ਏਸ਼ੀਆਈ ਖੇਡਾਂ ’ਚ ਭਾਰਤ ਦੀਆਂ ਤੀਰਅੰਦਾਜ਼ਾਂ ਦਾ ਕਮਾਲ, ਚੀਨ ਨੂੰ ਹਰਾ ਕੇ ਜਿੱਤਿਆ ਗੋਲਡ ਮੈਡਲ

  ਏਸ਼ੀਆਈ ਖੇਡਾਂ ’ਚ ਭਾਰਤ ਦੀਆਂ ਤੀਰਅੰਦਾਜ਼ਾਂ ਦਾ ਕਮਾਲ, ਚੀਨ ਨੂੰ ਹਰਾ ਕੇ ਜਿੱਤਿਆ ਗੋਲਡ ਮੈਡਲ ਨਵੀਂ ਦਿੱਲੀ 30 ਸਤੰਬਰ 2026 ਏਸ਼ੀਆਈ ਖੇਡਾਂ 2026 ਵਿੱਚ ਭਾਰਤ ਨੇ ਤੀਰਅੰਦਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾ ਕੰਪਾਊਂਡ ਟੀਮ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਲਿਆ ਹੈ। ਭਾਰਤੀ ਟੀਮ ਨੇ ਫਾਈਨਲ ਵਿੱਚ ਚੀਨ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। […]

Continue Reading

ਪੰਜਾਬ ਦੇ ਸਕੂਲਾਂ ਦੇ ਸਮੇਂ ‘ਚ ਵੱਡਾ ਬਦਲਾਅ: 1 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਆਦੇਸ਼; ਜਾਣੋ ਹੁਣ ਕਿੰਨੇ ਵਜੇ ਲੱਗਣਗੀਆਂ ਕਲਾਸਾਂ

ਪੰਜਾਬ ਦੇ ਸਕੂਲਾਂ ਦੇ ਸਮੇਂ ‘ਚ ਵੱਡਾ ਬਦਲਾਅ: 1 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਆਦੇਸ਼; ਜਾਣੋ ਹੁਣ ਕਿੰਨੇ ਵਜੇ ਲੱਗਣਗੀਆਂ ਕਲਾਸਾਂ ਚੰਡੀਗੜ੍ਹ, 30 ਸਤੰਬਰ 2026- ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ ਵਿੱਚ ਵੱਡਾ ਫੇਰਬਦਲ ਕਰਨ ਦਾ ਐਲਾਨ ਕੀਤਾ ਗਿਆ ਹੈ। ਬਦਲਦੇ ਮੌਸਮ ਅਤੇ ਸਵੇਰ ਦੇ ਸਮੇਂ ਗੁਲਾਬੀ […]

Continue Reading

ਸਰਵ ਆਂਗਣਵਾੜੀ ਯੂਨੀਅਨ ਦੀ ਵਿੱਤ ਮੰਤਰੀ ਚੀਮਾ ਨਾਲ ਹੋਈ ਅਹਿਮ ਮੀਟਿੰਗ; ਮਾਣਭੱਤਾ ਦੁੱਗਣਾ ਕਰਨ ਦਾ ਮਿਲਿਆ ਭਰੋਸਾ

  ਸਰਵ ਆਂਗਣਵਾੜੀ ਯੂਨੀਅਨ ਦੀ ਵਿੱਤ ਮੰਤਰੀ ਚੀਮਾ ਨਾਲ ਹੋਈ ਅਹਿਮ ਮੀਟਿੰਗ; ਮਾਣਭੱਤਾ ਦੁੱਗਣਾ ਕਰਨ ਦਾ ਮਿਲਿਆ ਭਰੋਸਾ ਮੀਟਿੰਗ ‘ਚ ਪ੍ਰੀ-ਨਰਸਰੀ ਟੀਚਰ ਦੇ ਦਰਜੇ ਸਮੇਤ ਹੋਰ ਮੰਗਾਂ ‘ਤੇ ਹੋਈ ਚਰਚਾ, ਵਿੱਤ ਮੰਤਰੀ ਦੇ 15 ਦਿਨਾਂ ਦੇ ਦਾਅਵੇ ਤੋਂ ਬਾਅਦ ਸਰਕਾਰ ਨੂੰ ਦਿੱਤੀ ਆਰ-ਪਾਰ ਦੇ ਸੰਘਰਸ਼ ਦੀ ਚੇਤਾਵਨੀ ਚੰਡੀਗੜ੍ਹ, 30 ਸਤੰਬਰ 2026- ਸਰਵ ਆਂਗਣਵਾੜੀ ਵਰਕਰ ਹੈਲਪਰ […]

Continue Reading

Punjab Breaking: ਅਮਿਤ ਸ਼ਾਹ ਅੱਜ ਆਉਣਗੇ ਪੰਜਾਬ, ‘ਨਸ਼ਾ ਮੁਕਤ ਯਾਤਰਾ’ ਦੀ ਸਮਾਪਤੀ ਰੈਲੀ ਨੂੰ ਕਰਨਗੇ ਸੰਬੋਧਨ!;

  Punjab Breaking: ਅਮਿਤ ਸ਼ਾਹ ਅੱਜ ਆਉਣਗੇ ਪੰਜਾਬ, ‘ਨਸ਼ਾ ਮੁਕਤ ਯਾਤਰਾ’ ਦੀ ਸਮਾਪਤੀ ਰੈਲੀ ਨੂੰ ਕਰਨਗੇ ਸੰਬੋਧਨ!; ਜਲੰਧਰ, 30 ਸਤੰਬਰ 2026 ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 30 ਸਤੰਬਰ ਨੂੰ ਪੰਜਾਬ ਦੌਰੇ ’ਤੇ ਪਹੁੰਚ ਰਹੇ ਹਨ। ਉਹ ਜਲੰਧਰ ਦੇ ਪਰਾਗਪੁਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕਰਵਾਈ ਜਾ ਰਹੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਇਹ […]

Continue Reading

ਅਮਿਤ ਸ਼ਾਹ ਭਲਕੇ ਪੰਜਾਬ ਦੌਰੇ ’ਤੇ; ਜਲੰਧਰ ’ਚ ਭਾਜਪਾ ਦੀ ਮਹਾਂਰੈਲੀ; 80 ਹਜ਼ਾਰ ਤੋਂ ਵੱਧ ਕੁਰਸੀਆਂ ਲੱਗੀਆਂ

  ਅਮਿਤ ਸ਼ਾਹ ਭਲਕੇ ਪੰਜਾਬ ਦੌਰੇ ’ਤੇ; ਜਲੰਧਰ ’ਚ ਭਾਜਪਾ ਦੀ ਮਹਾਂਰੈਲੀ; 80 ਹਜ਼ਾਰ ਤੋਂ ਵੱਧ ਕੁਰਸੀਆਂ ਲੱਗੀਆਂ ਜਲੰਧਰ/ਚੰਡੀਗੜ੍ਹ, 29 ਸਤੰਬਰ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ (30 ਸਤੰਬਰ) ਪੰਜਾਬ ਦੌਰੇ ’ਤੇ ਆਉਣਗੇ। ਉਨ੍ਹਾਂ ਦੇ ਦੌਰੇ ਨੂੰ ਲੈ ਕੇ ਭਾਜਪਾ ਵੱਲੋਂ ਜਲੰਧਰ ਵਿੱਚ ਹੋਣ ਵਾਲੀ ਮਹਾਂਰੈਲੀ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਹ […]

Continue Reading

ਸਾਡਾ ਟੀਚਾ ਪੰਜਾਬ ਦੀ ਖੁਸ਼ਹਾਲੀ! ਅਕਾਲੀ ਦਲ ਵਾਰਸ ਪੰਜਾਬ ਦੇ 5ਵੇਂ ਸਥਾਪਨਾ ਦਿਵਸ ‘ਤੇ ਬੋਲੇ ਮਨਪ੍ਰੀਤ ਇਆਲੀ

  ਸਾਡਾ ਟੀਚਾ ਪੰਜਾਬ ਦੀ ਖੁਸ਼ਹਾਲੀ! ਅਕਾਲੀ ਦਲ ਵਾਰਸ ਪੰਜਾਬ ਦੇ 5ਵੇਂ ਸਥਾਪਨਾ ਦਿਵਸ ‘ਤੇ ਬੋਲੇ ਮਨਪ੍ਰੀਤ ਇਆਲੀ ਫਤਿਹਗੜ੍ਹ ਸਾਹਿਬ, 29 ਸਤੰਬਰ 2026- ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਵੱਲੋਂ ਆਪਣਾ ਪੰਜਵਾਂ ਸਥਾਪਨਾ ਦਿਵਸ ਧਾਰਮਿਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਵਰਕਰਾਂ ਨੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ […]

Continue Reading

ਬਹਿਰੀਨ ਵਾਲੀ ਮਹਿਲਾ ਮਾਮਲੇ ’ਚ AAP ਦੇ ਗੰਭੀਰ ਦੋਸ਼, SGPC ਤੋਂ ਮੰਗਿਆ ਜਵਾਬ

  ਬਹਿਰੀਨ ਵਾਲੀ ਮਹਿਲਾ ਮਾਮਲੇ ’ਚ AAP ਦੇ ਗੰਭੀਰ ਦੋਸ਼, SGPC ਤੋਂ ਮੰਗਿਆ ਜਵਾਬ ਚੰਡੀਗੜ੍ਹ, 29 ਸਤੰਬਰ 2026- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਬਲਤੇਜ ਪੰਨੂ ਨੇ ਬਹਿਰੀਨ ਤੋਂ ਪੰਜਾਬ ਲਿਆਂਦੀ ਗਈ ਮਹਿਲਾ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਅਕਾਲੀ ਦਲ ’ਤੇ ਗੰਭੀਰ ਦੋਸ਼ ਲਗਾਏ ਹਨ। ਚੰਡੀਗੜ੍ਹ ਵਿੱਚ […]

Continue Reading

785 ਲਾਇਬ੍ਰੇਰੀਅਨਾਂ ਦੀ ਭਰਤੀ ਲਈ 2 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ

  785 ਲਾਇਬ੍ਰੇਰੀਅਨਾਂ ਦੀ ਭਰਤੀ ਲਈ 2 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਦਿੜ੍ਹਬਾ ਮੰਡੀ (ਸੰਗਰੂਰ), 29 ਸਤੰਬਰ 2026: ਬੇਰੁਜ਼ਗਾਰ ਲਾਇਬ੍ਰੇਰੀਅਨ ਫਰੰਟ ਪੰਜਾਬ ਵੱਲੋਂ 785 ਲਾਇਬ੍ਰੇਰੀਅਨਾਂ ਦੀ ਭਰਤੀ ਦੀ ਮੰਗ ਨੂੰ ਲੈ ਕੇ 2 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਫਰੰਟ ਦੇ ਆਗੂਆਂ […]

Continue Reading

Punjab News: ਬਡਰੁੱਖਾਂ ਦੇ ਗੁਰੂ ਘਰ ’ਚ ਲੁੱਟ ਦੀ ਕੋਸ਼ਿਸ਼; ਵਿਰੋਧ ਕਰਨ ’ਤੇ ਲਾਂਗਰੀ ਨੂੰ ਮਾਰੀ ਗੋਲੀ

  Punjab News: ਬਡਰੁੱਖਾਂ ਦੇ ਗੁਰੂ ਘਰ ’ਚ ਲੁੱਟ ਦੀ ਕੋਸ਼ਿਸ਼; ਵਿਰੋਧ ਕਰਨ ’ਤੇ ਲਾਂਗਰੀ ਨੂੰ ਮਾਰੀ ਗੋਲੀ ਸੰਗਰੂਰ, 29 ਸਤੰਬਰ 2026- ਸੰਗਰੂਰ ਨੇੜਲੇ ਪਿੰਡ ਬਡਰੁੱਖਾਂ ਵਿਖੇ ਬੀਤੀ ਰਾਤ ਗੁਰੂ ਘਰ ਵਿੱਚ ਲੁੱਟ ਦੀ ਕੋਸ਼ਿਸ਼ ਦੌਰਾਨ ਲੁਟੇਰਿਆਂ ਵੱਲੋਂ ਗੋਲੀ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਇਸ ਵਾਰਦਾਤ ਵਿੱਚ ਗੁਰੂ ਘਰ ਦਾ ਲਾਂਗਰੀ ਜਸਵੰਤ ਸਿੰਘ ਗੋਲੀ […]

Continue Reading

Punjab News: ਬੱਸ ਸਟੈਂਡ ਤੋਂ ਬਜ਼ੁਰਗ ਦੀ ਮਿਲੀ ਲਾਸ਼

  Punjab News: ਬੱਸ ਸਟੈਂਡ ਤੋਂ ਬਜ਼ੁਰਗ ਦੀ ਮਿਲੀ ਲਾਸ਼ ਕਈ ਸਾਲਾਂ ਤੋਂ ਬੱਸ ਸਟੈਂਡ ’ਚ ਹੀ ਰਹਿ ਰਿਹਾ ਸੀ ਬਜ਼ੁਰਗ, ਮੌਤ ਦੇ ਕਾਰਨਾਂ ਦੀ ਜਾਂਚ ਜਾਰੀ ਸਨੌਰ (ਪਟਿਆਲਾ), 29 ਸਤੰਬਰ 2026- ਸਨੌਰ ਸ਼ਹਿਰ ਦੇ ਬੱਸ ਸਟੈਂਡ ’ਚ ਕਰੀਬ 70 ਸਾਲਾ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਚਰਚਾ ਦਾ ਮਾਹੌਲ ਬਣ ਗਿਆ। ਮ੍ਰਿਤਕ […]

Continue Reading