2047 ਦੇ ਵਿਕਸਿਤ ਭਾਰਤ ਲਈ ਅੰਦਰੂਨੀ ਸੁਰੱਖਿਆ ਮਜ਼ਬੂਤ ਕਰਨੀ ਜ਼ਰੂਰੀ: ਅਮਿਤ ਸ਼ਾਹ

  2047 ਦੇ ਵਿਕਸਿਤ ਭਾਰਤ ਲਈ ਅੰਦਰੂਨੀ ਸੁਰੱਖਿਆ ਮਜ਼ਬੂਤ ਕਰਨੀ ਜ਼ਰੂਰੀ: ਅਮਿਤ ਸ਼ਾਹ ਨਵੀਂ ਦਿੱਲੀ, 26 ਅਗਸਤ 2026: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਦੇਸ਼ ਦੀ ਅੰਦਰੂਨੀ ਸੁਰੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਹ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਆਸੂਚਨਾ […]

Continue Reading

Punjab News: ਮੁਲਾਜ਼ਮਾਂ ਦੀ 27 ਅਗਸਤ ਨੂੰ ਸੂਬਾ ਪੱਧਰੀ ਹੜਤਾਲ, ਮੁੱਖ ਸਕੱਤਰ ਨਾਲ ਮੀਟਿੰਗ ਬੇਸਿੱਟਾ

  Punjab News: ਮੁਲਾਜ਼ਮਾਂ ਦੀ 27 ਅਗਸਤ ਨੂੰ ਸੂਬਾ ਪੱਧਰੀ ਹੜਤਾਲ, ਮੁੱਖ ਸਕੱਤਰ ਨਾਲ ਮੀਟਿੰਗ ਬੇਸਿੱਟਾ ਚੰਡੀਗੜ੍ਹ, 26 ਅਗਸਤ 2026 ਮਹਿੰਗਾਈ ਭੱਤੇ (DA) ਸਮੇਤ ਲੰਬਿਤ ਮੰਗਾਂ ਦੀ ਪੂਰਤੀ ਲਈ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ 27 ਅਗਸਤ ਨੂੰ ਸੂਬਾ ਪੱਧਰੀ ਹੜਤਾਲ ਕੀਤੀ ਜਾਵੇਗੀ। ਇਸ ਸਬੰਧੀ ਮੰਗਲਵਾਰ ਨੂੰ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ […]

Continue Reading

Weather Alert: ਪੰਜਾਬ ਸਮੇਤ 19 ਰਾਜਾਂ ‘ਚ ਭਾਰੀ ਮੀਂਹ ਦਾ ਅਲਰਟ! ਤੇਜ਼ ਹਵਾਵਾਂ ਦੀ ਵੀ ਚਿਤਾਵਨੀ

  Weather Alert: ਪੰਜਾਬ ਸਮੇਤ 19 ਰਾਜਾਂ ‘ਚ ਭਾਰੀ ਮੀਂਹ ਦਾ ਅਲਰਟ! ਤੇਜ਼ ਹਵਾਵਾਂ ਦੀ ਵੀ ਚਿਤਾਵਨੀ ਚੰਡੀਗੜ੍ਹ, ਨਵੀਂ ਦਿੱਲੀ 26 ਅਗਸਤ 2026 ਦੇਸ਼ ਭਰ ਵਿੱਚ ਮੀਂਹ ਦਾ ਦੌਰ ਜਾਰੀ ਹੈ। ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਸਮੇਤ ਕਈ ਰਾਜਾਂ ਵਿੱਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ 26 ਅਗਸਤ ਲਈ ਪੰਜਾਬ […]

Continue Reading

2027 ਦੀ ਜਨਗਣਨਾ ’ਚ ਇਨ੍ਹਾਂ ਲੋਕਾਂ ਦਾ ਨਹੀਂ ਇਕੱਠਾ ਕੀਤਾ ਜਾਵੇਗਾ ਡਾਟਾ

  2027 ਦੀ ਜਨਗਣਨਾ ’ਚ ਇਨ੍ਹਾਂ ਲੋਕਾਂ ਦਾ ਨਹੀਂ ਇਕੱਠਾ ਕੀਤਾ ਜਾਵੇਗਾ ਡਾਟਾ ਨਵੀਂ ਦਿੱਲੀ 26 ਅਗਸਤ 2026 ਭਾਰਤ ਵਿੱਚ ਸਾਲ 2027 ਦੌਰਾਨ ਹੋਣ ਵਾਲੀ ਜਨਗਣਨਾ ਵਿੱਚ ਪਹਿਲੀ ਵਾਰ ਭਿਖਾਰੀਆਂ ਅਤੇ ਬੇਘਰ ਲੋਕਾਂ ਦਾ ਵੱਖਰਾ ਅੰਕੜਾ ਇਕੱਠਾ ਨਹੀਂ ਕੀਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਜਨਗਣਨਾ ਲਈ ਤਿਆਰ ਕੀਤੇ […]

Continue Reading

ਪਿਆਜ਼ ਦੀਆਂ ਵਧਦੀਆਂ ਕੀਮਤਾਂ ’ਤੇ ਸਰਕਾਰ ਦਾ ਵੱਡਾ ਕਦਮ, ‘Kanda Express’ ਰਾਹੀਂ ਦਿੱਲੀ ਭੇਜਿਆ 800 ਟਨ ਪਿਆਜ਼

  ਪਿਆਜ਼ ਦੀਆਂ ਵਧਦੀਆਂ ਕੀਮਤਾਂ ’ਤੇ ਸਰਕਾਰ ਦਾ ਵੱਡਾ ਕਦਮ, ‘Kanda Express’ ਰਾਹੀਂ ਦਿੱਲੀ ਭੇਜਿਆ 800 ਟਨ ਪਿਆਜ਼ ਨਵੀਂ ਦਿੱਲੀ 26 ਅਗਸਤ 2026 ਪਿਆਜ਼ ਦੀਆਂ ਕੀਮਤਾਂ ਵਿੱਚ ਔਸਤ ਨਾਲੋਂ 59 ਫ਼ੀਸਦੀ ਵੱਧ ਵਾਧਾ ਦਰਜ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੇ ਕੀਮਤਾਂ ਨੂੰ ਕਾਬੂ ਕਰਨ ਲਈ ਬਾਜ਼ਾਰ ਵਿੱਚ ਦਖ਼ਲ ਵਧਾ ਦਿੱਤਾ ਹੈ। ਸਰਕਾਰ ਨੇ ਬਫ਼ਰ ਭੰਡਾਰ […]

Continue Reading

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਲਈ ਅੰਤਿਮ ਸੂਚੀ ਜਾਰੀ, 31 ਅਗਸਤ ਨੂੰ ਪੈਣਗੀਆਂ ਵੋਟਾਂ

  ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਲਈ ਅੰਤਿਮ ਸੂਚੀ ਜਾਰੀ, 31 ਅਗਸਤ ਨੂੰ ਪੈਣਗੀਆਂ ਵੋਟਾਂ ਚੰਡੀਗੜ੍ਹ, 26 ਅਗਸਤ 2026 ਪੰਜਾਬ ਯੂਨੀਵਰਸਿਟੀ ਕੈਂਪਸ ਵਿਦਿਆਰਥੀ ਕੌਂਸਲ ਦੀਆਂ ਸਾਲ 2026-27 ਲਈ ਹੋਣ ਵਾਲੀਆਂ ਚੋਣਾਂ ਵਾਸਤੇ ਉਮੀਦਵਾਰਾਂ ਦੀ ਅੰਤਿਮ ਸੂਚੀ ਜਾਰੀ ਕਰ ਦਿੱਤੀ ਗਈ ਹੈ। ਵਿਦਿਆਰਥੀ ਕੌਂਸਲ ਦੀ ਚੋਣ 31 ਅਗਸਤ 2026 ਨੂੰ ਕਰਵਾਈ ਜਾਵੇਗੀ। ਯੂਨੀਵਰਸਿਟੀ ਵੱਲੋਂ ਜਾਰੀ ਸੂਚੀ […]

Continue Reading

ਵੱਡੀ ਖ਼ਬਰ: ਅਮਰੀਕਾ ਨੇ ਦੁਨੀਆ ਭਰ ‘ਚ Visa Appointments ’ਤੇ ਲਾਈ ਰੋਕ

  ਵੱਡੀ ਖ਼ਬਰ: ਅਮਰੀਕਾ ਨੇ ਦੁਨੀਆ ਭਰ ‘ਚ Visa Appointments ’ਤੇ ਲਾਈ ਰੋਕ ਅਮਰੀਕਾ, 26 ਅਗਸਤ 2026 ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਦੁਨੀਆ ਭਰ ਵਿੱਚ ਅਮਰੀਕੀ ਵੀਜ਼ੇ ਲਈ ਅਰਜ਼ੀ ਦੇਣ ਵਾਲੇ ਲੋਕਾਂ ਦੀਆਂ ਮੁਲਾਕਾਤਾਂ (ਅਪਾਇੰਟਮੈਂਟਾਂ) ਵਿੱਚ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤਹਿਤ ਅਮਰੀਕੀ ਦੂਤਾਵਾਸਾਂ ਅਤੇ ਵਣਜ ਦੂਤਾਵਾਸਾਂ ਵਿੱਚ ਵੀਜ਼ਾ ਸੇਵਾਵਾਂ ਨਾਲ […]

Continue Reading

ਪੰਜਾਬੀਓ! ਬਿਜਲੀ ਦੇ ਵੱਧ ਬਿੱਲਾਂ ਤੋਂ ਘਬਰਾਉਣ ਦੀ ਲੋੜ ਨਹੀਂ; 63 ਹਜ਼ਾਰ ਪ੍ਰਭਾਵਿਤ ਖਪਤਕਾਰਾਂ ਦੇ ਬਿੱਲ 3 ਦਿਨਾਂ ’ਚ ਹੋਣਗੇ ਦਰੁਸਤ

  ਪੰਜਾਬੀਓ! ਬਿਜਲੀ ਦੇ ਵੱਧ ਬਿੱਲਾਂ ਤੋਂ ਘਬਰਾਉਣ ਦੀ ਲੋੜ ਨਹੀਂ; 63 ਹਜ਼ਾਰ ਪ੍ਰਭਾਵਿਤ ਖਪਤਕਾਰਾਂ ਦੇ ਬਿੱਲ 3 ਦਿਨਾਂ ’ਚ ਹੋਣਗੇ ਦਰੁਸਤ ਚੰਡੀਗੜ੍ਹ, 25 ਅਗਸਤ 2026: ਪੰਜਾਬ ਦੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਬਿਜਲੀ ਖਪਤਕਾਰਾਂ ਨੂੰ ਆ ਰਹੀਆਂ ਬਿਲਿੰਗ ਸਬੰਧੀ ਸਮੱਸਿਆਵਾਂ ਬਾਰੇ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਮੀਟਰ ਰੀਡਰਾਂ ਦੀ ਹੜਤਾਲ ਅਤੇ ਬਿਲਿੰਗ ਸਾਫ਼ਟਵੇਅਰ […]

Continue Reading

ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ, AAP ਅਤੇ ਭਾਜਪਾ ਕੌਂਸਲਰਾਂ ਵਿਚਾਲੇ ਹੱਥੋਪਾਈ

  ਲੁਧਿਆਣਾ ਨਗਰ ਨਿਗਮ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ, AAP ਅਤੇ ਭਾਜਪਾ ਕੌਂਸਲਰਾਂ ਵਿਚਾਲੇ ਹੱਥੋਪਾਈ ਲੁਧਿਆਣਾ, 25 ਅਗਸਤ 2026: ਲੁਧਿਆਣਾ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਦੌਰਾਨ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਆਮ ਆਦਮੀ ਪਾਰਟੀ ਅਤੇ ਭਾਜਪਾ ਨਾਲ ਸਬੰਧਤ ਕੌਂਸਲਰਾਂ ਵਿਚਾਲੇ ਤਿੱਖੀ ਬਹਿਸ ਹੋ ਗਈ। ਗੱਲਬਾਤ ਤੋਂ ਸ਼ੁਰੂ ਹੋਇਆ ਵਿਵਾਦ ਕੁਝ ਹੀ ਸਮੇਂ […]

Continue Reading

‘ਮਹਾਭਾਰਤ’, ‘ਬਾਜ਼ੀਗਰ’ ਤੇ ‘ਬੌਬੀ ਜਾਸੂਸ’ ਦੀ ਅਦਾਕਾਰਾ ਆਸ਼ਾ ਸਿੰਘ ਜੈਸਵਾਲ ਦਾ ਦੇਹਾਂਤ

  ‘ਮਹਾਭਾਰਤ’, ‘ਬਾਜ਼ੀਗਰ’ ਤੇ ‘ਬੌਬੀ ਜਾਸੂਸ’ ਦੀ ਅਦਾਕਾਰਾ ਆਸ਼ਾ ਸਿੰਘ ਜੈਸਵਾਲ ਦਾ ਦੇਹਾਂਤ ਮੁੰਬਈ, 25 ਅਗਸਤ 2026: ਮਸ਼ਹੂਰ ਚਰਿੱਤਰ ਅਦਾਕਾਰਾ ਅਤੇ ਮਿਮਿਕਰੀ ਕਲਾਕਾਰ ਆਸ਼ਾ ਸਿੰਘ ਜੈਸਵਾਲ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ 22 ਅਗਸਤ ਨੂੰ ਮੁੰਬਈ ਵਿੱਚ ਆਖਰੀ ਸਾਹ ਲਿਆ। ਉਨ੍ਹਾਂ ਦੇ ਪੁੱਤਰ ਅੱਕਾਸ਼ ਭਾਰਦਵਾਜ਼ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ […]

Continue Reading