Canada ਤੋਂ ਡਿਪੋਰਟ ਹੁੰਦੇ ਹੀ ਗੈਂਗਸਟਰ ਕਰਮਵੀਰ AGTF ਨੇ ਦਬੋਚਿਆ

  Canada ਤੋਂ ਡਿਪੋਰਟ ਹੁੰਦੇ ਹੀ ਗੈਂਗਸਟਰ ਕਰਮਵੀਰ AGTF ਨੇ ਦਬੋਚਿਆ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ‘ਤੇ ਪੰਜਾਬ ਪੁਲਿਸ ਦਾ ਵੱਡਾ ਵਾਰ, ਗੈਂਗਸਟਰ ਲਾਰੈਂਸ ਦਾ ਸਹਿਯੋਗੀ ਗ੍ਰਿਫ਼ਤਾਰ ਚੰਡੀਗੜ੍ਹ, 15 ਸਤੰਬਰ 2026- ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੂੰ ਇੱਕ ਬਹੁਤ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ […]

Continue Reading

ਵੱਡੀ ਖ਼ਬਰ: ਜਿਮ ਟ੍ਰੇਨਰ ਦਾ ਗੋਲੀਆਂ ਮਾਰ ਕੇ ਕਤਲ, 10-12 ਰਾਊਂਡ ਫਾਇਰਿੰਗ

  ਵੱਡੀ ਖ਼ਬਰ: ਜਿਮ ਟ੍ਰੇਨਰ ਦਾ ਗੋਲੀਆਂ ਮਾਰ ਕੇ ਕਤਲ, 10-12 ਰਾਊਂਡ ਫਾਇਰਿੰਗ ਦਿੱਲੀ, 15 ਸਤੰਬਰ 2026: ਦੱਖਣੀ ਦਿੱਲੀ ਦੇ ਫਤਿਹਪੁਰ ਬੇਰੀ ਇਲਾਕੇ ਵਿੱਚ ਇੱਕ ਜਿਮ ਟ੍ਰੇਨਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਾਰਦਾਤ ਆਯਾ ਨਗਰ ਇਲਾਕੇ ਵਿੱਚ ਵਾਪਰੀ, ਜਿੱਥੇ ਹਮਲਾਵਰਾਂ ਨੇ ਜਿਮ ਟ੍ਰੇਨਰ ’ਤੇ ਤਾਬੜਤੋੜ ਫਾਇਰਿੰਗ ਕੀਤੀ। ਪੁਲਿਸ ਮੁਤਾਬਕ, ਮ੍ਰਿਤਕ ਦੀ ਪਛਾਣ […]

Continue Reading

ਸਪਾਈਸਜੈੱਟ ਦੀ ਫਲਾਈਟ ’ਚ AC ਬੰਦ ਹੋਣ ਕਾਰਨ ਹੰਗਾਮਾ; ਗਰਮੀ ਤੋਂ ਬੇਹਾਲ ਹੋਏ ਯਾਤਰੀ

  ਸਪਾਈਸਜੈੱਟ ਦੀ ਫਲਾਈਟ ’ਚ AC ਬੰਦ ਹੋਣ ਕਾਰਨ ਹੰਗਾਮਾ; ਗਰਮੀ ਤੋਂ ਬੇਹਾਲ ਹੋਏ ਯਾਤਰੀ ਨਵੀਂ ਦਿੱਲੀ 15 ਸਤੰਬਰ 2026 ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਪਾਈਸਜੈੱਟ ਦੀ ਦਿੱਲੀ ਤੋਂ ਗੋਰਖਪੁਰ ਜਾਣ ਵਾਲੀ ਉਡਾਣ ਵਿੱਚ ਯਾਤਰੀਆਂ ਨੂੰ ਕਥਿਤ ਤੌਰ ’ਤੇ ਭਾਰੀ ਗਰਮੀ ਅਤੇ ਘੁਟਣ ਦਾ ਸਾਹਮਣਾ ਕਰਨਾ ਪਿਆ। ਫਲਾਈਟ ਨੰਬਰ SG2471 ਨੂੰ ਸ਼ਾਮ […]

Continue Reading

ਰੱਖਿਆ ਮੰਤਰਾਲੇ ਦੀ ਸਾਲਾਨਾ ਰਿਪੋਰਟ: ਉੱਤਰੀ ਸਰਹੱਦ ‘ਤੇ ਚੀਨੀ ਫ਼ੌਜ ਦੀ ਗਿਣਤੀ ਘਟੀ, ਜੰਮੂ-ਕਸ਼ਮੀਰ ‘ਚ ਹਿੰਸਾ ‘ਤੇ ਪੂਰੀ ਠੱਲ੍ਹ

  ਰੱਖਿਆ ਮੰਤਰਾਲੇ ਦੀ ਸਾਲਾਨਾ ਰਿਪੋਰਟ: ਉੱਤਰੀ ਸਰਹੱਦ ‘ਤੇ ਚੀਨੀ ਫ਼ੌਜ ਦੀ ਗਿਣਤੀ ਘਟੀ, ਜੰਮੂ-ਕਸ਼ਮੀਰ ‘ਚ ਹਿੰਸਾ ‘ਤੇ ਪੂਰੀ ਠੱਲ੍ਹ ਨਵੀਂ ਦਿੱਲੀ 14 ਸਤੰਬਰ 2026 ਰੱਖਿਆ ਮੰਤਰਾਲੇ ਨੇ ਆਪਣੀ ਸਾਲਾਨਾ ਰਿਪੋਰਟ (2025-26) ਜਾਰੀ ਕਰਦਿਆਂ ਦੱਸਿਆ ਹੈ ਕਿ ਉੱਤਰੀ ਸਰਹੱਦ ‘ਤੇ ਸਥਿਤੀ ਵਿੱਚ ਅਹਿਮ ਸੁਧਾਰ ਦਰਜ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਸਾਲ 2025 ਦੌਰਾਨ ਵਾਸਤਵਿਕ ਕੰਟਰੋਲ […]

Continue Reading

ਮਹਿਲਾ ਕ੍ਰਿਕਟ ਟੀਮ ਦੀ ਏਸ਼ੀਆ ਕੱਪ ‘ਚ ਸ਼ਾਨਦਾਰ ਜਿੱਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ; ਕਿਹਾ- ‘ਦੇਸ਼ ਲਈ ਮਾਣ ਵਾਲਾ ਪਲ’

  ਮਹਿਲਾ ਕ੍ਰਿਕਟ ਟੀਮ ਦੀ ਏਸ਼ੀਆ ਕੱਪ ‘ਚ ਸ਼ਾਨਦਾਰ ਜਿੱਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ; ਕਿਹਾ- ‘ਦੇਸ਼ ਲਈ ਮਾਣ ਵਾਲਾ ਪਲ’ ਨਵੀਂ ਦਿੱਲੀ, 14 ਸਤੰਬਰ: ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਂ ਕਰਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਉਚੇਚੇ ਤੌਰ ‘ਤੇ ਮੁਬਾਰਕਬਾਦ ਦਿੱਤੀ ਹੈ। ਪ੍ਰਧਾਨ ਮੰਤਰੀ […]

Continue Reading

ਆਪਣੀ ਮਾਂ-ਬੋਲੀ ਨਾਲ ਜੁੜਨਾ ਜ਼ਰੂਰੀ: ਹਿੰਦੀ ਦਿਵਸ ‘ਤੇ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾਹ

  ਆਪਣੀ ਮਾਂ-ਬੋਲੀ ਨਾਲ ਜੁੜਨਾ ਜ਼ਰੂਰੀ: ਹਿੰਦੀ ਦਿਵਸ ‘ਤੇ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਵੀਂ ਦਿੱਲੀ 14 ਸਤੰਬਰ 2026 ਹਿੰਦੀ ਦਿਵਸ ਦੇ ਸ਼ੁਭ ਅਵਸਰ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਭਾਰਤ ਦੀ ਭਾਸ਼ਾਈ ਅਤੇ ਸੱਭਿਆਚਾਰਕ ਅਮੀਰੀ ਨੂੰ ਦੇਸ਼ ਦੀ ਸਭ ਤੋਂ ਵੱਡੀ ਤਾਕਤ ਗਰਦਾਨਿਆ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ […]

Continue Reading

ਵੱਡੀ ਖ਼ਬਰ: ਭਾਜਪਾ ਦੇ ਰਾਜ ਸਭਾ ਮੈਂਬਰ ਨੇ ਦਿੱਤਾ ਅਸਤੀਫ਼ਾ

  ਵੱਡੀ ਖ਼ਬਰ: ਭਾਜਪਾ ਦੇ ਰਾਜ ਸਭਾ ਮੈਂਬਰ ਨੇ ਦਿੱਤਾ ਅਸਤੀਫ਼ਾ ਅੰਡੇਮਾਨ-ਨਿਕੋਬਾਰ ਦੇ ਨਵੇਂ ਉਪ-ਰਾਜਪਾਲ ਵਜੋਂ ਸੰਭਾਲਣਗੇ ਜ਼ਿੰਮੇਵਾਰੀ ਨਵੀਂ ਦਿੱਲੀ 13 ਸਤੰਬਰ 2026 ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਉਪ-ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਸ਼ੁੱਕਰਵਾਰ ਨੂੰ ਰਾਜਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਅੰਡੇਮਾਨ […]

Continue Reading

ਵੱਡੀ ਖ਼ਬਰ: ਨਿੱਜੀ ਹੋਟਲ ‘ਚ ਏਅਰਲਾਈਨ ਕੈਪਟਨ ਦੀ ਮੌਤ, ਬੇਹੋਸ਼ੀ ਦੀ ਹਾਲਤ ‘ਚ ਮਿਲੀ ਲਾਸ਼!

  ਵੱਡੀ ਖ਼ਬਰ: ਨਿੱਜੀ ਹੋਟਲ ‘ਚ ਏਅਰਲਾਈਨ ਕੈਪਟਨ ਦੀ ਮੌਤ, ਬੇਹੋਸ਼ੀ ਦੀ ਹਾਲਤ ‘ਚ ਮਿਲੀ ਲਾਸ਼! ਨਵੀਂ ਦਿੱਲੀ 13 ਸਤੰਬਰ 2026: ਰਾਜਧਾਨੀ ਦਿੱਲੀ ਦੇ ਵਸੰਤ ਕੁੰਜ ਨੌਰਥ ਸਥਿਤ ਦਿ ਗ੍ਰੈਂਡ ਹੋਟਲ ਵਿੱਚ ਇੱਕ ਏਅਰਲਾਈਨ ਕੈਪਟਨ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਕੈਪਟਨ ਹੋਟਲ ਦੇ ਕਮਰੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ। ਉਨ੍ਹਾਂ […]

Continue Reading

ਦਿੱਲੀ ‘ਚ ਅੱਜ ਤੋਂ 18ਵਾਂ BRICS ਲੀਡਰਜ਼ ਸੰਮੇਲਨ, ਦੁਨੀਆ ਦੇ ਕਈ ਆਗੂ ਹੋਣਗੇ ਸ਼ਾਮਲ

  ਦਿੱਲੀ ‘ਚ ਅੱਜ ਤੋਂ 18ਵਾਂ BRICS ਲੀਡਰਜ਼ ਸੰਮੇਲਨ, ਦੁਨੀਆ ਦੇ ਕਈ ਆਗੂ ਹੋਣਗੇ ਸ਼ਾਮਲ ਨਵੀਂ ਦਿੱਲੀ 12 ਸਤੰਬਰ 2026 ਨਵੀਂ ਦਿੱਲੀ ਵਿੱਚ ਅੱਜ ਤੋਂ 18ਵਾਂ BRICS ਲੀਡਰਜ਼ ਸੰਮੇਲਨ ਸ਼ੁਰੂ ਹੋਣ ਜਾ ਰਿਹਾ ਹੈ। ਸੰਮੇਲਨ ਦੀ ਅਗਵਾਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਸ ਮਹੱਤਵਪੂਰਨ ਬੈਠਕ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ […]

Continue Reading

PM ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਭਲਕੇ ਮੁਲਾਕਾਤ, ਦੁਵੱਲੇ ਸਹਿਯੋਗ ’ਤੇ ਹੋਵੇਗੀ ਚਰਚਾ

  PM ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਭਲਕੇ ਮੁਲਾਕਾਤ, ਦੁਵੱਲੇ ਸਹਿਯੋਗ ’ਤੇ ਹੋਵੇਗੀ ਚਰਚਾ ਨਵੀਂ ਦਿੱਲੀ 11 ਸਤੰਬਰ 2026 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਭਲਕੇ ਸ਼ਨੀਵਾਰ ਸ਼ਾਮ 5:45 ਵਜੇ ਨਵੀਂ ਦਿੱਲੀ ਵਿੱਚ ਅਹਿਮ ਮੁਲਾਕਾਤ ਹੋਣ ਜਾ ਰਹੀ ਹੈ। ਇਸ ਮੁਲਾਕਾਤ ਨੂੰ ਭਾਰਤ ਅਤੇ ਚੀਨ ਦੇ ਦੁਵੱਲੇ ਸਬੰਧਾਂ […]

Continue Reading