CBI ਵੱਲੋਂ ਪੰਜਾਬ ਮੁੱਖ ਮੰਤਰੀ ਦੇ ਕੈਂਪ ਆਫਿਸ ‘ਤੇ ਛਾਪਾ: ਟੀਮਾਂ ਚੰਡੀਗੜ੍ਹ-ਮੋਹਾਲੀ, ਸੰਗਰੂਰ ਵੀ ਪਹੁੰਚੀਆਂ
ਚੰਡੀਗੜ੍ਹ: 6 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਅਤੇ ‘ਕੈਸ਼ ਫ਼ਾਰ ਟਰਾਂਸਫਰ-ਪੋਸਟਿੰਗ’ ਮਾਮਲੇ ਵਿੱਚ CBI ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ CBI ਦੀਆਂ ਟੀਮਾਂ ਨੇ ਚੰਡੀਗੜ੍ਹ, ਮੋਹਾਲੀ ਅਤੇ ਸੰਗਰੂਰ ਵਿੱਚ ਕਈ ਥਾਵਾਂ ’ਤੇ ਜਾਂਚ ਕੀਤੀ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 5 […]
Continue Reading
