ਮਹਿਲਾ ਨਾਲ ਛੇੜਛਾੜ ਦੇ ਦੋਸ਼ ‘ਚ ਪੰਡਿਤ ਗ੍ਰਿਫ਼ਤਾਰ

  ਮਹਿਲਾ ਨਾਲ ਛੇੜਛਾੜ ਦੇ ਦੋਸ਼ ‘ਚ ਪੰਡਿਤ ਗ੍ਰਿਫ਼ਤਾਰ ਦੀਨਾਨਗਰ, 10 ਜੁਲਾਈ 2026- ਦੀਨਾਨਗਰ ਵਿੱਚ ਇੱਕ ਮਹਿਲਾ ਨਾਲ ਜ਼ਬਰਦਸਤੀ ਛੇੜਛਾੜ ਕਰਨ ਦੇ ਆਰੋਪ ਵਿੱਚ ਪੁਲਿਸ ਵੱਲੋਂ ਇੱਕ ਪੰਡਿਤ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ ਅਤੇ ਲੋਕਾਂ ਵਿੱਚ ਭਾਰੀ ਚਰਚਾ ਤੇ ਵਿਰੋਧ ਦਾ ਮਾਹੌਲ ਹੈ। ਸਥਾਨਕ ਲੋਕਾਂ ਦਾ ਕਹਿਣਾ […]

Continue Reading

Punjab News: ਓਵਰਬ੍ਰਿਜ ‘ਤੇ ਦੋ ਕਾਰਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, ਦੋ ਔਰਤਾਂ ਸਮੇਤ 3 ਗੰਭੀਰ ਜ਼ਖ਼ਮੀ

  Punjab News: ਓਵਰਬ੍ਰਿਜ ‘ਤੇ ਦੋ ਕਾਰਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, ਦੋ ਔਰਤਾਂ ਸਮੇਤ 3 ਗੰਭੀਰ ਜ਼ਖ਼ਮੀ ਬਠਿੰਡਾ, 10 ਜੁਲਾਈ 2026- ਬਠਿੰਡਾ-ਮਲੋਟ ਰੋਡ ‘ਤੇ ਸਥਿਤ ਮੁਕਤਸਰ ਰੋਡ ਓਵਰਬ੍ਰਿਜ ਉੱਪਰ ਵੀਰਵਾਰ ਦੁਪਹਿਰ ਕਰੀਬ ਦੋ ਵਜੇ ਦੋ ਕਾਰਾਂ ਦੀ ਆਹਮੋ-ਸਾਹਮਣੇ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕ ਗੰਭੀਰ […]

Continue Reading

ਨਹਿਰ ‘ਚ ਡੁੱਬੇ ਨਿਖਿਲ ਦੀ 10 ਦਿਨਾਂ ਬਾਅਦ ਮਿਲੀ ਲਾਸ਼: ਹਾਈਵੇਅ ਜਾਮ ਤੋਂ ਬਾਅਦ ਪ੍ਰਸ਼ਾਸਨ ਨੇ ਘਟਾਇਆ ਸੀ ਪਾਣੀ ਦਾ ਪੱਧਰ

  ਨਹਿਰ ‘ਚ ਡੁੱਬੇ ਨਿਖਿਲ ਦੀ 10 ਦਿਨਾਂ ਬਾਅਦ ਮਿਲੀ ਲਾਸ਼: ਹਾਈਵੇਅ ਜਾਮ ਤੋਂ ਬਾਅਦ ਪ੍ਰਸ਼ਾਸਨ ਨੇ ਘਟਾਇਆ ਸੀ ਪਾਣੀ ਦਾ ਪੱਧਰ ਬਲਾਚੌਰ (ਨਵਾਂਸ਼ਹਿਰ), 10 ਜੁਲਾਈ 2026- ਸਬ-ਡਿਵੀਜ਼ਨ ਬਲਾਚੌਰ ਦੇ ਪਿੰਡ ਚਾਹਲਾ ਦੇ ਰਹਿਣ ਵਾਲੇ ਲਾਪਤਾ ਨੌਜਵਾਨ ਨਿਖਿਲ ਦੀ ਲਾਸ਼ ਬੁੱਧਵਾਰ ਨੂੰ, ਉਸ ਦੇ ਲਾਪਤਾ ਹੋਣ ਦੇ 10 ਦਿਨਾਂ ਬਾਅਦ, ਨਹਿਰ ਬਿਸਤ ਦੋਆਬ ਵਿੱਚੋਂ ਬਰਾਮਦ […]

Continue Reading

ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਇਨ੍ਹਾਂ ਦਵਾਈਆਂ ਦੀ ਖੁੱਲ੍ਹੇਆਮ ਵਿਕਰੀ ‘ਤੇ ਲੱਗੀ ਰੋਕ, ਨਸ਼ੇ ਵਜੋਂ ਵਰਤੋਂ ਰੋਕਣ ਲਈ ਚੁੱਕਿਆ ਸਖ਼ਤ ਕਦਮ

  Ban on open sale of these medicines! ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਇਨ੍ਹਾਂ ਦਵਾਈਆਂ ਦੀ ਖੁੱਲ੍ਹੇਆਮ ਵਿਕਰੀ ‘ਤੇ ਲੱਗੀ ਰੋਕ, ਨਸ਼ੇ ਵਜੋਂ ਵਰਤੋਂ ਰੋਕਣ ਲਈ ਚੁੱਕਿਆ ਸਖ਼ਤ ਕਦਮ ਨਵੀਂ ਦਿੱਲੀ, 10 ਜੁਲਾਈ 2026- ਦੇਸ਼ ਵਿੱਚ ਕਫ਼ ਸਿਰਪ (ਖੰਘ ਦੀ ਦਵਾਈ Ban on open sale of these medicines) ਅਤੇ ਟਾਨਿਕ ਵਰਗੀਆਂ ਦਵਾਈਆਂ ਦੀ ਨਸ਼ੇ ਵਜੋਂ […]

Continue Reading

Punjab News: ਹਥਿਆਰ ਲੈ ਕੇ ਚੱਲਣ ਅਤੇ ਪ੍ਰਦਰਸ਼ਨ ‘ਤੇ ਪੂਰਨ ਪਾਬੰਦੀ

  Punjab News- ਹਥਿਆਰ ਲੈ ਕੇ ਚੱਲਣ ਅਤੇ ਉਸਦੇ ਪ੍ਰਦਰਸ਼ਨ ਤੇ ਪੂਰਨ ਪਾਬੰਦੀ ਲਿਖਤੀ ਪ੍ਰਵਾਨਗੀ ਤੋਂ ਬਿਨ੍ਹਾਂ ਕੱਚੀਆਂ ਖੂਹੀਆਂ ਪੁੱਟਣ ਜਾਂ ਪੁਟਵਾਉਣ ਤੇ ਵੀ ਪਾਬੰਦੀ ਮੋਗਾ, 10 ਜੁਲਾਈ 2026- ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਘਤਾ, 2023 ਦੀ ਧਾਰਾ 163 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੇ ਮੌਜੂਦਾ […]

Continue Reading

BIG BREAKING- ਭੁਪੇਸ਼ ਬਘੇਲ ਨੇ ਵਧਾਇਆ ਪੰਜਾਬ ਦੌਰਾ, ਪੰਜਾਬ ਕਾਂਗਰਸ ਦੇ ਕਲੇਸ਼ ਕਾਰਨ ਲਿਆ ਫ਼ੈਸਲਾ!

  BIG BREAKING- ਭੁਪੇਸ਼ ਬਘੇਲ ਨੇ ਵਧਾਇਆ ਪੰਜਾਬ ਦੌਰਾ, ਪੰਜਾਬ ਕਾਂਗਰਸ ਦੇ ਕਲੇਸ਼ ਕਾਰਨ ਲਿਆ ਫ਼ੈਸਲਾ! ਚੰਡੀਗੜ੍ਹ, 10 ਜੁਲਾਈ 2026- ਪੰਜਾਬ ਕਾਂਗਰਸ ਦੀ ਧੜੇਬੰਦੀ ਨੂੰ ਖ਼ਤਮ ਕਰਨ ਅਤੇ ਸਥਿਤੀ ਨੂੰ ਸੰਭਾਲਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਆਪਣਾ ਪੰਜਾਬ ਦੌਰਾ ਵਧਾ ਦਿੱਤਾ ਹੈ। ਸੂਤਰਾਂ ਮੁਤਾਬਕ ਉਹ ਹੁਣ […]

Continue Reading

ਚੰਡੀਗੜ੍ਹ ਵੱਲ ਅੱਜ ਕਿਸਾਨਾਂ ਦਾ ਵੱਡਾ ਮਾਰਚ: ਸੈਕਟਰ 34 ‘ਚ ਮਹਾਂਰੈਲੀ ਲਈ ਮਾਲਵਾ ਭਰ ‘ਚੋਂ ਉੱਮਡਿਆ ਜਨ-ਸੈਲਾਬ!

  ਚੰਡੀਗੜ੍ਹ ਵੱਲ ਅੱਜ ਕਿਸਾਨਾਂ ਦਾ ਵੱਡਾ ਮਾਰਚ: ਸੈਕਟਰ 34 ‘ਚ ਮਹਾਂਰੈਲੀ ਲਈ ਮਾਲਵਾ ਭਰ ‘ਚੋਂ ਉੱਮਡਿਆ ਜਨ-ਸੈਲਾਬ! ਚੰਡੀਗੜ੍ਹ, 10 ਜੁਲਾਈ 2026 ਪੰਜਾਬ ਦੀਆਂ ਦੋ ਪ੍ਰਮੁੱਖ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ) ਵੱਲੋਂ ਅੱਜ ਚੰਡੀਗੜ੍ਹ ਦੇ ਸੈਕਟਰ 34 ਸਥਿਤ ਦੁਸਿਹਰਾ ਗਰਾਊਂਡ ਵਿੱਚ ਇੱਕ ਵਿਸ਼ਾਲ ਰੈਲੀ ਅਤੇ ਰੋਸ਼ ਪ੍ਰਦਰਸ਼ਨ ਕੀਤਾ […]

Continue Reading

ਪੰਜਾਬ ‘ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਠੰਢੀ ਰੋਟੀ ਕਾਰਨ ਹੋਏ ਝਗੜੇ ‘ਚ ਪੁੱਤ ਨੇ ਕੀਤਾ ਪਿਤਾ ਦਾ ਕਤਲ

  ਪੰਜਾਬ ‘ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ: ਠੰਢੀ ਰੋਟੀ ਕਾਰਨ ਹੋਏ ਝਗੜੇ ‘ਚ ਪੁੱਤ ਨੇ ਕੀਤਾ ਪਿਤਾ ਦਾ ਕਤਲ ਮੋਗਾ, 10 ਜੁਲਾਈ 2026 ਜ਼ਿਲ੍ਹਾ ਮੋਗਾ ਦੇ ਇਤਿਹਾਸਕ ਪਿੰਡ ਰੋਡੇ ਵਿੱਚ ਇੱਕ ਬੇਹੱਦ ਦਿਲ ਦਹਿਲਾ ਦੇਣ ਵਾਲੀ ਅਤੇ ਮਨੁੱਖੀ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਰੋਟੀ ਠੰਢੀ ਹੋਣ ਵਰਗੀ ਇੱਕ ਬੇਹੱਦ […]

Continue Reading

ਦੁਬਈ ‘ਚ ਅੱਗ ਲੱਗਣ ਕਾਰਨ ਤਰਨਤਾਰਨ ਦੇ ਨੌਜਵਾਨ ਦੀ ਦਰਦਨਾਕ ਮੌਤ

  ਦੁਬਈ ‘ਚ ਅੱਗ ਲੱਗਣ ਕਾਰਨ ਤਰਨਤਾਰਨ ਦੇ ਨੌਜਵਾਨ ਦੀ ਦਰਦਨਾਕ ਮੌਤ ਤਰਨਤਾਰਨ, 10 ਜੁਲਾਈ 2026 ਵਿਦੇਸ਼ਾਂ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਗਏ ਪੰਜਾਬੀ ਨੌਜਵਾਨਾਂ ਨਾਲ ਵਾਪਰਦੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਅਜਿਹਾ ਹੀ ਇੱਕ ਦਰਦਨਾਕ ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੱਕਾ ਕੰਡਿਆਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਦੁਬਈ ਵਿੱਚ ਕੰਮ ਕਰ ਰਹੇ […]

Continue Reading

ਪਿਆਜ਼ ਦੀਆਂ ਕੀਮਤਾਂ ਨੇ ਕਢਾਏ ਹੰਝੂ! ਜਾਣੋ ਤਾਜ਼ਾ ਰੇਟ

  ਪਿਆਜ਼ ਦੀਆਂ ਕੀਮਤਾਂ ਨੇ ਕਢਾਏ ਹੰਝੂ! ਜਾਣੋ ਤਾਜ਼ਾ ਰੇਟ ਚੰਡੀਗੜ੍ਹ, 10 ਜੁਲਾਈ 2026 ਦੇਸ਼ ਭਰ ਵਿੱਚ ਪਿਆਜ਼ ਦੀਆਂ ਕੀਮਤਾਂ ਵਿੱਚ ਹੋਏ ਬੇਤਹਾਸ਼ਾ ਵਾਧੇ ਨੇ ਆਮ ਆਦਮੀ ਦੀ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਪਿਛਲੇ ਦਿਨੀਂ ਪਿਆਜ਼ ਦੇ ਘੱਟੋ-ਘੱਟ ਨਿਰਯਾਤ ਮੁੱਲ ਵਿੱਚ ਕੀਤੇ ਗਏ ਵਾਧੇ ਤੋਂ ਬਾਅਦ ਪਿਆਜ਼ […]

Continue Reading