ਪੰਜਾਬ ‘ਚ ਬਿਜਲੀ ਕਾਮਿਆਂ ਦੀ ਸਮੂਹਿਕ ਛੁੱਟੀ ਕਾਰਨ ਕੰਮਕਾਜ ਠੱਪ, ਅੱਜ ਵੀ ਜਾਰੀ ਰਹੇਗੀ ਹੜਤਾਲ

  ਪੰਜਾਬ ‘ਚ ਬਿਜਲੀ ਕਾਮਿਆਂ ਦੀ ਸਮੂਹਿਕ ਛੁੱਟੀ ਕਾਰਨ ਕੰਮਕਾਜ ਠੱਪ, ਅੱਜ ਵੀ ਜਾਰੀ ਰਹੇਗੀ ਹੜਤਾਲ ਚੰਡੀਗੜ੍ਹ 22 ਜੁਲਾਈ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਪੂਰਤੀ ਲਈ ਸੂਬੇ ਭਰ ਦੇ ਹਜ਼ਾਰਾਂ ਬਿਜਲੀ ਕਾਮਿਆਂ ਨੇ ਸਮੂਹਿਕ ਛੁੱਟੀ ‘ਤੇ ਰਹਿ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਹੜਤਾਲ ਕਾਰਨ ਸਮੁੱਚੇ ਪੰਜਾਬ ਵਿੱਚ ਬਿਜਲੀ ਦਫਤਰਾਂ ਅਤੇ […]

Continue Reading

ਪੰਜਾਬ ‘ਚ ਪ੍ਰਾਈਵੇਟ ਸਕੂਲਾਂ ਵੱਲੋਂ ਸਰਕਾਰ ਦੇ ਆਰਡੀਨੈਂਸ ਦਾ ਵਿਰੋਧ: ਫ਼ੀਸ ਸੀਮਾ ਅਤੇ ਰਿਫੰਡ ਦੇ ਹੁਕਮਾਂ ‘ਤੇ ਜਤਾਈ ਚਿੰਤਾ

  ਪੰਜਾਬ ‘ਚ ਪ੍ਰਾਈਵੇਟ ਸਕੂਲਾਂ ਵੱਲੋਂ ਸਰਕਾਰ ਦੇ ਆਰਡੀਨੈਂਸ ਦਾ ਵਿਰੋਧ: ਫ਼ੀਸ ਸੀਮਾ ਅਤੇ ਰਿਫੰਡ ਦੇ ਹੁਕਮਾਂ ‘ਤੇ ਜਤਾਈ ਚਿੰਤਾ ਚੰਡੀਗੜ੍ਹ 22 ਜੁਲਾਈ ਪੰਜਾਬ ਵਿੱਚ ਪ੍ਰਾਈਵੇਟ ਸਕੂਲ ਐਸੋਸੀਏਸ਼ਨਾਂ ਨੇ ਮੰਗਲਵਾਰ ਨੂੰ ਸੂਬਾ ਸਰਕਾਰ ਦੇ ਉਸ ਆਰਡੀਨੈਂਸ ਦਾ ਸਖ਼ਤ ਵਿਰੋਧ ਕੀਤਾ ਹੈ, ਜਿਸ ਵਿੱਚ ਸਾਲਾਨਾ ਫ਼ੀਸ ਵਾਧੇ ਨੂੰ ਪੰਜ ਫ਼ੀਸਦੀ ਤੱਕ ਸੀਮਤ ਕਰ ਦਿੱਤਾ ਗਿਆ ਹੈ। […]

Continue Reading

ਫਰਾਂਸ: ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਉੱਤੇ ਪਾਬੰਦੀ!

  ਫਰਾਂਸ: ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ਉੱਤੇ ਪਾਬੰਦੀ! ਪੈਰਿਸ, 22 ਜੁਲਾਈ ਬੱਚਿਆਂ ਉੱਤੇ ਡਿਜੀਟਲ ਸਮੱਗਰੀ ਦੇ ਨੁਕਸਾਨਦੇਹ ਪ੍ਰਭਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਫਰਾਂਸ ਦੀ ਸੰਸਦ ਨੇ ਇੱਕ ਇਤਿਹਾਸਕ ਕਦਮ ਚੁੱਕਿਆ ਹੈ। ਫਰਾਂਸ ਦੇ ਸੰਸਦ ਮੈਂਬਰਾਂ ਨੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਉੱਤੇ ਰੋਕ ਲਗਾਉਣ ਵਾਲਾ […]

Continue Reading

ਹੁਸ਼ਿਆਰਪੁਰ: ‘AAP’ ਸਰਪੰਚ ਦਾ ਬੇਰਹਿਮੀ ਨਾਲ ਕਤਲ

  ਹੁਸ਼ਿਆਰਪੁਰ: ‘AAP’ ਸਰਪੰਚ ਦਾ ਬੇਰਹਿਮੀ ਨਾਲ ਕਤਲ ਹੁਸ਼ਿਆਰਪੁਰ, 22 ਜੁਲਾਈ ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਆਨੰਦਗੜ੍ਹ ਵਿੱਚ ਮੰਗਲਵਾਰ ਦੇਰ ਸ਼ਾਮ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਮੌਜੂਦਾ ਸਰਪੰਚ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਸਤਪਾਲ ਦਾ ਕੁਝ ਅਣਪਛਾਤੇ ਅਤੇ ਰੰਜਿਸ਼ਤ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਟਨਾ ਕਾਰਨ ਪੂਰੇ […]

Continue Reading

ਵੱਡੀ ਖ਼ਬਰ: ਦਿਨ ਦਿਹਾੜੇ ਹਥਿਆਰਬੰਦ ਲੁਟੇਰਿਆਂ ਵੱਲੋਂ ਜੁਐਲਰੀ ਸ਼ੋਰੂਮ ‘ਤੇ ਡਾਕਾ, ਫਾਇਰਿੰਗ ਕਰਕੇ ਹੋਏ ਫਰਾਰ

  ਵੱਡੀ ਖ਼ਬਰ: ਦਿਨ ਦਿਹਾੜੇ ਹਥਿਆਰਬੰਦ ਲੁਟੇਰਿਆਂ ਵੱਲੋਂ ਜੁਐਲਰੀ ਸ਼ੋਰੂਮ ‘ਤੇ ਡਾਕਾ, ਫਾਇਰਿੰਗ ਕਰਕੇ ਹੋਏ ਫਰਾਰ ਮਹਾਰਾਸ਼ਟਰ, 21 ਜੁਲਾਈ 2026- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਦਹਾਨੂ ਇਲਾਕੇ ਵਿੱਚ ਸੋਮਵਾਰ ਸ਼ਾਮ ਇੱਕ ਫ਼ਿਲਮੀ ਅੰਦਾਜ਼ ਵਿੱਚ ਹੋਈ ਡਕੈਤੀ ਨੇ ਪੂਰੇ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਤਿੰਨ ਹਥਿਆਰਬੰਦ ਬਦਮਾਸ਼ ਦਿਨ ਦਿਹਾੜੇ ਇੱਕ ਜੁਐਲਰੀ ਸ਼ੋਰੂਮ ਵਿੱਚ […]

Continue Reading

ਅਕਾਲੀ ਦਲ (ਪੁਨਰ ਸੁਰਜੀਤ) ‘ਚ ਫੁੱਟ! ਇਕਬਾਲ ਸਿੰਘ ਝੂੰਦਾ ਸਮੇਤ 15 ਆਗੂਆਂ ਨੇ ‘ਵਾਰਿਸ ਪੰਜਾਬ ਦੇ’ ਨਾਲ ਗੱਠਜੋੜ ਦਾ ਕੀਤਾ ਐਲਾਨ

  ਅਕਾਲੀ ਦਲ (Akali Dal ਪੁਨਰ ਸੁਰਜੀਤ) ‘ਚ ਫੁੱਟ! ਇਕਬਾਲ ਸਿੰਘ ਝੂੰਦਾ ਸਮੇਤ 15 ਆਗੂਆਂ ਨੇ ‘ਵਾਰਿਸ ਪੰਜਾਬ ਦੇ’ ਨਾਲ ਗੱਠਜੋੜ ਦਾ ਕੀਤਾ ਐਲਾਨ ਚੰਡੀਗੜ੍ਹ, 21 ਜੁਲਾਈ 2026: ਸ਼੍ਰੋਮਣੀ ਅਕਾਲੀ ਦਲ (Akali Dal ਪੁਨਰ ਸੁਰਜੀਤ) ਵਿੱਚ ਫੁੱਟ ਪੈ ਗਈ ਹੈ। ਪਾਰਟੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ ਨੇ ਆਪਣੇ ਨਾਲ 15 ਹੋਰ ਆਗੂਆਂ ਦੇ ਸਮਰਥਨ ਨਾਲ […]

Continue Reading

ਵਿਦਿਆਰਥੀਆਂ ਨਾਲ ਮੁਲਾਕਾਤ ਤੋਂ ਬਾਅਦ ਕੇਜਰੀਵਾਲ ਨੇ ਜਤਾਈ ਚਿੰਤਾ, ਜ਼ਖ਼ਮੀਆਂ ਦੀ ਸਹੀ ਗਿਣਤੀ ਅਜੇ ਸਪੱਸ਼ਟ ਨਹੀਂ

  ਵਿਦਿਆਰਥੀਆਂ ਨਾਲ ਮੁਲਾਕਾਤ ਤੋਂ ਬਾਅਦ ਕੇਜਰੀਵਾਲ ਨੇ ਜਤਾਈ ਚਿੰਤਾ, ਜ਼ਖ਼ਮੀਆਂ ਦੀ ਸਹੀ ਗਿਣਤੀ ਅਜੇ ਸਪੱਸ਼ਟ ਨਹੀਂ ਨਵੀਂ ਦਿੱਲੀ, 21 ਜੁਲਾਈ 2026-ਵਿਦਿਆਰਥੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਘਟਨਾ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਸਭ ਤੋਂ ਵੱਧ ਧਿਆਨ ਜ਼ਖ਼ਮੀ ਵਿਦਿਆਰਥੀਆਂ ਦੇ ਇਲਾਜ ਅਤੇ ਉਨ੍ਹਾਂ ਦੀ ਸੁਰੱਖਿਆ ‘ਤੇ ਦਿੱਤਾ […]

Continue Reading

Sikkim: ਲੈਂਡਸਲਾਈਡ ਤੋਂ ਬਾਅਦ ਮੀਥੇਨ ਗੈਸ ਦਾ ਕਹਿਰ, 10 ਮਜ਼ਦੂਰਾਂ ਦੀ ਮੌਤ- 12 ਨੂੰ ਜ਼ਿੰਦਾ ਬਚਾਇਆ

  Sikkim: ਲੈਂਡਸਲਾਈਡ ਤੋਂ ਬਾਅਦ ਮੀਥੇਨ ਗੈਸ ਦਾ ਕਹਿਰ, 10 ਮਜ਼ਦੂਰਾਂ ਦੀ ਮੌਤ- 12 ਨੂੰ ਜ਼ਿੰਦਾ ਬਚਾਇਆ ਸਿੱਕਿਮ, 21 ਜੁਲਾਈ 2026- ਸਿੱਕਿਮ ਵਿੱਚ ਭਾਰੀ ਮੀਂਹ ਕਾਰਨ ਲੈਂਡਸਲਾਈਡ ਤੋਂ ਬਾਅਦ ਨਿਰਮਾਣ ਅਧੀਨ ਸਮਾਰਦੁੰਗ ਸੁਰੰਗ ਵਿੱਚ ਵਾਪਰੇ ਹਾਦਸੇ ਨੇ ਗੰਭੀਰ ਰੂਪ ਧਾਰ ਲਿਆ ਹੈ। ਸੁਰੰਗ ਦਾ ਦਾਖ਼ਲੀ ਦਰਵਾਜ਼ਾ ਮਲਬੇ ਹੇਠਾਂ ਦੱਬ ਜਾਣ ਕਾਰਨ ਸੋਮਵਾਰ ਤੋਂ ਕਈ ਮਜ਼ਦੂਰ […]

Continue Reading

ਦਿੱਲੀ ਵਿਖੇ ਵਿਦਿਆਰਥੀ ਅੰਦੋਲਨ ਦੌਰਾਨ ਹੰਗਾਮਾ, ਪੁਲਿਸ ਵੱਲੋਂ ਅਣਪਛਾਤਿਆਂ ਖ਼ਿਲਾਫ਼ FIR ਦਰਜ

  ਦਿੱਲੀ ਵਿਖੇ ਵਿਦਿਆਰਥੀ ਅੰਦੋਲਨ ਦੌਰਾਨ ਹੰਗਾਮਾ, ਪੁਲਿਸ ਵੱਲੋਂ ਅਣਪਛਾਤਿਆਂ ਖ਼ਿਲਾਫ਼ FIR ਦਰਜ ਨਵੀਂ ਦਿੱਲੀ, 21 ਜੁਲਾਈ 2026- ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ ਅੰਦੋਲਨ ਦੇ ਦਰਮਿਆਨ ਸੋਮਵਾਰ ਨੂੰ ਕਨਾਟ ਪਲੇਸ ਇਲਾਕੇ ਵਿੱਚ ਹੋਏ ਹੰਗਾਮੇ ਤੋਂ ਬਾਅਦ ਦਿੱਲੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਪ੍ਰਦਰਸ਼ਨ ਦੌਰਾਨ ਕੁਝ […]

Continue Reading

Canada ‘ਚ ਜੰਗਲੀ ਅੱਗ ਦਾ ਕਹਿਰ: 950 ਤੋਂ ਵੱਧ ਥਾਵਾਂ ‘ਤੇ ਅੱਗ ਜਾਰੀ, ਲੱਖਾਂ ਹੈਕਟੇਅਰ ਜੰਗਲ ਸੜ ਕੇ ਸੁਆਹ

  Canada ‘ਚ ਜੰਗਲੀ ਅੱਗ ਦਾ ਕਹਿਰ: 950 ਤੋਂ ਵੱਧ ਥਾਵਾਂ ‘ਤੇ ਅੱਗ ਜਾਰੀ, ਲੱਖਾਂ ਹੈਕਟੇਅਰ ਜੰਗਲ ਸੜ ਕੇ ਸੁਆਹ ਕੈਨੇਡਾ 21 ਜੁਲਾਈ 2026 ਕੈਨੇਡਾ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਜੰਗਲੀ ਅੱਗ ਸੰਕਟਾਂ ਵਿੱਚੋਂ ਇੱਕ ਦਾ ਸਾਹਮਣਾ ਕਰ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਐਟਲਾਂਟਿਕ ਸੂਬਿਆਂ ਤੱਕ ਸੈਂਕੜਿਆਂ ਥਾਵਾਂ ‘ਤੇ ਜੰਗਲਾਂ […]

Continue Reading