ਕੁਦਰਤ ਨੇ ਅਮੀਰ ਬਣਾਇਆ, ਹਾਕਮਾਂ ਨੇ ਗਰੀਬ ਕਰ ਛੱਡਿਆ ਭਾਰਤ ਮਹਾਨ
ਸਾਡਾ ਮੁਲਕ ਕੁਦਰਤ ਵੱਲੋਂ ਬਖ਼ਸ਼ੀਆਂ ਅਣਮੁੱਲੀਆਂ ਦਾਤਾਂ ਨਾਲ ਭਰਪੂਰ ਹੈ। ਇੱਥੇ ਹਰ ਤਰ੍ਹਾਂ ਦੇ ਮੌਸਮ ਹਨ, ਵਿਸ਼ਾਲ ਅਤੇ ਜ਼ਰਖੇਜ਼ ਖੇਤੀਯੋਗ ਧਰਤੀ ਹੈ, ਦਰਿਆ ਹਨ, ਜੰਗਲ ਹਨ, ਸਮੁੰਦਰ ਹਨ ਅਤੇ ਖਣਿਜਾਂ ਨਾਲ ਭਰਪੂਰ ਧਰਤੀ ਹੈ। ਹਜ਼ਾਰਾਂ ਸਾਲ ਪੁਰਾਣੀ ਸੱਭਿਆਚਾਰਕ ਵਿਰਾਸਤ, ਵੱਖ-ਵੱਖ ਧਰਮਾਂ, ਭਾਸ਼ਾਵਾਂ, ਜਾਤਾਂ-ਗੋਤਾਂ ਅਤੇ ਸੱਭਿਆਚਾਰਾਂ ਦੇ ਲੋਕ ਇਸ ਧਰਤੀ ’ਤੇ ਵੱਸਦੇ ਹਨ। ਗੁਰੂਆਂ, ਪੀਰਾਂ, ਫ਼ਕੀਰਾਂ […]
Continue Reading
