ਏ.ਆਈ. ਦੇ ਦੌਰ ਵਿੱਚ ਭਾਰਤ ਅਜੇ ਵੀ Y2K ਦਾ ਸਿਲੇਬਸ ਪੜ੍ਹਾ ਰਿਹਾ ਹੈ: ਕਰਨ ਬੀਰ ਸਿੰਘ ਸਿੱਧੂ

ਚੰਡੀਗੜ੍ਹ, 11 ਅਕਤੂਬਰ (ਦੇਸ਼ ਕਲਿੱਕ ਬਿਊਰੋ): ਭਾਰਤ ਕੋਲ ਆਪਣੇ ਸਾਫ਼ਟਵੇਅਰ ਕਾਮਿਆਂ ਨੂੰ ਆਰਟੀਫ਼ੀਸ਼ਲ ਇੰਟੈਲੀਜੈਂਸ (ਏ.ਆਈ.) ਲਈ ਮੁੜ ਸਿਖਲਾਈ ਦੇਣ ਦਾ ਕੋਈ ਇੱਕ, ਸਮਾਂਬੱਧ ਅਤੇ ਜਵਾਬਦੇਹ ਕੌਮੀ ਪ੍ਰੋਗਰਾਮ ਨਹੀਂ ਹੈ, ਜਦਕਿ ਚੀਨ ਨੇ ਅਜਿਹਾ ਪ੍ਰੋਗਰਾਮ ਆਪਣੇ ਕੌਮੀ ਏਜੰਡੇ ਉੱਤੇ ਰੱਖ ਦਿੱਤਾ ਹੈ। ਇਹ ਗੱਲ ਪੰਜਾਬ ਸਰਕਾਰ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਅਤੇ ‘ਦ ਕੇ.ਬੀ.ਐੱਸ. ਕ੍ਰੌਨੀਕਲ’ ਦੇ […]

Continue Reading

ਪੰਜਾਬ ’ਚ ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਵਧਾਈ ਚਿੰਤਾ, ਫ਼ਸਲ ਦਾ ਝਾੜ ਘਟਣ ਦਾ ਖ਼ਦਸ਼ਾ

ਚੰਡੀਗੜ੍ਹ, 11 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਪੈ ਰਹੇ ਬੇਮੌਸਮੀ ਮੀਂਹ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਫ਼ਸਲ ਪੱਕ ਕੇ ਵਾਢੀ ਲਈ ਤਿਆਰ ਸੀ, ਪਰ ਮੀਂਹ ਕਾਰਨ ਖੇਤਾਂ ਵਿੱਚ ਪਾਣੀ ਖੜ੍ਹਾ ਹੋਣ ਨਾਲ ਕਟਾਈ ਵਿੱਚ ਦੇਰੀ ਹੋਣ ਦਾ ਖ਼ਦਸ਼ਾ ਹੈ। ਕਿਸਾਨਾਂ ਮੁਤਾਬਕ ਹੁਣ ਫ਼ਸਲ ਦੀ ਕਟਾਈ ਲਈ 10 […]

Continue Reading

ਭਾਰਤ ਨਾਲ ਵਪਾਰ ਵਧਾਉਣ ਲਈ Canada ਭੇਜੇਗਾ 300 ਕਾਰੋਬਾਰੀ ਨੁਮਾਇੰਦਿਆਂ ਦਾ ਵਫ਼ਦ

ਭਾਰਤ ਨਾਲ ਵਪਾਰ ਵਧਾਉਣ ਲਈ Canada ਭੇਜੇਗਾ 300 ਕਾਰੋਬਾਰੀ ਨੁਮਾਇੰਦਿਆਂ ਦਾ ਵਫ਼ਦ 2030 ਤੱਕ ਦੁਵੱਲਾ ਵਪਾਰ ਦੁੱਗਣੇ ਤੋਂ ਵੱਧ ਕਰਨ ਦਾ ਟੀਚਾ, ਮੁੰਬਈ ਤੇ ਬੈਂਗਲੁਰੂ ਦਾ ਕਰੇਗਾ ਦੌਰਾ Canada/India, 11 ਅਕਤੂਬਰ, 2026: ਭਾਰਤ ਨਾਲ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੈਨੇਡਾ ਅਗਲੇ ਹਫ਼ਤੇ ਲਗਭਗ 300 ਕਾਰੋਬਾਰੀ ਨੁਮਾਇੰਦਿਆਂ ਦਾ ਵਫ਼ਦ ਭਾਰਤ ਭੇਜੇਗਾ। ਪਿਛਲੇ 30 ਸਾਲਾਂ ਤੋਂ […]

Continue Reading

Punjab Breaking: ਪੀਰ ਨਿਗਾਹੇ ਤੋਂ ਪਰਤ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ, ਬਜ਼ੁਰਗ ਔਰਤ ਤੇ 3 ਸਾਲਾ ਬੱਚੇ ਦੀ ਮੌਤ

ਪੀਰ ਨਿਗਾਹੇ ਤੋਂ ਪਰਤ ਰਹੇ ਪਰਿਵਾਰ ਨਾਲ ਦਰਦਨਾਕ ਹਾਦਸਾ, ਬਜ਼ੁਰਗ ਔਰਤ ਤੇ 3 ਸਾਲਾ ਬੱਚੇ ਦੀ ਮੌਤ ਭੁਲੱਥ (ਕਪੂਰਥਲਾ), 11 ਅਕਤੂਬਰ 2026: ਪੀਰ ਨਿਗਾਹੇ ਵਿਖੇ ਮੱਥਾ ਟੇਕ ਕੇ ਵਾਪਸ ਪਰਤ ਰਿਹਾ ਭੁਲੱਥ ਦਾ ਇਕ ਪਰਿਵਾਰ ਦਰਦਨਾਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿੱਚ ਪਰਿਵਾਰ ਦੀ ਇਕ ਬਜ਼ੁਰਗ ਔਰਤ ਅਤੇ ਉਸ ਦੇ ਤਿੰਨ ਸਾਲਾ […]

Continue Reading

ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ: ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਕੰਸਰਟ ਦੀ ਤਰੀਕ, ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ

  ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ: ਦਿਲਜੀਤ ਦੋਸਾਂਝ ਨੇ ਬਦਲੀ ਦਿੱਲੀ ਕੰਸਰਟ ਦੀ ਤਰੀਕ, ਹੁਣ 30 ਅਕਤੂਬਰ ਨੂੰ ਹੋਵੇਗਾ ਸ਼ੋਅ ਜਲੰਧਰ/ਨਵੀਂ ਦਿੱਲੀ, 11 ਅਕਤੂਬਰ 2026: ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ‘ਔਰਾ ਇੰਡੀਆ ਟੂਰ’ ਤਹਿਤ ਦਿੱਲੀ ਵਿੱਚ ਹੋਣ ਵਾਲੇ ਸੰਗੀਤ ਸਮਾਰੋਹ ਦੀ ਤਰੀਕ ਬਦਲ ਦਿੱਤੀ ਹੈ। ਪਹਿਲਾਂ ਇਹ ਕੰਸਰਟ 1 ਨਵੰਬਰ ਨੂੰ […]

Continue Reading

PG ਤੋਂ 21 ਸਾਲਾ ਵਿਦਿਆਰਥੀ ਦੀ ਮਿਲੀ ਲਾਸ਼

ਮਹੇੜੂ ਦੇ ਲਾਅ ਗੇਟ ਇਲਾਕੇ ’ਚ ਪੀਜੀ ਤੋਂ 21 ਸਾਲਾ ਯੂਨੀਵਰਸਿਟੀ ਵਿਦਿਆਰਥੀ ਦੀ ਲਾਸ਼ ਮਿਲੀ ਫਗਵਾੜਾ, 11 ਅਕਤੂਬਰ 2026: ਮਹੇੜੂ ਦੇ ਲਾਅ ਗੇਟ ਇਲਾਕੇ ਵਿੱਚ ਸਥਿਤ ਇੱਕ ਨਿੱਜੀ ਪੀਜੀ ਤੋਂ 21 ਸਾਲਾ ਯੂਨੀਵਰਸਿਟੀ ਵਿਦਿਆਰਥੀ ਦੀ ਲਾਸ਼ ਮਿਲਣ ਨਾਲ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਮ੍ਰਿਤਕ ਦੀ ਪਛਾਣ ਅਭਿਸ਼ੇਕ ਪਟੇਲ ਪੁੱਤਰ ਸੀਆ ਰਾਮ ਪਟੇਲ, ਵਾਸੀ […]

Continue Reading

ਭਾਰੀ ਮੀਂਹ ਤੇ ਝੱਖੜ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ, ਫਾਜ਼ਿਲਕਾ ਮੰਡੀ ’ਚ ਝੋਨਾ ਡੁੱਬਿਆ

ਭਾਰੀ ਮੀਂਹ ਤੇ ਝੱਖੜ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ, ਫਾਜ਼ਿਲਕਾ ਮੰਡੀ ’ਚ ਝੋਨਾ ਡੁੱਬਿਆ ਫਤਿਹਗੜ੍ਹ ਚੂੜੀਆਂ, ਫਾਜ਼ਿਲਕਾ, ਰਾਜਪੁਰਾ, 11 ਅਕਤੂਬਰ 2026: ਪੰਜਾਬ ਦੇ ਕਈ ਇਲਾਕਿਆਂ ਵਿੱਚ ਐਤਵਾਰ ਸਵੇਰੇ ਗਰਜ-ਚਮਕ ਨਾਲ ਪਈ ਭਾਰੀ ਬਾਰਿਸ਼ ਅਤੇ ਝੱਖੜ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ। ਫਤਿਹਗੜ੍ਹ ਚੂੜੀਆਂ ਇਲਾਕੇ ਵਿੱਚ ਪੱਕੀ ਖੜ੍ਹੀ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਿਆ, […]

Continue Reading

AI ਬਾਰੇ ਕੌਮੀ ਸਿਲੇਬਸ ਦੀ ਉਡੀਕ ਕਰਨੀ ਪੰਜਾਬ ਲਈ ਜ਼ਰੂਰੀ ਨਹੀਂ: KBS ਸਿੱਧੂ

  AI ਬਾਰੇ ਕੌਮੀ ਸਿਲੇਬਸ ਦੀ ਉਡੀਕ ਕਰਨੀ ਪੰਜਾਬ ਲਈ ਜ਼ਰੂਰੀ ਨਹੀਂ: KBS Sidhu ਸ਼ੁਰੂਆਤ ਸਿਖਲਾਈ ਦੇਣ ਵਾਲਿਆਂ ਤੋਂ ਹੋਵੇ: PICTES ਦੇ ਕੰਪਿਊਟਰ ਅਧਿਆਪਕ, MGSIPA, ਅਤੇ ਰਾਜ ਦੀਆਂ ਆਪਣੀਆਂ ਤਕਨੀਕੀ ਯੂਨੀਵਰਸਿਟੀਆਂ ਤੇ ਕਾਲਜ ਚੰਡੀਗੜ੍ਹ, 11 ਅਕਤੂਬਰ 2026: ਪੰਜਾਬ ਆਪਣੇ ਅਧਿਆਪਕਾਂ, ਆਪਣੇ ਮੁਲਾਜ਼ਮਾਂ ਅਤੇ ਆਪਣੇ ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਆਰਟੀਫ਼ੀਸ਼ਲ ਇੰਟੈਲੀਜੈਂਸ (ਏ.ਆਈ.) ਲਈ ਮੁੜ ਸਿਖਲਾਈ ਦੇਣ ਦਾ […]

Continue Reading

ਪਰਗਟ ਸਿੰਘ ਦੀ ਨਵੀਂ ਪਾਰੀ ਸ਼ੁਰੂ! ਕਾਂਗਰਸ ਭਵਨ ‘ਚ ਨਵੇਂ ਪ੍ਰਧਾਨ ਦਾ ਸਵਾਗਤ

ਚੰਡੀਗੜ੍ਹ ਕਾਂਗਰਸ ਭਵਨ ‘ਚ ਨਵੇਂ ਪ੍ਰਧਾਨ ਦਾ ਸਵਾਗਤ: ਸਚਿਨ ਪਾਇਲਟ, ਬਾਜਵਾ ਤੇ ਚੰਨੀ ਦੀ ਮੌਜੂਦਗੀ ‘ਚ ਪਰਗਟ ਸਿੰਘ ਦੀ ਨਵੀਂ ਪਾਰੀ ਸ਼ੁਰੂ ਚੰਡੀਗੜ੍ਹ, 11 ਅਕਤੂਬਰ 2026: ਪੰਜਾਬ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਐਤਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਅਹੁਦਾ ਸੰਭਾਲ ਲਿਆ। ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਭਾਰੀ ਮੀਂਹ ਦੇ ਬਾਵਜੂਦ ਵੱਡੀ ਗਿਣਤੀ […]

Continue Reading

ਮਣੀਪੁਰ ‘ਚ ਹਿੰਸਾ ਭੜਕੀ: ਤਿੰਨ ਹੋਰ ਮੌਤਾਂ, 10 ਘਰਾਂ ਤੇ 20 ਦੁਕਾਨਾਂ ਨੂੰ ਲਾਈ ਅੱਗ

ਮਣੀਪੁਰ ‘ਚ ਹਿੰਸਾ ਭੜਕੀ: ਤਿੰਨ ਹੋਰ ਮੌਤਾਂ, 10 ਘਰਾਂ ਤੇ 20 ਦੁਕਾਨਾਂ ਨੂੰ ਲਾਈ ਅੱਗ ਮਣੀਪੁਰ 11 ਅਕਤੂਬਰ 2026 ਮਣੀਪੁਰ ਦੇ ਕਮਜੋਂਗ ਅਤੇ ਉਖਰੂਲ ਜ਼ਿਲ੍ਹਿਆਂ ਵਿੱਚ ਹਿੰਸਕ ਘਟਨਾਵਾਂ ਲਗਾਤਾਰ ਗੰਭੀਰ ਰੂਪ ਧਾਰ ਰਹੀਆਂ ਹਨ। ਸ਼ਨਿੱਚਰਵਾਰ ਨੂੰ ਵੱਖ-ਵੱਖ ਥਾਵਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਤਿੰਨ ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ ਚਾਸਾਦ ਇਲਾਕੇ ਵਿੱਚ […]

Continue Reading