ਕਾਂਗਰਸ ਵੱਲੋਂ ਭਾਰਤੀ ਹਾਕੀ ਟੀਮ ਦੀ ਜਰਸੀ ਦਾ ਰੰਗ ਬਦਲਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ

  ਕਾਂਗਰਸ ਵੱਲੋਂ ਭਾਰਤੀ ਹਾਕੀ ਟੀਮ ਦੀ ਜਰਸੀ ਦਾ ਰੰਗ ਬਦਲਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਨਵੀਂ ਦਿੱਲੀ, 2 ਅਗਸਤ 2026 ਕਾਂਗਰਸ ਪਾਰਟੀ ਨੇ ਭਾਰਤੀ ਹਾਕੀ ਟੀਮ ਦੀ ਜਰਸੀ ਦਾ ਰੰਗ ਬਦਲਣ ਦੇ ਸਰਕਾਰੀ ਫ਼ੈਸਲੇ ’ਤੇ ਤਿੱਖਾ ਇਤਰਾਜ਼ ਜਤਾਇਆ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ। ਇਸ ਮਾਮਲੇ […]

Continue Reading

ਮੋਹਾਲੀ ਵਿੱਚ ਚੰਡੀਗੜ੍ਹ ਕ੍ਰਿਕਟ ਟੀਮ ਦੇ ਮੁੱਖ ਕੋਚ ‘ਤੇ ਹਮਲਾ !

ਚੰਡੀਗੜ੍ਹ, 1 ਅਗਸਤ (ਦੇਸ਼ ਕਲਿੱਕ ਬਿਊਰੋ): ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ (UTCA) ਪੁਰਸ਼ ਟੀਮ ਦੇ ਮੁੱਖ ਕੋਚ ਰਾਜੀਵ ਨਈਅਰ ‘ਤੇ ਮੋਹਾਲੀ ਦੇ ਸੈਕਟਰ 97 ਨੇੜੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੇ ਇਸ ਸੰਬੰਧੀ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। 58 ਸਾਲਾ ਕੋਚ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਪੰਜ ਅਣਪਛਾਤੇ ਵਿਅਕਤੀਆਂ […]

Continue Reading

ਭਾਰਤ ਨੇ ਰਾਸ਼ਟਰਮੰਡਲ ਖੇਡਾਂ ‘ਚ ਜਿੱਤਿਆ 8ਵਾਂ ਸੋਨ ਤਗਮਾ

ਨਵੀਂ ਦਿੱਲੀ, 1 ਅਗਸਤ (ਦੇਸ਼ ਕਲਿੱਕ ਬਿਊਰੋ): ਭਾਰਤ ਨੇ ਰਾਸ਼ਟਰਮੰਡਲ ਖੇਡਾਂ ‘ਚ ਆਪਣਾ ਅੱਠਵਾਂ ਸੋਨ ਤਗਮਾ ਜਿੱਤਿਆ ਹੈ। ਜੈਸਮੀਨ ਲੰਬੋਰੀਆ ਨੇ ਔਰਤਾਂ ਦੇ 57 ਕਿਲੋਗ੍ਰਾਮ ਵਰਗ ਵਿੱਚ ਸੋਨ ਤਗਮਾ, ਪ੍ਰੀਤੀ ਪਵਾਰ ਨੇ 54 ਕਿਲੋਗ੍ਰਾਮ ਵਰਗ ਵਿੱਚ ਅਤੇ ਸੋਮਨ ਰਾਣਾ ਨੇ ਪੈਰਾ ਸ਼ਾਟ ਪੁਟ ਦੇ F57 ਵਰਗ ਵਿੱਚ ਸੋਨ ਤਗਮਾ ਜਿੱਤਿਆ। ਜਾਦੂਮਣੀ ਸਿੰਘ ਨੇ ਪੁਰਸ਼ਾਂ ਦੇ […]

Continue Reading

CWG 2026: ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਗਮਾ, ਯਸ਼ਵੀਰ ਸਿੰਘ ਨੇ ਕਾਂਸੀ ਨਾਲ ਭਾਰਤ ਨੂੰ ਦਿਵਾਈ ਦੋਹਰੀ ਖੁਸ਼ੀ

  CWG 2026: ਨੀਰਜ ਚੋਪੜਾ ਨੇ ਜਿੱਤਿਆ ਚਾਂਦੀ ਦਾ ਤਗਮਾ, ਯਸ਼ਵੀਰ ਸਿੰਘ ਨੇ ਕਾਂਸੀ ਨਾਲ ਭਾਰਤ ਨੂੰ ਦਿਵਾਈ ਦੋਹਰੀ ਖੁਸ਼ੀ ਨਵੀਂ ਦਿੱਲੀ, 1 ਅਗਸਤ 2026- ਕਾਮਨਵੈਲਥ ਖੇਡਾਂ (CWG) 2026 ਵਿੱਚ ਭਾਰਤ ਦੇ ਜੈਵਲਿਨ ਥ੍ਰੋਅਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੀ ਝੋਲੀ ਵਿੱਚ ਦੋ ਤਗਮੇ ਪਾਏ ਹਨ। ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੇ ਪੁਰਸ਼ਾਂ […]

Continue Reading

Commonwealth Games: ਅੱਜ ਭਾਰਤ ਨੂੰ ਜੂਡੋ ‘ਚ ਮਿਲੇ 2 ਗੋਲਡ

ਨਵੀਂ ਦਿੱਲੀ, 31 ਜੁਲਾਈ (ਦੇਸ਼ ਕਲਿੱਕ ਬਿਊਰੋ): ਗਲਾਸਗੋ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸ਼ੁੱਕਰਵਾਰ ਨੂੰ ਭਾਰਤ ਨੇ ਜੂਡੋ ‘ਚ ਦੋ ਸੋਨ ਤਗਮੇ ਜਿੱਤੇ। ਜੂਡੋ ਖਿਡਾਰਨ ਅਸਮਿਤਾ ਡੇ ਨੇ ਔਰਤਾਂ ਦੇ 48 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਕੈਨੇਡੀਅਨ ਖਿਡਾਰਨ ਹੇਡੀ ਕਵੈਚ ਨੂੰ 2-1 ਨਾਲ ਹਰਾ ਕੇ ਸੋਂ ਤਗਮੇ ਤੇ ਕਬਜ਼ਾ ਕੀਤਾ। ਉਸ ਤੋਂ ਬਾਅਦ […]

Continue Reading

ਵੈਭਵ ਸੂਰਿਆਵੰਸ਼ੀ ਦੁਨੀਆ ਦੇ ਚੋਟੀ ਦੇ 50 ਟੀ-20 ਬੱਲੇਬਾਜ਼ਾਂ ਵਿੱਚ ਸ਼ਾਮਲ: ਸ਼ੁਭਮਨ ਗਿੱਲ ਇੱਕ ਰੋਜ਼ਾ ਨੰਬਰ 1 ਬੱਲੇਬਾਜ਼ ਬਣਿਆ

ਨਵੀਂ ਦਿੱਲੀ, 29 ਜੁਲਾਈ (ਦੇਸ਼ ਕਲਿੱਕ ਬਿਊਰੋ): ਭਾਰਤੀ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਨੇ ਤਾਜ਼ਾ ਆਈਸੀਸੀ ਟੀ-20 ਰੈਂਕਿੰਗ ਵਿੱਚ 230 ਸਥਾਨਾਂ ਦੀ ਵੱਡੀ ਛਾਲ ਮਾਰੀ ਹੈ। 536 ਰੇਟਿੰਗ ਅੰਕਾਂ ਦੇ ਨਾਲ, ਸੂਰਿਆਵੰਸ਼ੀ ਦੁਨੀਆ ਦਾ 48ਵਾਂ ਬੱਲੇਬਾਜ਼ ਬਣ ਗਿਆ ਹੈ, ਜੋ ਕਿ ਪਹਿਲੀ ਵਾਰ ਸਿਖਰਲੇ 50 ਵਿੱਚ ਸ਼ਾਮਲ ਹੋਇਆ ਹੈ। ਇਸ ਦੌਰਾਨ, ਭਾਰਤ ਦਾ ਕਪਤਾਨ ਸ਼ੁਭਮਨ ਗਿੱਲ […]

Continue Reading

ਸ਼੍ਰੀਲੰਕਾ ਵਿਰੁੱਧ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਪੜ੍ਹੋ ਕਿਸ-ਕਿਸ ਨੂੰ ਮਿਲੀ ਥਾਂ ?

ਨਵੀਂ ਦਿੱਲੀ, 28 ਜੁਲਾਈ (ਦੇਸ਼ ਕਲਿੱਕ ਬਿਊਰੋ): ਬੀਸੀਸੀਆਈ ਨੇ ਸ਼੍ਰੀਲੰਕਾ ਵਿਰੁੱਧ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਆਲਰਾਊਂਡਰ ਰਵਿੰਦਰ ਜਡੇਜਾ ਟੀਮ ਵਿੱਚ ਵਾਪਸੀ ਕਰ ਚੁੱਕੇ ਹਨ। ਸਰਾਂਸ਼ ਜੈਨ ਟੀਮ ਵਿੱਚ ਨਵਾਂ ਚਿਹਰਾ ਹੈ। ਸ਼ੁਭਮਨ ਗਿੱਲ ਕਪਤਾਨ ਹੋਣਗੇ ਅਤੇ ਕੇਐਲ ਰਾਹੁਲ ਉਪ-ਕਪਤਾਨ ਹੋਣਗੇ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਸਾਈ ਸੁਦਰਸ਼ਨ […]

Continue Reading

ਭਾਰਤ ਨੇ ਜ਼ਿੰਬਾਬਵੇ ਨੂੰ ਆਖਰੀ ਟੀ-20 ‘ਚ ਵੀ 35 ਦੌੜਾਂ ਨਾਲ ਹਰਾਇਆ: ਸੀਰੀਜ਼ 3-0 ਨਾਲ ਜਿੱਤੀ

ਨਵੀਂ ਦਿੱਲੀ, 26 ਜੁਲਾਈ (ਦੇਸ਼ ਕਲਿੱਕ ਬਿਊਰੋ): ਭਾਰਤ ਨੇ ਤੀਜੇ ਟੀ-20I ਵਿੱਚ ਜ਼ਿੰਬਾਬਵੇ ਨੂੰ 35 ਦੌੜਾਂ ਨਾਲ ਹਰਾ ਕੇ ਸੀਰੀਜ਼ 3-0 ਨਾਲ ਜਿੱਤ ਲਈ। ਹਰਾਰੇ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਟੀਮ ਇੰਡੀਆ ਨੇ 20 ਓਵਰਾਂ ਵਿੱਚ 5 ਵਿਕਟਾਂ ‘ਤੇ 192 ਦੌੜਾਂ ਬਣਾਈਆਂ। ਜਵਾਬ ਵਿੱਚ, ਜ਼ਿੰਬਾਬਵੇ 7 ਵਿਕਟਾਂ ‘ਤੇ ਸਿਰਫ਼ 157 ਦੌੜਾਂ ਹੀ ਬਣਾ ਸਕਿਆ। ਵੈਭਵ […]

Continue Reading

ਮੀਰਾਬਾਈ ਚਾਨੂ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਝੋਲੀ ਪਾਇਆ ਪਹਿਲਾ ਗੋਲਡ

ਚੰਡੀਗੜ੍ਹ, 26 ਜੁਲਾਈ (ਦੇਸ਼ ਕਲਿੱਕ ਬਿਊਰੋ): ਮੀਰਾਬਾਈ ਚਾਨੂ ਨੇ 2026 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤ ਲਿਆ ਹੈ। ਉਸਨੇ ਔਰਤਾਂ ਦੇ 48 ਕਿਲੋਗ੍ਰਾਮ ਭਾਰ ਚੁੱਕਣ ਵਾਲੇ ਮੁਕਾਬਲੇ ਵਿੱਚ 190 ਕਿਲੋਗ੍ਰਾਮ (85 ਕਿਲੋਗ੍ਰਾਮ ਸਨੈਚ + 105 ਕਿਲੋਗ੍ਰਾਮ ਕਲੀਨ ਐਂਡ ਜਰਕ) ਚੁੱਕ ਕੇ ਰਾਸ਼ਟਰਮੰਡਲ ਖੇਡਾਂ ‘ਚ ਰਿਕਾਰਡ ਬਣਾਇਆ। ਭਾਰਤ ਕੋਲ ਹੁਣ ਤਿੰਨ ਤਗਮੇ (ਇੱਕ […]

Continue Reading

ਰਾਸ਼ਟਰਮੰਡਲ ਖੇਡ ‘ਚ ਭਾਰਤ ਨੇ ਦੂਜਾ ਤਗਮਾ ਜਿੱਤਿਆ

ਨਵੀਂ ਦਿੱਲੀ, 26 ਜੁਲਾਈ (ਦੇਸ਼ ਕਲਿੱਕ ਬਿਊਰੋ): ਭਾਰਤ ਨੇ 2026 ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਦੂਜਾ ਤਗਮਾ ਜਿੱਤ ਲਿਆ ਹੈ। ਰਿਸ਼ੀਕਾਂਤ ਸਿੰਘ ਨੇ ਖੇਡਾਂ ਦੇ ਚੌਥੇ ਦਿਨ ਪੁਰਸ਼ਾਂ ਦੇ 60 ਕਿਲੋਗ੍ਰਾਮ ਵੇਟਲਿਫਟਿੰਗ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਉਹ ਕੁੱਲ 264 ਕਿਲੋਗ੍ਰਾਮ ਭਾਰ ਚੁੱਕ ਕੇ ਦੂਜੇ ਸਥਾਨ ‘ਤੇ ਰਿਹਾ। ਰਿਸ਼ੀਕਾਂਤ ਨੇ ਸਨੈਚ ਵਿੱਚ 121 ਕਿਲੋਗ੍ਰਾਮ ਅਤੇ […]

Continue Reading