ਠੋਸ ਸਬੂਤਾਂ ਤੋਂ ਬਿਨਾਂ FIR ਨਹੀਂ! ਅਮਨ ਅਰੋੜਾ ਦਾ ED ਦੇ ਪੱਤਰਾਂ ’ਤੇ ਵੱਡਾ ਬਿਆਨ
ਠੋਸ ਸਬੂਤਾਂ ਤੋਂ ਬਿਨਾਂ FIR ਨਹੀਂ! ਅਮਨ ਅਰੋੜਾ ਦਾ ED ਦੇ ਪੱਤਰਾਂ ’ਤੇ ਵੱਡਾ ਬਿਆਨ ਚੰਡੀਗੜ੍ਹ, 2 ਸਤੰਬਰ 2026: ‘ਕੈਸ਼ ਫਾਰ ਟਰਾਂਸਫਰ’ ਅਤੇ ਜ਼ਮੀਨੀ ਧੋਖਾਧੜੀ ਦੇ ਕਥਿਤ ਮਾਮਲੇ ਵਿੱਚ ਪੰਜਾਬ ਪੁਲੀਸ ਨੂੰ ਐੱਫ.ਆਈ.ਆਰ. ਦਰਜ ਕਰਨ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਭੇਜੇ ਜਾ ਰਹੇ ਪੱਤਰਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ […]
Continue Reading
