Punjab Breaking: ਤਾਲਾਬ ’ਚ ਡਿੱਗੀ ਕਾਰ; ਮੰਤਰੀ ਹਰਪਾਲ ਚੀਮਾ ਦੇ ਕਰੀਬੀ ਤਿੰਨ AAP ਆਗੂਆਂ ਦੀ ਮੌਤ
Punjab Breaking: ਤਾਲਾਬ ’ਚ ਡਿੱਗੀ ਕਾਰ; ਮੰਤਰੀ ਹਰਪਾਲ ਚੀਮਾ ਦੇ ਕਰੀਬੀ ਤਿੰਨ AAP ਆਗੂਆਂ ਦੀ ਮੌਤ ਰਾਏਕੋਟ, 13 ਅਗਸਤ 2026: ਰਾਏਕੋਟ ਨੇੜੇ ਵੀਰਵਾਰ ਤੜਕੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਕਾਰ ਦੇ ਤਾਲਾਬ ਵਿੱਚ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਆਮ ਆਦਮੀ ਪਾਰਟੀ ਨਾਲ ਜੁੜੇ ਬਲਕਾਰ ਸਿੰਘ, ਵਿਸ਼ਾਲ ਅਤੇ ਸੰਦੀਪ […]
Continue Reading
