Hindi English Thursday, 02 May 2024
BREAKING
ਇਕਬਾਲ ਲਾਲਪੁਰਾ ਨੇ ਅਮਨਜੋਤ ਕੌਰ ਰਾਮੂਵਾਲੀਆਂ ਨਾਲ ਕੀਤਾ ਦੁੱਖ ਸਾਂਝਾ ਭਾਜਪਾ ਨੇ ਪੰਜਾਬ ’ਚ ਲੋਕ ਸਭਾ ਹਲਕੇ ਮੁਤਾਬਕ ਦਿੱਤੀਆਂ ਜ਼ਿੰਮੇਵਾਰੀਆਂ ਮੋਹਾਲੀ ਤੋਂ ਚੰਡੀਗੜ੍ਹ ਪੇਪਰ ਦੇਣ ਗਈਆਂ ਵਿਦਿਆਰਥਣਾਂ ਨਾਲ ਵਾਪਰਿਆ ਸੜਕ ਹਾਦਸਾ,ਡਰਾਈਵਰ ਸਮੇਤ ਦੋ ਦੀ ਮੌਤ ਚਾਰ ਜ਼ਖਮੀ ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸੂਬੇ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੀਟਿੰਗ ਆਂਗਣਵਾੜੀ ਯੂਨੀਅਨ ਨੇ ਮਨਾਇਆ ਮਜ਼ਦੂਰ ਦਿਵਸ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ ਨੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਰਵਾਇਆ ਸੈਮੀਨਾਰ ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ‘ਚ ਮੌਤ, ਨਿਊਜ਼ ਚੈਨਲ ਦਾ ਦਾਅਵਾ ਚੰਡੀਗੜ੍ਹ : ਕਾਂਗਰਸ ਦੀ ਮਹਿਲਾ ਆਗੂ ਨੇ ਦਿੱਤਾ ਅਸਤੀਫਾ, ਭਾਜਪਾ ‘ਚ ਸ਼ਾਮਲ ਹੋਣ ਦੀ ਚਰਚਾ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਹੋਏ ਆਮ ਆਦਮੀ ਪਾਰਟੀ ‘ਚ ਸ਼ਾਮਲ

ਮਨੋਰੰਜਨ

ਡਾ. ਬਲਬੀਰ ਸਿੰਘ ਵੱਲੋਂ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦਾ ਮਿਲੇਟਸ 'ਤੇ ਗਾਇਆ ਗੀਤ ਲਾਂਚ

ਡਾ. ਬਲਬੀਰ ਸਿੰਘ ਵੱਲੋਂ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦਾ ਮਿਲੇਟਸ 'ਤੇ ਗਾਇਆ ਗੀਤ ਲਾਂਚ

ਚੰਡੀਗੜ੍ਹ, 12 ਮਈ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਉੱਘੇ ਕਲਾਕਾਰਾਂ ਜਸਵਿੰਦਰ ਭੱਲਾ ਅਤੇ ਬਾਲ ਮੁਕੰਦ ਸ਼ਰਮਾ ਦਾ ਮਿਲੇਟਸ 'ਤੇ ਗਾਇਆ ਗੀਤ ਲਾਂਚ ਕੀਤਾ। ਇਹ ਗੀਤ ਰਿਲੀਜ਼ ਕਰਨਾ ਸਰਕਾਰ ਦੀ ਚੱਲ ਰਹੀ 'ਈਟ ਰਾਈਟ' ਮੁਹਿੰਮ ਦਾ ਹਿੱਸਾ ਸੀ, ਜੋ ਕਿ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਵੱਲੋਂ ਚਲਾਈ ਜਾ ਰਹੀ ਹੈ।
ਇੱਥੇ ਪੰਜਾਬ ਭਵਨ ਵਿਖੇ ਕਰਵਾਏ ਗੀਤ ਲਾਂਚ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮਿਡ-ਡੇ-ਮੀਲ ਅਤੇ ਹਸਪਤਾਲ ਦੀਆਂ ਖੁਰਾਕਾਂ ਵਿੱਚ ਮਿਲੇਟਸ (ਮੋਟਾ ਅਨਾਜ ਜਿਵੇਂ ਬਾਜਰਾ, ਜਵਾਰ, ਕੰਗਨੀ, ਕੋਦਰਾ) ਨੂੰ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ।

ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਪ੍ਰਣੀਤੀ ਚੋਪੜਾ ਦੀ ਮੰਗਣੀ ਭਲਕੇ, ਇੰਡੀਆ ਗੇਟ ਕੋਲ ਹੋਵੇਗਾ ਪ੍ਰੋਗਰਾਮ

ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਪ੍ਰਣੀਤੀ ਚੋਪੜਾ ਦੀ ਮੰਗਣੀ ਭਲਕੇ, ਇੰਡੀਆ ਗੇਟ ਕੋਲ ਹੋਵੇਗਾ ਪ੍ਰੋਗਰਾਮ

ਨਵੀਂ ਦਿੱਲੀ, 12 ਮਈ :

ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਫਿਲਮੀ ਅਦਾਕਾਰ ਪ੍ਰਣੀਤੀ ਚੋਪੜਾ ਦੀ 13 ਮਈ ਨੂੰ ਇੰਡੀਆ ਗੇਟ ਕੋਲ ਸਗਾਈ ਹੋਵੇਗੀ। ਇਕ ਸੂਤਰ ਨੇ ਆਈਏਐਨਐਸ ਨੂੰ ਦੱਸਿਆ ਕਿ ਪ੍ਰਣੀਤੀ ਦੀ ਭੈਣ ਪ੍ਰਿਅੰਕਾ ਚੌਪੜਾ ਜੋਨਸ ਕੱਲ੍ਹ ਦਿੱਲੀ ਆਉਣਗੇ। ਹਾਲਾਂਕਿ, ਪ੍ਰਿਅੰਕਾ ਦੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਮੈਰੀ ਦੇ ਬਾਰੇ ਅਜੇ ਤੱਕ ਕੋਈ ਅਪਡੇਟ ਨਹੀਂ ਹੈ।

ਲੁਧਿਆਣਾ ਦੀ ਇੱਕ ਅਦਾਲਤ ਵੱਲੋਂ ਚਮਕੀਲਾ ਦੀ ਬਾਇਓਪਿਕ ‘ਜੋੜੀ‘ ਦੀ ਰਿਲੀਜ ‘ਤੇ ਰੋਕ

ਲੁਧਿਆਣਾ ਦੀ ਇੱਕ ਅਦਾਲਤ ਵੱਲੋਂ ਚਮਕੀਲਾ ਦੀ ਬਾਇਓਪਿਕ ‘ਜੋੜੀ‘ ਦੀ ਰਿਲੀਜ ‘ਤੇ ਰੋਕ

ਲੁਧਿਆਣਾ,  2 ਮਈ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਦੀ ਇੱਕ ਅਦਾਲਤ ਨੇ ਨਿਰਮਾਤਾ ਇਮਤਿਆਜ਼ ਅਲੀ, ਅਦਾਕਾਰ ਦਿਲਜੀਤ ਦੋਸਾਂਝ,ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੂੰ 3 ਮਈ ਨੂੰ ਪੇਸ਼ ਹੋਣ ਲਈ ਕਿਹਾ ਹੈ।

ਨਸ਼ਿਆਂ ਵਿਰੁੱਧ ਯੁੱਧ ਛੇੜੇਗਾ ‘ਗਿੱਲ ਸਾਹਬ ਸਕੂਟਰ ਵਾਲਾ’
Entertainment

ਨਸ਼ਿਆਂ ਵਿਰੁੱਧ ਯੁੱਧ ਛੇੜੇਗਾ ‘ਗਿੱਲ ਸਾਹਬ ਸਕੂਟਰ ਵਾਲਾ’

ਬਿੱਲ ਸਿੰਘ ਦੇ ਨਵੇੰ ਗੀਤ ਬਾਰੂਦ ਦੇ ਵਿਊ ਮਿਲੀਅਨ ਤੋੰ ਪਾਰ

ਬਿੱਲ ਸਿੰਘ ਦੇ ਨਵੇੰ ਗੀਤ ਬਾਰੂਦ ਦੇ ਵਿਊ ਮਿਲੀਅਨ ਤੋੰ ਪਾਰ

ਚੰਡੀਗੜ੍ਹ, 27 ਅਪ੍ਰੈਲ, ਦੇਸ਼ ਕਲਿੱਕ ਬਿਓਰੋ ;

 

ਪਰਿਵਾਰਕ ਰਿਸ਼ਤਿਆਂ ਦੀ ਵਿੱਚਲੀ ਨੋਕ-ਝੋਕ ਦੀ ਗੱਲ ਕਰਦੀ ਦੋਗਾਣਾ ਗਾਇਕੀ ਨੇ ਹਮੇਸ਼ਾਂ ਹੀ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ,ਦੋਗਾਣੇ ਗੀਤਾਂ ਨੂੰ ਸੁਣਨ ਵਾਲਿਆਂ ਦਾ ਘੇਰਾ ਅੱਜ ਵੀ ਵਿਸ਼ਾਲ ਹੈ। ਚੰਗਾ ਗੀਤ,ਸੰਗੀਤ ਹਮੇਸ਼ਾਂ ਹੀ ਦਰਸ਼ਕ-ਸਰੋਤਿਆਂ ਨੂੰ ਪਸੰਦ ਆਉਂਦਾ ਹੈ। ਇਹ ਵਿਚਾਰ ਲੋਕ ਗਾਇਕ ਬਿਲ ਸਿੰਘ ਨੇ ਆਪਣੇ ਨਵੇਂ ਦੋਗਾਣਾ ਗੀਤ ‘ਬਰੂਦ’ ਦੀ ਰਿਲੀਜ਼ ਨੂੂੰ ਲੈ ਕੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਸ ਨਵੇਂ ਦੋਗਾਣਾ ਗੀਤ ’ਚ ਉਸ ਦਾ ਸਾਥ ਸਹਿ ਗਾਇਕਾ ਗੁਰਲੇਜ਼ ਅਖ਼ਤਰ ਨੇ ਸਾਥ ਦਿੱਤਾ ਹੈ। 

ਮਰਹੂਮ ਨਿਰਦੇਸ਼ਕ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦੀ ਮੌਤ

ਮਰਹੂਮ ਨਿਰਦੇਸ਼ਕ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦੀ ਮੌਤ

ਮਰਹੂਮ ਨਿਰਦੇਸ਼ਕ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦੀ ਮੌਤ

ਮਰਹੂਮ ਨਿਰਦੇਸ਼ਕ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦੀ ਮੌਤ

ਮੁੰਬਈ, 20 ਅਪ੍ਰੈਲ, ਦੇਸ਼ ਕਲਿਕ ਬਿਊਰੋ:
ਭਾਰਤੀ ਸਿਨੇਮਾ ਦੇ ਦਿੱਗਜ ਨਿਰਦੇਸ਼ਕ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦਾ ਦੇਹਾਂਤ ਹੋ ਗਿਆ ਹੈ। ਪਾਮੇਲਾ ਚੋਪੜਾ ਨੇ 85 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ। ਪਾਮੇਲਾ ਚੋਪੜਾ ਦੀ ਮੌਤ ਨਾਲ ਪੂਰੀ ਇੰਡਸਟਰੀ ਨੂੰ ਵੱਡਾ ਸਦਮਾ ਲੱਗਾ ਹੈ।ਟਰੇਡ ਐਨਾਲਿਸਟ ਕੋਮਲ ਨਾਹਟਾ ਨੇ ਪਾਮੇਲਾ ਚੋਪੜਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਕੁਝ ਘੰਟਿਆਂ ਵਿੱਚ ਹੀ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Mera Na’ 5 ਮਿਲੀਅਨ ਤੋਂ ਵੱਧ ਲੋਕਾਂ ਨੇ ਸੁਣਿਆ
Sidhu Moosewala Song

ਕੁਝ ਘੰਟਿਆਂ ਵਿੱਚ ਹੀ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Mera Na’ 5 ਮਿਲੀਅਨ ਤੋਂ ਵੱਧ ਲੋਕਾਂ ਨੇ ਸੁਣਿਆ

ਚੰਡੀਗੜ੍ਹ: 7 ਅਪ੍ਰੈਲ, ਦੇਸ਼ ਕਲਿੱਕ ਬਿਓਰੋ

ਪੰਜਾਬੀ ਰੈਪ ਆਈਕਨ ਸਿੱਧੂ ਮੂਸੇਵਾਲਾ ਮਰਨ ਉਪਰੰਤ ਸੰਗੀਤ ਉਦਯੋਗ 'ਤੇ ਆਪਣੀ ਛਾਪ ਛੱਡਦਾ ਰਿਹਾ। 'SYL', 'ਵਾਰ' ਅਤੇ ਹੁਣ 'ਮੇਰਾ ਨਾ' ਸਮੇਤ ਤਿੰਨ ਗੀਤਾਂ ਨੇ ਉਸਦੇ ਰੈਪ ਸੰਗੀਤ ਦੇ ਵਿਲੱਖਣ ਬ੍ਰਾਂਡ ਨੂੰ ਜ਼ਿੰਦਾ ਰੱਖਿਆ ਹੈ ਅਤੇ ਉਸਦੇ ਪ੍ਰਸ਼ੰਸਕਾਂ ਨੂੰ ਉਸਦੀ ਮੌਤ ਤੋਂ ਬਾਅਦ ਵੀ ਉਸਦੇ ਨਾਲ ਜੁੜੇ ਹੋਏ ਹਨ। ਸਿੱਧੂ ਮੂਸੇਵਾਲਾ ਦਾ ਅੱਜ ਰਿਲੀਜ਼ ਹੋਇਆ ਗੀਤ ‘ਮੇਰਾ ਨਾਮ’ 5 ਘੰਟਿਆਂ ਵਿੱਚ ਹੀ 5 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਸੁਣਿਆ।

ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਨਵਾਂ ਗੀਤ ‘ਮੇਰਾ ਨਾਮ‘ ਹੋਇਆ ਰਲੀਜ਼

ਸਿੱਧੂ ਮੂਸੇਵਾਲਾ ਦਾ ਬਰਨਾ ਬੁਆਏ ਨਾਲ ਨਵਾਂ ਗੀਤ ‘ਮੇਰਾ ਨਾਮ‘ ਹੋਇਆ ਰਲੀਜ਼

ਸਿੱਧੂ ਮੂਸੇਵਾਲਾ ਦੇ ਤਾਇਆ ਦਾ ਲੜਕਾ ਵੀ ਗਾਇਕੀ ਵਿੱਚ ਕੁੱਦਿਆ

ਸਿੱਧੂ ਮੂਸੇਵਾਲਾ ਦੇ ਤਾਇਆ ਦਾ ਲੜਕਾ ਵੀ ਗਾਇਕੀ ਵਿੱਚ ਕੁੱਦਿਆ

ਮਾਨਸਾ, 1 ਅਪ੍ਰੈਲ, ਦੇਸ਼ ਕਲਿੱਕ ਬਿਓਰੋ : 
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇਸ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਪਰਿਵਾਰ ਦੇ ਇੱਕ ਹੋਰ ਮੈਂਬਰ ਨੇ ਪੰਜਾਬੀ ਗਾਇਕ ਵਿੱਚ ਪੈ ਧਰਿਆ ਹੈ।ਪਰਿਵਾਰ ਵੰਨੀਓ ਛੇਤੀ ਹੀ ਉਸ ਨੂੰ ਮਾਰਕਿਟ ਵਿੱਚ ਉਤਾਰਿਆ ਜਾਵੇਗਾ।
ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਸਿੱਧੂ ਦੇ ਪੁੱਤਰ ਜਸ਼ਨਦੀਪ ਸਿੰਘ ਸਿੱਧੂ ਨੂੰ ਯੂ-ਟਿਊਬ ’ਤੇ ਮੂਸੇਵਾਲਾ ਦੀ ਗਾਇਕੀ ਦੇ ਅੰਦਾਜ਼ ਨਾਲ ’ਬਦਮਾਸ਼ੀ’ ਗੀਤ ਕੱਢਿਆ ਹੈ, ਜਿਸ ਨੂੰ ਯੂ-ਟਿਊਬ ਉਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਉਪਾਸਨਾ ਸਿੰਘ ਦਾ ਬੇਟਾ ਨਾਨਕ ਸਿੰਘ ਹੀਰੋ ਬਣਿਆ

ਉਪਾਸਨਾ ਸਿੰਘ ਦਾ ਬੇਟਾ ਨਾਨਕ ਸਿੰਘ ਹੀਰੋ ਬਣਿਆ

ਮਸ਼ਹੂਰ ਨਿਰਦੇਸ਼ਕ ਪ੍ਰਦੀਪ ਸਰਕਾਰ ਨਹੀਂ ਰਹੇ

ਮਸ਼ਹੂਰ ਨਿਰਦੇਸ਼ਕ ਪ੍ਰਦੀਪ ਸਰਕਾਰ ਨਹੀਂ ਰਹੇ

ਰੁਮਾਂਟਿਕ ਕਾਮੇਡੀ ਭਰਪੂਰ ਫ਼ਿਲਮ ‘ ਯਾਰਾਂ ਦੀਆਂ ਪੌਂਅ ਬਾਰਾਂ’

ਰੁਮਾਂਟਿਕ ਕਾਮੇਡੀ ਭਰਪੂਰ ਫ਼ਿਲਮ ‘ ਯਾਰਾਂ ਦੀਆਂ ਪੌਂਅ ਬਾਰਾਂ’

ਅਦਾਕਾਰ ਅਮਨ ਧਾਲੀਵਾਲ ’ਤੇ ਵਿਦੇਸ਼ ‘ਚ ਹੋਇਆ ਹਮਲਾ, ਜ਼ਖਮੀ ਹਾਲਤ ’ਚ ਕਰਵਾਇਆ ਹਸਪਤਾਲ ਭਰਤੀ

ਅਦਾਕਾਰ ਅਮਨ ਧਾਲੀਵਾਲ ’ਤੇ ਵਿਦੇਸ਼ ‘ਚ ਹੋਇਆ ਹਮਲਾ, ਜ਼ਖਮੀ ਹਾਲਤ ’ਚ ਕਰਵਾਇਆ ਹਸਪਤਾਲ ਭਰਤੀ

ਸ਼ਾਨਦਾਰ ਇਤਿਹਾਸ ਸਿਰਜ ਗਿਆ ‘ਪੀਫਾ 2023’ ਐਵਾਰਡ ਸ਼ੋਅ

ਸ਼ਾਨਦਾਰ ਇਤਿਹਾਸ ਸਿਰਜ ਗਿਆ ‘ਪੀਫਾ 2023’ ਐਵਾਰਡ ਸ਼ੋਅ

ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਨਹੀਂ ਰਹੇ

ਮਸ਼ਹੂਰ ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਨਹੀਂ ਰਹੇ

ਅਮਿਤਾਭ ਬੱਚਨ ਹੈਦਰਾਬਾਦ 'ਚ ਸ਼ੂਟਿੰਗ ਦੌਰਾਨ ਜ਼ਖਮੀ

ਅਮਿਤਾਭ ਬੱਚਨ ਹੈਦਰਾਬਾਦ 'ਚ ਸ਼ੂਟਿੰਗ ਦੌਰਾਨ ਜ਼ਖਮੀ

'ਮਾਝੇ ਦੀ ਮੋਮਬੱਤੀ’ ਬਣ ਕੇ ਪੰਜਾਬੀ ਸਿਨਮਾ ਰੁਸ਼ਨਾਵੇਗੀ ‘ਸ਼ਰਨ ਕੌਰ’

'ਮਾਝੇ ਦੀ ਮੋਮਬੱਤੀ’ ਬਣ ਕੇ ਪੰਜਾਬੀ ਸਿਨਮਾ ਰੁਸ਼ਨਾਵੇਗੀ ‘ਸ਼ਰਨ ਕੌਰ’

ਧਰਾਤਲ ਨਾਲ ਜੁੜਿਆ ਨਿਰਦੇਸ਼ਕ ਅਵਤਾਰ ਸਿੰਘ

ਧਰਾਤਲ ਨਾਲ ਜੁੜਿਆ ਨਿਰਦੇਸ਼ਕ ਅਵਤਾਰ ਸਿੰਘ

VIDEO : ਪ੍ਰੋਗਰਾਮ ਦੌਰਾਨ ਗਾਇਕ ਸੋਨੂੰ ਨਿਗਮ ਦੀ ਹੋਈ ਕੁੱਟਮਾਰ

VIDEO : ਪ੍ਰੋਗਰਾਮ ਦੌਰਾਨ ਗਾਇਕ ਸੋਨੂੰ ਨਿਗਮ ਦੀ ਹੋਈ ਕੁੱਟਮਾਰ

  'ਕਣਕਾਂ ਦੇ ਓਹਲੇ’ ਅਸਲ ਪੰਜਾਬ ਦੀ ਕਹਾਣੀ ਦਰਸਾਏਗੀ: ਹਰਸ਼ ਵਧਵਾ

'ਕਣਕਾਂ ਦੇ ਓਹਲੇ’ ਅਸਲ ਪੰਜਾਬ ਦੀ ਕਹਾਣੀ ਦਰਸਾਏਗੀ: ਹਰਸ਼ ਵਧਵਾ

Bigg Boss 16 ਦੇ ਵਿਜੇਤਾ ਬਣੇ ਐਮਸੀ ਸਟੇਨ

Bigg Boss 16 ਦੇ ਵਿਜੇਤਾ ਬਣੇ ਐਮਸੀ ਸਟੇਨ

  ਖੂਬ ਚਰਚਾ ਵਿੱਚ ਹੈ ਫ਼ਿਲਮ ‘ ਜੀ ਵਾਇਫ਼ ਜੀ ’ ਦਾ ਟਰੇਲਰ

ਖੂਬ ਚਰਚਾ ਵਿੱਚ ਹੈ ਫ਼ਿਲਮ ‘ ਜੀ ਵਾਇਫ਼ ਜੀ ’ ਦਾ ਟਰੇਲਰ

ਦੀਪ ਸਿੱਧੂ ਦੀ Girlfriend ਰੀਨਾ ਨੇ ਵੀਡੀਓ ਪਾ ਕੇ ਖੋਲ੍ਹੇ ਕਈ ‘ਰਾਜ਼’

ਦੀਪ ਸਿੱਧੂ ਦੀ Girlfriend ਰੀਨਾ ਨੇ ਵੀਡੀਓ ਪਾ ਕੇ ਖੋਲ੍ਹੇ ਕਈ ‘ਰਾਜ਼’

ਸਪਨਾ ਚੌਧਰੀ ਖਿਲਾਫ ਕੇਸ ਦਰਜ

ਸਪਨਾ ਚੌਧਰੀ ਖਿਲਾਫ ਕੇਸ ਦਰਜ

Back Page 2
X