋ ਏਅਰਲਾਈਨਜ਼ ਦੀ ਇੱਕ ਉਡਾਣ ਵਿੱਚ ਅਚਾਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ। ਮਿਲੀ ਜਾਣਕਾਰੀ ਅਨੁਸਾਰ, ਇਸ […]

Continue Reading