- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਜਥੇਬੰਦਕ ਢਾਂਚੇ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ
ਚੰਡੀਗੜ੍ਹ-: 12 ਨਵੰਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਵਿੱਚ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ‘ਸ. ਰਣਧੀਰ ਸਿੰਘ ਰੱਖੜਾ’ ਨੂੰ ਕੋਰ ਕਮੇਟੀ ਮੈਂਬਰ ਬਣਾਇਆ ਗਿਆ ਬਾਕੀ ਜਿੰਨਾ ਦਾ ਵੇਰਵਾ ਇਸ ਪ੍ਰਕਾਰ ਹੈ-:

ਮੀਤ ਪ੍ਰਧਾਨ
ਜਸਵਿੰਦਰ ਸਿੰਘ ਢਿੱਲੋਂ
ਗੁਰਤੇਜਪਾਲ ਸਿੰਘ ਭਗਵਾਨਪੁਰਾ
ਮੱਖਣ ਸਿੰਘ ਲਹਿਰਾ ਬੇਗਾ
ਜਨਰਲ ਸਕੱਤਰ
ਭੁਪਿੰਦਰ ਸਿੰਘ ਸ਼ੇਖੂਪੁਰ
ਜਥੇਬੰਦਕ ਸਕੱਤਰ
ਨਰਿੰਦਰ ਸਿੰਘ ਬਾਜਵਾ
ਬਲਤੇਜ ਸਿੰਘ ਟਿਵਾਣਾ
ਪ੍ਰਚਾਰ ਸਕੱਤਰ
ਸੁਰਿੰਦਰਪਾਲ ਸਿੰਘ ਢਿਲੋਂ
ਮੁੱਖ ਬੁਲਾਰਾ
ਹਰਦੀਪ ਸਿੰਘ ਬਾਠ
ਜਿਲ੍ਹਾ ਪ੍ਰਧਾਨ
ਜਗਤਾਰ ਸਿੰਘ ਸਹਾਰਨ ਮਾਜਰਾ (ਲੁਧਿਆਣਾ ਦਿਹਾਤੀ)
ਜਾਰੀ ਕਰਤਾ :- ਜਗਜੀਤ ਸਿੰਘ ਕੋਹਲੀ (ਦਫ਼ਤਰ ਸਕੱਤਰ) / ਤਜਿੰਦਰ ਸਿੰਘ ਪੰਨੂ (ਮੀਡਿਆ ਇੰਚਾਰਜ)
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ





