English Hindi Friday, March 31, 2023

ਸੋਸ਼ਲ ਮੀਡੀਆ

‘ਲੜਕੀ ਨੇ ਇਕ ਤੋਂ ਮੰਗੀ ਮਦਦ, 1000 ਲੜਕਾ ਪਹੁੰਚਿਆ’

ਚੰਡੀਗੜ੍ਹ, 15 ਮਾਰਚ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਮੀਡੀਆ ਉਤੇ ਰੋਜ਼ਾਨਾ ਅਜਿਹੀਆਂ ਚੀਜ਼ਾਂ ਵਾਇਰਲ ਹੁੰਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਅਜਿਹਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇਕ ਲੜਕੀ ਨੇ ਸੋਸ਼ਲ ਮੀਡੀਆ ਉਤੇ ਇਕ ਜਾਣੇ ਤੋਂ ਮਦਦ ਮੰਗੀ, ਪਰ ਮਦਦ ਕਰਨ ਲਈ ਇਕ ਹਜ਼ਾਰ ਤੋਂ ਵੱਧ ਲੜਕੇ ਪਹੁੰਚ ਗਏ। ਨੈਨਾ ਅਗਰਵਾਲ ਨਾਮ ਦੀ ਇਕ ਲੜਕੀ ਨੇ Twitter ਉਤੇ ਆਪਣੀ ਫੋਟੋ ਸਾਂਝੀ ਕਰਕੇ ਮਦਦ ਮੰਗੀ ਸੀ।

ਸਕੂਲ ਵਿੱਚ ਜੋਨ ਪੱਧਰੀ ਲੜਕੀਆਂ ਦੇ ਕਰਾਟੇ ਮੁਕਾਬਲੇ ਕਰਵਾਏ

ਟਵਿੱਟਰ ਦਾ ਸਰਵਰ ਡਾਊਨ,ਫੇਸਬੁੱਕ,ਇੰਸਟਾਗ੍ਰਾਮ ਅਤੇ ਯੂਟਿਊਬ ‘ਤੇ ਵੀ ਉਪਭੋਗਤਾਵਾਂ ਨੂੰ ਆਈ ਪ੍ਰੇਸ਼ਾਨੀ

70 ਸਾਲ ਦੇ ਸਹੁਰੇ ਨੇ 28 ਸਾਲ ਦੀ ਨੂੰਹ ਨਾਲ ਕਰਵਾਇਆ ਵਿਆਹ

ਗੋਰਖਪੁਰ, 27 ਜਨਵਰੀ :

ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਸਹੁਰੇ ਨੇ ਆਪਣੀ ਨੂੰਹ ਨਾਲ ਹੀ ਵਿਆਹ ਕਰਵਾ ਲਿਆ ਹੈ। ਜ਼ਿਲ੍ਹਾ ਗੋਰਖਪੁਰ ਦੇ ਛਪੀਆ ਉਮਰੋ ਪਿੰਡ ਵਿੱਚ ਇਕ 70 ਸਾਲਾ ਵਿਅਕਤੀ ਨੇ ਆਪਣੀ 28 ਸਾਲਾ ਨੂੰਹ ਨਾਲ ਵਿਆਹ ਕਰਵਾ ਲਿਆ ਹੈ। ਸੋਸ਼ਲ ਮੀਡੀਆ ਉਤੇ ਜੋੜੇ ਦੀ ਫੋਟੋ ਵਾਇਰਲ ਹੋ ਰਹੀ ਹੈ। ਬੜਹਲਗੰਜ ਥਾਣੇ ਵਿੱਚ ਚੌਕੀਦਾਰ ਦੇ ਤੌਰ ਉਤੇ ਕੰਮ ਕਰਨ ਵਾਲੇ ਕੈਲਾਸ਼ ਯਾਦਵ ਦੀ ਪਤਨੀ ਦੀ 12 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸਦੇ ਤੀਜੇ ਪੁੱਤਰ ਦੀ ਵੀ ਕੁਝ ਸਮਾਂ ਬਾਅਦ ਮੌਤ ਹੋ ਗਈ।

VIDEO VIRAL : ਆਂਟੀ ਨੇ ਕੀਤਾ ਹਾਹਾਕਾਰੀ ਮੁਰਗਾ ਡਾਂਸ

ਚੰਡੀਗੜ੍ਹ, 7 ਦਸੰਬਰ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਮੀਡੀਆ ਦਾ ਜ਼ਮਾਨੇ ਵਿਚ ਰੋਜ਼ਾਨਾ ਨਵੀ ਤੋਂ ਨਵੀਂ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਕਈ ਵੀਡੀਓ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਹੜੀਆਂ ਤੁਹਾਨੂੰ ਹੱਸਣ ਲਈ ਮਜ਼ਬੂਰ ਕਰਦੀਆਂ ਹਨ।

VIDEO : ਸੱਪ ਚੱਪਲ ਲੈ ਕੇ ਭੱਜਿਆ

ਨਵੀਂ ਦਿੱਲੀ, 26 ਨਵੰਬਰ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਵੀਡੀਓ ਉਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਸੱਪ ਚੱਪਲ ਲੈ ਕੇ ਭੱਜ ਰਿਹਾ ਹੈ। ਦਰਅਸਲ ਇਕ ਔਰਤ ਨੇ ਸੱਪ ਨੂੰ ਭਜਾਉਣ ਲਈ ਚੱਪਲ ਮਾਰੀ, ਸੱਪ ਉਹ ਚੱਪਲ ਲੈ ਕੇ ਹੀ ਭੱਜ ਗਿਆ। ਭਾਰਤੀ ਵਣ ਸੇਵਾ ਦੇ ਅਧਿਕਾਰੀ ਪਰਵੀਨ ਕਸਵਾਂ ਵੱਲੋਂ ਇਹ ਵੀਡੀਓ ਆਪਣੇ ਸ਼ੋਸਲ ਮੀਡੀਆ ਉਤੋਂ ਸਾਂਝੀ ਕੀਤੀ ਹੈ। ਵੀਡੀਓ ਵਿੱਚ ਇਕ ਸੱਪ ਘਰ ਵੱਲ ਜਾ ਰਿਹਾ ਹੈ, ਜਿਸ ਨੂੰ ਲੈ ਕੇ ਔਰਤਾਂ ਰੌਲਾ ਪਾ ਰਹੀਆਂ ਹਨ। 

ਪੰਜਾਬ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਦੀ ਵੀਡੀਓ ਵਾਇਰਲ, ਲੋਕ ਡਿਊਟੀ ਲਈ ਕਰ ਰਹੇ ਨੇ ਸਲਾਮ

ਚੰਡੀਗੜ੍ਹ, 24 ਨਵੰਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਦੇ ਸਰਕਾਰੀ ਸਕੂਲ ਦੇ ਇਕ ਅਧਿਆਪਕਾ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ਨੂੰ ਜਿੱਥੇ ਸ਼ੇਅਰ ਕੀਤਾ ਜਾ ਰਿਹਾ ਹੈ ਉਥੇ ਅਧਿਆਪਕਾ ਵੱਲੋਂ ਨਿਭਾਈ ਜਾ ਰਹੀ ਡਿਊਟੀ ਨੂੰ ਵੀ ਸਲਾਮ ਕੀਤਾ ਜਾ ਰਿਹਾ ਹੈ। 

ਸਾਵਧਾਨ : Facebook ਉਤੇ ਇਨ੍ਹਾਂ ਕੰਮਾਂ ਤੋਂ ਬਚੋ, ਨਹੀਂ ਹੋ ਸਕਦੀ ਹੈ ਜੇਲ੍ਹ

ਚੰਡੀਗੜ੍ਹ, 16 ਨਵੰਬਰ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਮੀਡੀਆ ਅੱਜ ਜੀਵਨ ਦਾ ਮਹੱਤਵਪੂਰਨ ਹਿੱਸਾ ਬਣ ਚੁੱਕਿਆ ਹੈ। ਆਪਣਿਆਂ, ਦੋਸ਼ਤਾਂ ਅਤੇ ਦੁਨੀਆ ਨਾਲ ਜੁੜੇ ਰਹਿਣ ਲਈ ਹਰ ਕੋਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਦੂਰ ਦੁਰਾਡੇ ਤੋਂ ਬੈਠੇ ਲੋਕ ਇਕ ਦੂਜੇ ਨਾਲ ਜੁੜੇ ਰਹਿੰਦੇ ਹਨ। ਬਹੁਤੇ ਲੋਕ Facebook ਦੀ ਵਰਤੋਂ ਕਰਦੇ ਹਨ। ਹੁਣ ਜ਼ਿਆਦਾਤਰ ਲੋਕਾਂ ਦੇ ਪਰਿਵਾਰ ਵਿੱਚ ਸੁੱਖ, ਦੁੱਖ ਹਰ ਤਰ੍ਹਾਂ ਦੀ ਜਾਣਕਾਰੀ ਫੇਸ਼ਬੁੱਕ ਉਤੇ ਸਾਂਝੀ ਕਰਦੇ ਹਨ।

ਸਕੂਲ ’ਚ ਅਧਿਆਪਕਾਂ ਦੀ ਵੀਡੀਓ ਬਣਾਉਣ ਪਹੁੰਚਿਆ ਪੱਤਰਕਾਰ ਮੈਡਮਾਂ ਦੇ ਸਵਾਲਾਂ ’ਚ ਫਸਿਆ

ਚੰਡੀਗੜ੍ਹ, 22 ਸਤੰਬਰ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਮੀਡੀਆ ਉਤੇ ਪੱਤਰਕਾਰ ਬਣੇ ਕੁਝ ਲੋਕ ਆਪਣੇ ਵੱਧ ਵਿਊਜ਼ ਲੈਣ ਲਈ ਸਕੂਲਾਂ ਵਿੱਚ ਜਾ ਕੇ ਵੀਡੀਓ ਬਣਾਉਣ ਲਈ ਅਧਿਆਪਕਾਂ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੰਦੇ ਹਨ। ਅਧਿਆਪਕਾਂ ਨੂੰ ਸਵਾਲ ਕਰਨ ਦੀਆਂ ਵੀਡੀਓ ਵੀ ਬਹੁਤ ਵਾਇਰਲ ਹੁੰਦੀਆਂ ਰਹਿੰਦੀਆਂ ਹਨ। 

ਪਿਤਾ ਦਿਵਸ ਲਈ ਵਿਸ਼ੇਸ਼ : ਤਾਕਤ ਦਾ ਥੰਮ ਪਿਤਾ

ਸੂਲਰ ਘਰਾਟ 19 ਜੂਨ ( ਰਾਜਵਿੰਦਰ ਖੂਰਮੀਂ )
ਆਮ ਕਿਹਾ ਜਾਂਦਾ ਹੈ ਕਿ ਮਾਂ ਅਤੇ ਬੱਚੇ ਦਾ ਰਿਸ਼ਤਾ ਦੁਨੀਆ ਵਿੱਚ ਸਭ ਤੋਂ ਮਹਾਨ ਹੁੰਦਾ ਹੈ। ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ ਹੈ। ਪਰ ਇੱਕ ਪਿਤਾ ਬੱਚੇ ਦੇ ਪਾਲਣ-ਪੋਸ਼ਣ ਦੇ ਨਾਲ-ਨਾਲ ਉਸ ਦੇ ਭਵਿੱਖ ਨੂੰ ਬਣਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਬੱਚੇ ਦੇ ਜੀਵਨ ਵਿੱਚ ਇੱਕ ਪਿਤਾ ਦੀ ਭੂਮਿਕਾ ਓਨੀ ਹੀ ਹੁੰਦੀ ਹੈ ਜਿੰਨੀ ਇੱਕ ਮਾਂ ਦੀ। ਪਿਤਾ ਤਿਆਗ ਅਤੇ ਸਮਰਪਣ ਦੀ ਮਿਸਾਲ ਹੁੰਦਾ ਹੈ। ਇੱਕ ਪਿਤਾ ਹੀ ਬੱਚੇ ਨੂੰ ਸਮਾਜ ਦੀਆਂ ਸਾਰੀਆਂ ਬੁਰਾਈਆਂ ਤੋਂ ਬਚਾਉਂਦਾ ਹੈ। ਪਿਤਾ ਖੁਦ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਸੰਘਰਸ਼ ਕਰਦੇ ਹਨ। ਉਨ੍ਹਾਂ ਦਾ ਭਵਿੱਖ ਬਣਾਉਣ ਲਈ ਮਾਰਗਦਰਸ਼ਨ ਕਰਦੇ ਹਨ। ਮਾਂ ਮਮਤਾ ਦੀ ਛਾਂ ਦਿੰਦੀ ਹੈ, ਪਰ ਬੱਚੇ ਨੂੰ ਸਹੀ ਰਾਹ ਦਿਖਾਉਣ ਲਈ ਪਿਤਾ ਨੂੰ ਸਖ਼ਤ ਹੋਣਾ ਪੈਂਦਾ ਹੈ। ਬੱਚੇ ਲਈ ਜਿਸ ਤਰ੍ਹਾਂ ਦਾ ਪਿਆਰ ਮਾਂ ਦਿਖਾਉਂਦੀ ਹੈ, ਉਸ ਦਾ ਇਜ਼ਹਾਰ ਪਿਤਾ ਅਕਸਰ ਨਹੀਂ ਕਰ ਪਾਉਂਦੇ, ਪਰ ਉਸ ਨੂੰ ਦਿਖਾਏ ਜਾਂ ਦਿਖਾਏ ਬਿਨਾਂ, ਬੱਚੇ ਨੂੰ ਜ਼ਿੰਦਗੀ ਦੀਆਂ ਖੁਸ਼ੀਆਂ ਦੇਣ ਦਾ ਕੰਮ ਸਿਰਫ਼ ਪਿਤਾ ਹੀ ਕਰ ਸਕਦਾ ਹੈ। ਪਿਤਾ ਦੇ ਇਸ ਪਿਆਰ ਅਤੇ ਕੁਰਬਾਨੀ ਨੂੰ ਸਨਮਾਨ ਦੇਣ ਲਈ, ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਪਿਤਾ ਦਿਵਸ ਮਨਾਇਆ ਜਾਂਦਾ ਹੈ।

ਕਤਲ ਦੇ ਮਾਮਲੇ ’ਚ ਭੇਡ ਨੂੰ ਤਿੰਨ ਸਾਲ ਦੀ ਕੈਦ

ਨਵੀਂ ਦਿੱਲੀ, 25 ਮਈ, ਦੇਸ਼ ਕਲਿੱਕ ਬਿਓਰੋ :

ਅਫਰੀਕਾ ਵਿੱਚ ਅਦਾਲਤ ਵੱਲੋਂ ਭੇਡ ਨੂੰ ਇਕ ਮਾਮਲੇ ਵਿੱਚ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਅਫਰੀਕਾ ਵਿੱਚ ਇਕ ਔਰਤ ਨੂੰ ਬੇਰਹਿਮੀ ਨਾਲ ਕੀਤੇ ਕਤਲ ਮਾਮਲੇ ਵਿੱਚ ਭੇਡ ਨੂੰ 3 ਸਾਲ ਦੀ ਕੈਦ ਸੁਣਾਈ ਗਈ ਹੈ।

ਅਧਿਆਪਕ ਥਾਲੀ ਲਈ ਧੱਕਾ ਕਰਦੇ ਦੇਖੇ ਗਏ, ਵੀਡੀਓ ਹੋਈ ਵਾਇਰਲ

ਸ਼ਰਾਬ ਪੀਣ ਉਤੇ ਨਹੀਂ ਹੋਇਆ ਨਸ਼ਾ, ਵਿਭਾਗ ਨੂੰ ਕੀਤੀ ਸ਼ਿਕਾਇਤ

ਨਵੀਂ ਦਿੱਲੀ, 8 ਮਈ, ਦੇਸ਼ ਕਲਿੱਕ ਬਿਓਰੋ :

ਮੱਧ ਪ੍ਰਦੇਸ਼ ਦੇ ਉਜੈਨ ਦੇ ਰਹਿਣ ਵਾਲੇ 42 ਸਾਲਾ ਵਿਅਕਤੀ ਨੇ ਸ਼ਿਕਾਇਤ ਕੀਤੀ ਹੈ ਕਿ ਉਸ ਨੂੰ ਮਿਲਾਵਟ ਵਾਲੀ ਸ਼ਰਾਬ ਵੇਚੀ ਗਈ ਹੈ, ਕਿਉਂਕਿ ਉਸ ਨੂੰ ਸ਼ਰਾਬ ਪੀਣ ਦੇ ਬਾਅਦ ਨਸ਼ਾ ਨਹੀਂ ਹੋਇਆ। ਉਜੈਨ ਦੇ ਬਹਾਦਰਗੰਜ ਖੇਤਰ ਦੇ ਰਹਿਣ ਵਾਲੀ ਲੋਕੇਸ਼ ਸੋਠੀਆ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸਨੇ 12 ਅਪ੍ਰੈਲ ਨੂੰ ਇੱਥੋਂ ਇਕ ਦੁਕਾਨ ਤੋਂ ਦੇਸੀ ਸ਼ਰਾਬ ਦੀਆਂ ਚਾਰ ਸੀਲਬੰਦ ਪਊਆ (ਕੁਆਟਰ) ਖਰੀਦਿਆ ਸੀ।

ਆਧਾਰ ਕਾਰਡ ’ਤੇ ਲਿਖਿਆ ‘ਮਧੂ ਦਾ ਪੰਜਵਾਂ ਬੱਚਾ’, ਸਕੂਲ ਨੇ ਦਾਖਲਾ ਦੇਣ ਤੋਂ ਕੀਤਾ ਮਨ੍ਹਾਂ

ਨਵੀਂ ਦਿੱਲੀ, 5 ਅਪ੍ਰੈਲ, ਦੇਸ਼ ਕਲਿੱਕ ਬਿਓਰੋ :

ਇਕ ਆਧਾਰ ਕਾਰਡ ਦੀ ਫੋਟੋ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਉਤਰ ਪ੍ਰਦੇਸ਼  ਬਦਾਯੂੰ ਦੇ ਰਹਿਣ ਵਾਲੇ ਇਕ ਬੱਚੇ ਦੇ ਅਧਾਰ ਕਾਰਡ ਉਤੇ ਉਸਦਾ ਨਾਮ ਦੀ ਥਾਂ ਉਤੇ ‘ਮਧੂ ਦਾ ਪੰਜਵਾਂ ਬੱਚਾ’ ਲਿਖਿਆ ਹੈ। ਇਸ ਆਧਾਰ ਕਾਰਡ ਦਾ ਨੰਬਰ ਵੀ ਨਹੀਂ ਹੈ। 

ਸੋਸ਼ਲ ਮੀਡੀਆ ਉਤੇ ਵਾਇਰਲ ਹੋਈਆਂ ‘ਆਪ’ ਦੇ ਮੰਤਰੀ ਮੰਡਲ ਦੀਆਂ ਲਿਸਟਾਂ

ਚੰਡੀਗੜ੍ਹ, 11 ਮਾਰਚ, ਦੇਸ਼ ਕਲਿੱਕ ਬਿਓਰੋ :

ਆਮ ਆਦਮੀ ਪਾਰਟੀ ਦੀ ਪੰਜਾਬ ਵਿਧਾਨ ਸਭਾ ਵਿੱਚ ਹੋਈ ਵੱਡੀ ਜਿੱਤ ਤੋਂ ਬਾਅਦ ਹੁਣ ਲੋਕ ਨਵੇਂ ਮੰਤਰੀ ਮੰਡਲ ਨੂੰ ਲੈ ਕੇ ਉਤਾਵਲੇ ਹਨ। ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਭਾਵੇਂ ਆਪਣੇ ਮੰਤਰੀ ਮੰਡਲ ਦਾ ਕੋਈ ਐਲਾਨ ਨਹੀਂ ਕੀਤਾ ਗਿਆ।

VIDEO : ਬੱਕਰੀ ਅਤੇ ਮੋਰ ਵਿੱਚਕਾਰ ਹੋਈ ਜ਼ਬਰਦਸਤ ਲੜਾਈ

ਚੰਡੀਗੜ੍ਹ, 1 ਮਾਰਚ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਇਕ ਬੱਕਰੀ ਮੋਰ ਨਾਲ ਲੜਾਈ ਕਰਦੀ ਦਿਖਾਈ ਦੇ ਰਹੀ ਹੈ। ਬੱਕਰੀ ਗੁੱਸੇ ਵਿੱਚ ਮੋਰ ਉਤੇ ਹਮਲਾ ਕਰਦੀ ਹੈ, ਪ੍ਰੰਤੂ ਮੋਰ ਆਪਣਾ ਬਚਾਅ ਕਰ ਲੈਂਦਾ ਹੈ। 

ਪ੍ਰੈਸ ਇਨਫਰਮੇਸ਼ਨ ਬਿਊਰੋ (PIB) ਨੇ ਕੂ ਐਪ 'ਤੇ ਖੋਲ੍ਹਿਆ ਆਪਣਾ ਖਾਤਾ

ਗ੍ਰਹਿ ਮੰਤਰਾਲੇ ਨੂੰ ਸੰਭਾਲਣ ਵਾਲੀ ਪ੍ਰੈਸ ਇਨਫਰਮੇਸ਼ਨ ਬਿਊਰੋ (PIB) ਦੀ ਇਕਾਈ ਨੇ ਮੇਡ-ਇਨ-ਇੰਡੀਆ ਸੋਸ਼ਲ ਮੀਡੀਆ ਪਲੇਟਫਾਰਮ - ਕੂ 'ਤੇ ਇੱਕ ਅਧਿਕਾਰਤ ਖਾਤਾ ਖੋਲ੍ਹਿਆ ਹੈ।

VIDEO : ਚੀਜ਼ ਖਾਣ ਵਾਸਤੇ ਪੈਸੇ ਨਾ ਮਿਲਣ ’ਤੇ ਪਿਤਾ ਦੀ ਸ਼ਿਕਾਇਤ ਕਰਨ ਥਾਣੇ ਪਹੁੰਚੇ ਛੋਟੇ ਬੱਚੇ

ਚੰਡੀਗੜ੍ਹ, 26 ਜਨਵਰੀ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਬੱਚੇ ਘਰੋਂ ਚੀਜ਼ ਖਾਣ ਵਾਸਤੇ ਪੈਸੇ ਨਾਲ ਮਿਲਣ ਉਤੇ ਆਪਣੇ ਪਿਤਾ ਦੀ ਸ਼ਿਕਾਇਤ ਲੈ ਕੇ ਥਾਣੇ ਪਹੁੰਚ ਗਏ। ਇਸ ਮੌਕੇ ਪੁਲਿਸ ਮੁਲਾਜ਼ਮਾਂ ਉਨ੍ਹਾਂ ਨਾਲ ਗੱਲ ਕਰ ਰਹੇ ਹਨ।

ਕਾਂਗਰਸੀ ਮੰਤਰੀ ਨੇ ਅਧਿਆਪਕ ਨੂੰ ਕਿਹਾ, ਕਾਂਗਰਸ ਦੀ ਕਿਉਂ, ਮਨਪ੍ਰੀਤ ਦੀ ਮੰਜੀ ਠੋਕੋ

ਚੰਡੀਗੜ੍ਹ, 20 ਜਨਵਰੀ, ਦੇਸ਼ ਕਲਿੱਕ ਬਿਓਰੋ :

ਚੋਣਾਂਵੀਂ ਮਾਹੌਲ ਵਿੱਚ ਸੋਸ਼ਲ ਮੀਡੀਆ ਉਤੇ ਇਕ ਵੀਡੀਓ ਬਹੁਤ ਵਾਈਰਲ ਹੋ ਰਹੀ ਹੈ। ਇਹ ਆਡੀਓ ਕਾਂਗਰਸੀ ਮੰਤਰੀ ਆਸ਼ੂ ਦੀ ਇਕ ਕੱਚੇ ਅਧਿਆਪਕ ਨਾਲ ਹੋਈ ਗੱਲਬਾਤ ਦੱਸੀ ਜਾ ਰਹੀ ਹੈ। ਪ੍ਰੰਤੂ ਇਸ ਆਡੀਓ ਦੀ ਕੋਈ ਪੁਸ਼ਟੀ ਨਹੀਂ ਹੋਈ।

ਪਤਨੀ ਨੇ ਪਤੀ ਨੂੰ Online ਵੇਚਿਆ

ਚੰਡੀਗੜ੍ਹ, 19 ਜਨਵਰੀ, ਦੇਸ਼ ਕਲਿੱਕ ਬਿਓਰੋ :

ਸੋਸ਼ਲ ਮੀਡੀਆ ਉਤੇ ਤਰ੍ਹਾਂ ਤਰ੍ਹਾਂ ਦੀਆਂ ਪੋਸਟ ਵਾਇਰਲ ਹੁੰਦੀਆਂ ਰਹੀਆਂ ਹਨ। ਨਿਊਜ਼ਲੈਂਡ ਵਿੱਚ ਇਕ ਹੈਰਾਨੀ ਦੀ ਖ਼ਬਰ ਸਾਹਮਣੇ ਆਈ ਹੈ ਕਿ ਇਕ ਪਤਨੀ ਨੇ ਆਪਣੇ ਪਤੀ ਨੂੰ ਹੀ ਆਨਲਾਈਨ ਵੇਚ ਦਿੱਤਾ ਹੈ। 

ਚੋਣਾਵੀਂ ਐਲਾਨ : ਵਿਦਿਆਰਥੀਆਂ ਨੂੰ ਸਕੂਲਾਂ ’ਚ ਮਿਲਿਆ ਕਰਨਗੀਆਂ ਟੌਫੀਆਂ !

ਇਕ ਪਿੰਡ ’ਚੋਂ 70 ਗਧੇ ਚੋਰੀ

ਹਨੁਮਾਨਗੜ੍ਹ, 29 ਦਸੰਬਰ, ਦੇਸ਼ ਕਲਿੱਕ ਬਿਓਰੋ :

ਰਾਜਸਥਾਨ ਦੇ ਇਕ ਪਿੰਡ ਵਿੱਚੋਂ 70 ਗਧੇ ਗੁੰਮ ਹੋ ਗਏ। ਗਧਿਆਂ ਦੀ ਤਲਾਸ਼ ਵਿੱਚ ਪੁਲਿਸ ਦੀ ਇਕ ਸਪੈਸ਼ਲ ਟੀਮ ਲੱਗੀ ਹੋਈ ਹੈ। ਹਨੁਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਦੇਵਾਸਰ ਵਿੱਚੋਂ 70 ਗਧੇ ਗੁੰਮ ਹਨ। ਥਾਣਾ ਖੁਈਆਂ ਪੁਲਿਸ ਦੀ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਅਗਵਾਈ ਏਐਸਆਈ ਕਰ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਕਰਮਚਾਰੀ ਲੋਕਾਂ ਨੂੰ ਆਪਣੇ ਪਸ਼ੂਆਂ ਖਾਸ ਕਰਕੇ ਗਧਿਆਂ ਦੀ ਦੇਖਭਾਲ ਕਰਨ ਦੀ ਸਲਾਹ ਦੇ ਰਹੀ ਹੈ।

ਕੁੱਤੇ ਦੇ ਜਨਮ ਦਿਨ ਉਤੇ ਹੋਰਡਿੰਗ ਬੋਰਡ ਲਗਾਕੇ ਕੀਤਾ ਰਾਜਸੀ ਵਿਅੰਗ

ਬੈਤੂਲ, 26 ਦਸੰਬਰ :

ਮੱਧ ਪ੍ਰਦੇਸ਼ ਦੇ ਬੇਤੂਲ ਜ਼ਿਲ੍ਹੇ ਵਿੱਚ ਇਕ ਕੁੱਤੇ ਦਾ ਜਨਮ ਦਿਨ ਅਲੱਗ ਹੀ ਅੰਦਾਜ਼ ਵਿੱਚ ਮਨਾਇਆ ਗਿਆ। ਉਸ ਨੂੰ ਫੁੱਲਾਂ ਦੇ ਹਾਰ ਪਾਏ ਗਏ ਤੇ ਉਸਦੇ ਹੋਰਡਿੰਗ ਵੀ ਲਾਏ ਗਏ। ਇਸ ਹੋਰਡਿੰਗ ਵਿੱਚ ਕੁੱਤੇ ਦੇ ਸਾਥੀਆਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਹਨ, ਕੁੱਤੇ ਦੇ ਸਾਥੀਆਂ ਦੇ ਨਾਮ ਹੱਸਣ ਵਾਲੇ ਹਨ।

VIDEO : ਸਰਕਾਰੀ ਦਫ਼ਤਰ ’ਚੋਂ ਬੱਕਰੀ ਫਾਇਲ ਲੈ ਕੇ ਭੱਜੀ

ਚੰਡੀਗੜ੍ਹ, 2 ਦਸੰਬਰ, ਦੇਸ਼ ਕਲਿੱਕ ਬਿਓਰੋ :

ਸਰਕਾਰ ਦਫ਼ਤਰ ਵਿੱਚੋਂ ਬੱਕਰੀ ਦੇ ਫਾਈਲ ਲੈ ਕੇ ਭੱਜਣ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ। ਇਕ ਬੱਕਰੀ ਸਰਕਾਰੀ ਦਫ਼ਤਰ ਵਿੱਚ ਦਾਖਲ ਹੁੰਦੀ ਹੈ ਅਤੇ ਉਥੋਂ ਫਾਈਲ ਲੈ ਕੇ ਭੱਜਣ ਲੱਗਦੀ ਹੈ। 

VIDEO : ਭੀਖ ਮੰਗਦੀ ਲੜਕੀ ਨੇ ਬੋਲੀ ਫਰਾਟੇਦਾਰ ਅੰਗਰੇਜ਼ੀ

Viral Video : ਅਕਾਲੀਆਂ ਦੇ ਪ੍ਰੋਗਰਾਮ ’ਚ ਸੁਖਬੀਰ ਬਾਦਲ ਨੂੰ ਸੁਣਾਈਆਂ ਖਰੀਆਂ-ਖਰੀਆਂ

ਖਤਮ ਕਰੋ Work From Home, ਨਹੀਂ ਟੁੱਟ ਜਾਵੇਗੀ ਸਾਡੀ ਸ਼ਾਦੀ, ਪਤਨੀ ਨੇ ਪਤੀ ਦੇ ਬੋਸ ਨੂੰ ਲਿਖਿਆ ਪੱਤਰ

ਸੋਸ਼ਲ ਮੀਡੀਆ ਉਤੇ ਇਕ ਪੱਤਰ ਵਾਇਰਲ ਹੋ ਰਿਹਾ ਹੈ। ਇਹ ਪੱਤਰ ਇਕ ਮੁਲਾਜ਼ਮ ਦੀ ਪਤਨੀ ਵੱਲੋਂ ਆਪਣੇ ਪਤੀ ਦੇ ਬੋਸ ਨੂੰ ਲਿਖਿਆ ਗਿਆ ਹੈ। ਪੱਤਰ ਵਿੱਚ ਉਸ ਨੇ ਕਿਹਾ ਕਿ ਘਰੋਂ ਕੰਮ ਕਰਨਾ ਬੰਦ ਕਰਕੇ ਦਫ਼ਤਰ ਬੁਲਾਉਣਾ ਸ਼ੁਰੂ ਕੀਤਾ ਜਾਵੇ। 

3 ਘੰਟਿਆਂ ’ਚ ਵਧਿਆ 15 ਕਿਲੋ ਵਜ਼ਨ

ਲੋੜ ਤੋਂ ਜ਼ਿਆਦਾ ਵਧਦੇ ਵਜ਼ਨ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਰਹਿੰਦਾ ਹੈ। ਸੋਸ਼ਲ ਮੀਡੀਆ ਉਤੇ ਅਜਿਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ 3 ਘੰਟਿਆਂ ਦੌਰਾਨ ਕਰੀਬ 15 ਕਿਲੋ ਵਜ਼ਨ ਵਧ ਜਾਂਦਾ ਹੈ। ਇਸ ਵੀਡੀਓ ਵਿੱਚ ਦੁਲਹਨ ਦੇ ਗੇਟਅਪ ਵਿੱਚ ਨਜ਼ਰ ਆ ਰਹੀ ਬਾਲੀਵੁਡ ਆਦਾਕਾਰ ਕ੍ਰਿਤੀ ਖਰਬੰਦਾ ਦਿਖਾਈ ਦੇ ਰਹੀ ਹੈ।

ਠੇਕੇ ਉਤੇ MLA ਭਰਤੀ ਕਰਨ ਦਾ ਇਸ਼ਤਿਹਾਰ ਸੋਸ਼ਲ ਮੀਡੀਆ ’ਤੇ ਵਾਇਰਲ

ਚੰਡੀਗੜ੍ਹ, 25 ਜੁਲਾਈ, ਦੇਸ਼ ਕਲਿੱਕ ਬਿਊਰੋ :

ਅੱਜ-ਕੱਲ੍ਹ ਸੋਸ਼ਲ ਮੀਡੀਆ ਉਤੇ ਇਕ ਇਸ਼ਤਿਹਾਰ ਵਾਇਰਲ ਹੋ ਰਿਹਾ ਹੈ। ਇਸ ਇਸ਼ਤਿਹਾਰ ਰਾਹੀ ਰਾਜਨੀਤਿਕ ਅਸਾਮੀਆਂ ਭਰਨ ਸਬੰਧੀ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਜਨੀਤਿਕ ਵਿਭਾਗ XYZ ਪੰਜਾਬ ਵੱਲੋਂ 117 ਐਮਐਲਏ ਦੀਆਂ ਅਸਾਮੀਆਂ ਲਈ ਨਿਰੋਲ ਠੇਕੇ ਉਤੇ ਭਰਨ ਵਾਸਤੇ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ। 

VIDEO : ਬ੍ਰੇਕ–ਅਪ ਤੋਂ ਬਾਅਦ ਲੜਕੀ ਨੇ ਬੁਆਏਫ੍ਰੈਂਡ ਦੀ 23 ਲੱਖ ਰੁਪਏ ਦੀ ਸੁਪਰ ਬਾਈਕ ਨੂੰ ਲਾਈ ਅੱਗ

ਬੈਂਕਾਕ :

 ਪਿਆਰ ਦੇ ਚੱਕਰ ਵਿੱਚ ਇਕ ਲੜਕੀ ਨੇ ਲੱਖਾਂ ਰੁਪਏ ਦੀ ਬਾਈਕ ਨੂੰ ਅੱਗ ਦੀ ਭੇਟ ਚੜ੍ਹ ਦਿੱਤਾ। ਅਜਿਹੀ ਇਕ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਲੜਕੀ ਨੂੰ ਉਸਦੇ ਬੁਆਏਫ੍ਰੈਂਡ ਨਾਲੋਂ ਬ੍ਰੇਕਅੱਪ ਹੋਣ ਬਾਅਦ ਲੜਕੀ ਨੇ ਸੁਪਰਬਾਈਕ ਨੂੰ ਅੱਗ ਲਗਾ ਦਿੱਤਾ। 

ਰਾਕੇਸ਼ ਟਿਕੈਤ ਨੂੰ ਗ੍ਰਿਫਤਾਰ ਕਰਨ ਦੀ ਅਫਵਾਹ ਝੂਠੀ ਨਿਕਲੀ

ਚੰਡੀਗੜ੍ਹ, 26 ਜੂਨ, ਦੇਸ਼ ਕਲਿੱਕ ਬਿਊਰੋ :

ਕਿਸਾਨ ਅੰਦੋਲਨ ਦੇ ਵੱਡੇ ਆਗੂ ਰਾਕੇਸ਼ ਟਿਕੈਤ ਦੇ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰਨ ਦੀ ਸੋਸ਼ਲ ਮੀਡੀਆ ਉਤੇ ਅਫਵਾਹ ਫੈਲ੍ਹ ਗਈ। ਸੋਸ਼ਲ ਮੀਡੀਆ ਉਤੇ ਕਿਹਾ ਗਿਆ ਕਿ ਰਿਕੇਸ਼ ਟਿਕੈਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। 

ਛੇਵੇਂ ਪੇ ਕਮਿਸ਼ਨ ‘ਤੇ ਟਿੱਪਣੀ ਕਰਦੀ ਚਰਚਿਤ ਕਵਿਤਾ

ਵੀਡੀਓ ਵਾਇਰਲ : ਪਾਣੀ ਬਰਬਾਦ ਕਰਨ ਵਾਲਿਆਂ ਦੀ ਲਾਈ ਕਲਾਸ

ਚੰਡੀਗੜ੍ਹ, 8 ਮਈ, ਦੇਸ਼ ਕਲਿੱਕ ਬਿਊਰੋ :

ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਸਿੰਘ ਗੁਰਦੁਆਰਾ ਸਾਹਿਬ ਵਿੱਚੋਂ ਸੂਚਨਾ ਬੋਲਦਾ ਹੋਇਆ ਉਹ ਲੋਕਾਂ ਦੀ ਕਲਾਸ ਲਗਾ ਰਿਹਾ ਹੈ, ਜੋ ਖੇਤਾਂ, ਘਰਾਂ ਵਿੱਚ ਪਾਣੀ ਦੀ ਬਰਬਾਦੀ ਕਰਦੇ ਹਨ। 

ਅੱਜ ਦਾ ਵਿਚਾਰ

ਘਟੀ ਹੋਈ ਨਜ਼ਰ ਦਾ ਇਲਾਜ ਤਾ ਹੋ ਸਕਦਾ

ਪਰ ਘਟੀਆ ਨਜ਼ਰ ਦਾ ਇਲਾਜ ਕਦੇ ਨੀ ਹੋ ਸਕਦਾ

ਅੱਜ ਦਾ ਵਿਚਾਰ

ਮੈਦਾਨ ’ਚ ਹਾਰਿਆ ਹੋਇਆ ਇਨਸਾਨ ਫਿਰ ਜਿੱਤ ਸਕਦਾ ਹੈ

ਪ੍ਰੰਤੂ ਮਨ ਤੋਂ ਹਾਰਿਆ ਹੋਇਆ ਇਨਸਾਨ ਕਦੇ ਨਹੀਂ ਜਿੱਤ ਸਕਦਾ

ਅੱਜ ਦਾ ਵਿਚਾਰ

ਕਿਸੇ ਨੂੰ ਹਰਾਉਣਾ ਬਹੁਤ ਸੌਖਾ ਹੈ, ਪ੍ਰੰਤੂ ਕਿਸੇ ਨੂੰ ਜਿੱਤਣਾ ਬਹੁਤ ਮੁਸ਼ਕਿਲ ਹੈ।


ਏ ਪੀ ਜੇ ਅਬਦੁਲ ਕਲਾਮ

ਵੀਡੀਓ ਵਾਇਰਲ : ਬੱਤਖ ਤੇ ਬੱਚਿਆਂ ਸੜਕ ਲੰਘਾਉਣ ਲਈ ਰੋਕੀ ਟ੍ਰੈਫਿਕ

ਸੋਸ਼ਲ ਮੀਡੀਆ ਉਤੇ ਇਕ ਮਹਿਲਾ ਦੀ ਬੱਤਖ ਤੇ ਉਸਦੇ ਬੱਚਿਆਂ ਨੂੰ ਸੜਕ ਲੰਘਾਉਣ ਦੀ ਵੀਡੀਓ ਵਾਈਰਲ ਹੋ ਰਹੀ ਹੈ। ਇਸ ਵੀਡੀਓ ਨੂੰ Jessica Fay Unda ਨੇ ਆਪਣੇ ਇੰਸਟਾਗ੍ਰਾਮ ਉਤੇ ਸ਼ੇਅਰ ਕੀਤਾ ਹੈ। ਬੱਤਖ ਸੜਕ ਦੇ ਇਕ ਪਾਸੇ ਤੋਂ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਉਸ ਸਮੇਂ ਮਹਿਲਾ ਅੱਗੇ ਆਉਂਦੇ ਹੈ 

ਸਾਵਧਾਨ ! ਇਕ SMS ਰਾਹੀਂ ਖਾਲੀ ਹੋ ਸਕਦਾ ਤੁਹਾਡਾ ਬੈਂਕ ਖਾਤਾ

ਨਵੀਂ ਦਿੱਲੀ, 14 ਅਪ੍ਰੈਲ :

ਦਿਨੋਂ ਦਿਨ ਆਨਲਾਈਨ ਧੋਖਾਧੜੀਆਂ ਦੇ ਮਾਮਲਿਆਂ ਵਾਧਾ ਹੁੰਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਹੁਣ ਸਰਕਾਰੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਆਪਣੇ ਖਪਤਕਾਰਾਂ ਲਈ ਇਕ ਚੇਤਾਵਨੀ ਜਾਰੀ ਕਰਦੇ ਹੋਏ ਚੌਕਸ ਕੀਤਾ ਹੈ। 

ਜੇਕਰ ਫੋਨ ਗੁਆਚ ਜਾਵੇ ਜਾਂ ਚੋਰੀ ਹੋ ਜਾਵੇ ਤਾਂ ਆਪਣਾ WhatsApp ਇਸ ਤਰ੍ਹਾਂ ਰੱਖੋ ਸੁਰੱਖਿਅਤ

ਮੋਬਾਇਲ ਵਿੱਚ ਵਾਟਸਐਪ ਕੇਵਲ ਤਾਂ ਹੀ ਕੰਮ ਕਰਦਾ ਹੈ, ਜਦੋ ਤੁਹਾਡਾ ਫੋਨ ਚਾਲੂ ਹੋਵੇ। ਨਾਲ ਹੀ, ਉਸ ਵਿੱਚ ਡਾਟਾ ਆਨ ਹੋਵੇ ਜਾਂ ਉਹ ਵਾਈਵਾਈ ਨਾਲ ਜੁੜਿਆ ਹੋਵੇ। ਪ੍ਰੰਤੂ ਉਸ ਸਮੇਂ ਸਾਡੀ ਮੁਸ਼ਕਲ ਹੋਰ ਕਾਫੀ ਵਧ ਜਾਂਦੀ ਹੈ, ਜਦੋਂ ਮੋਬਾਇਲ ਚੋਰੀ ਹੋ ਗਿਆ ਹੋਵੇ ਜਾਂ ਕਿਤੇ ਡਿੱਗ ਗਿਆ ਹੋਵੇ। 

ਕਸ਼ਮੀਰ ’ਚ ਬਣ ਰਿਹਾ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ

ਨਵੀਂ ਦਿੱਲੀ, 5 ਅਪ੍ਰੈਲ :

ਜੰਮੂ ਕਸ਼ਮੀਰ ਵਿੱਚ ਚਿਨਾਬ ਨਦੀ ਉਤੇ ਬਣ ਰਹੇ ਰੇਲਵੇ ਪੁਲ ਨੂੰ ਅੱਜ ਮੇਹਰਾਬ ਤਕਨੀਕ ਭਾਵ ਹੈਂਗਿੰਗ ਆਰਚ ਰਾਹੀਂ ਪੂਰਾ ਕੀਤਾ ਜਾਵੇਗਾ, ਇਹ ਦੁਨੀਆ ਦਾ ਸਭ ਤੋਂ ਉੱਚਾ ਰੇਲਵੇ ਪੁਲ ਹੋਵੇਗਾ ਅਤੇ ਇਸਦੀ ਕੁਲ ਉਚਾਈ 467 ਮੀਟਰ ਹੋਵੇਗੀ। 

12