Punjab News: ਜਿਮ ‘ਚ ਵਰਕਆਊਟ ਦੌਰਾਨ ਨੌਜਵਾਨ ਦੀ ਅਚਾਨਕ ਮੌਤ
Punjab News: ਜਿਮ ‘ਚ ਵਰਕਆਊਟ ਦੌਰਾਨ ਨੌਜਵਾਨ ਦੀ ਅਚਾਨਕ ਮੌਤ ਮੋਹਾਲੀ, 25 ਜੂਨ 2026- ਮੋਹਾਲੀ ਦੇ ਫੇਜ਼-3ਬੀ2 ਸਥਿਤ ਇੱਕ ਜਿਮ ਵਿੱਚ ਵਰਕਆਊਟ (ਕਸਰਤ) ਕਰਦੇ ਸਮੇਂ ਇੱਕ 23 ਸਾਲਾ ਨੌਜਵਾਨ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਮੌਤ ਹੋਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮੁਕੇਸ਼ ਵਜੋਂ ਹੋਈ ਹੈ, ਜੋ ਕਿ ਸੈਕਟਰ-56, ਚੰਡੀਗੜ੍ਹ ਦਾ […]
Continue Reading
