BSF ਦਾ ASI ਆਇਆ ਹਾਈ-ਵੋਲਟੇਜ ਤਾਰਾਂ ਦੀ ਲਪੇਟ ‘ਚ
ਅਬੋਹਰ, 25 ਜੁਲਾਈ (ਦੇਸ਼ ਕਲਿੱਕ ਬਿਊਰੋ) : ਅਬੋਹਰ ਦੇ ਹਨੂੰਮਾਨਗੜ੍ਹ ਰੋਡ ‘ਤੇ ਅੱਜ ਦੁਪਹਿਰ ਇੱਕ ਬੀਐਸਐਫ ਜਵਾਨ ਦੀ ਆਪਣੇ ਕੁਆਰਟਰ ਦੀ ਛੱਤ ‘ਤੇ ਹਾਈ-ਵੋਲਟੇਜ ਤਾਰਾਂ ਦੀ ਲਪੇਟ ‘ਚ ਆ ਗਿਆ ਅਤੇ ਉਸ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੋ ਧੀਆਂ ਦਾ ਪਿਤਾ ਸੀ। ਸਟੇਸ਼ਨ ਨੰਬਰ 2 ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ […]
Continue Reading
