Hindi English Sunday, 05 May 2024 🕑
BREAKING
ਨਿੱਝਰ ਦੀ ਹੱਤਿਆ ਕੈਨੇਡਾ ਦੀ ਅੰਦਰੂਨੀ ਰਾਜਨੀਤੀ ਦਾ ਮਾਮਲਾ, ਇਸ ਦਾ ਭਾਰਤ ਨਾਲ ਕੋਈ ਲੈਣਾ-ਦੇਣਾ ਨਹੀਂ : ਐੱਸ. ਜੈਸ਼ੰਕਰ ਪੰਜਾਬ ’ਚ ਖੇਤ ਵਿੱਚ ਲਾਈ ਅੱਗ ਦੀ ਭੇਟ ਚੜ੍ਹਿਆ ਸੜਕ ’ਤੇ ਮੋਟਰਸਾਈਕਲ ਉਤੇ ਜਾਂਦਾ ਨੌਜਵਾਨ, ਮੌਤ ਜੰਮੂ ਕਸ਼ਮੀਰ ‘ਚ ਫੌਜੀ ਵਾਹਨਾਂ ‘ਤੇ ਅੱਤਵਾਦੀ ਹਮਲਾ, ਇੱਕ ਜਵਾਨ ਸ਼ਹੀਦ ਚਾਰ ਜ਼ਖਮੀ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 05-05-24 ਗੁਜਰਾਤ ਵਿਚ ਫਿਰ ਤੋਂ ਕੇਜਰੀਵਾਲ, ਅਸੀਂ ਲੜਾਂਗੇ ਅਤੇ ਜਿੱਤਾਂਗੇ : ਭਗਵੰਤ ਮਾਨ  ਚੋਣ ਡਿਊਟੀ ਨੌਕਰੀ ਦਾ ਹਿੱਸਾ, ਡਿਊਟੀ ਕਟਵਾਉਣ ਲਈ ਕਰਮਚਾਰੀ ਨਾ ਕਰਨ ਸੰਪਰਕ : ਜ਼ਿਲ੍ਹਾ ਚੋਣ ਅਫ਼ਸਰ ਭਵਾਨੀਗੜ੍ਹ ਨੇੜਲੇ ਪਿੰਡ 'ਚ ਅੱਗ ਦਾ ਲੱਗਣ ਕਾਰਨ 50 ਭੇਡਾਂ-ਬੱਕਰੀਆਂ ਜਿਉਂਦੀਆਂ ਸੜੀਆਂ ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ : ਐਨ ਕੇ ਸ਼ਰਮਾ ਦੇਸ਼ ਦੇ ਰਾਸ਼ਟਰਪਤੀ ਦਾ ਮੋਹਾਲੀ ਏਅਰਪੋਰਟ ’ਤੇ ਪਹੁੰਚਣ ਉਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਸਵਾਗਤ

ਸੋਸ਼ਲ ਮੀਡੀਆ

More News

ਹੱਸਣਾ ਜ਼ਰੂਰੀ ਹੈ - ਚੁਟਕਲੇ

Updated on Tuesday, March 19, 2024 08:28 AM IST

ਸਵੇਰੇ ਸਵੇਰੇ ਪਤਨੀ ਨੀਂਦ ਵਿਚੋਂ ਉਠਦਿਆਂ ਹੀ ਬੋਲੀ, ‘ਜੀ ਸੁਣਦੇ ਹੋ…?’

ਪਤੀ – ‘ਬੋਲੋ! ਕੀ ਹੋਇਆ….?’

ਪਤਨੀ – ‘ਮੈਨੂੰ ਸੁਪਨਾ ਆਇਆ ਕਿ ਤੁਸੀਂ ਮੇਰੇ ਲਈ ਹੀਰਿਆਂ ਦਾ ਹਾਰ ਲੈ ਕੇ ਆਏ ਹੋ!’

ਪਤੀ – ਠੀਕ ਹੈ, ਤਾਂ ਮੁੜ ਸੋ ਜਾ ਅਤੇ ਪਾ ਲੈ!

 ***

 

ਡਾਕਟਰ -  ਤੁਸੀਂ ਆਉਣ ਵਿੱਚ ਦੇਰ ਕਰ ਦਿੱਤੀ…

ਪੱਪੂ – (ਹੈਰਾਨ ਤੇ ਪ੍ਰੇਸ਼ਾਨ ਹੋ ਕੇ) – ਕੀ ਹੋਇਆ ਡਾਕਟਰ ਸਾਹਿਬ, ਕਿੰਨਾ ਸਮਾਂ ਬੱਚਿਆ ਹੈ ਮੇਰੇ ਕੋਲ…?

ਡਾਕਟਰ – ਮਰ ਨਹੀਂ ਰਹੇ  ਹੋ, ਛੇ ਵਜੇ ਦਾ ਅਪਾਇੰਟਮੈਂਟ ਸੀ  ਅਤੇ ਤੁਸੀਂ ਸੱਤ ਵਜੇ ਆਏ ਹੋ…!!!

*** 

 

ਪਤਨੀ -  ਵਿਆਹ ਤੋਂ ਪਹਿਲਾਂ ਤੁਸੀਂ ਕਹਿੰਦੇ ਸੀ ਕਿ ਵਿਆਹ ਦੇ ਬਾਅਦ ਮੈਂ ਤੇਨੂੰ ਬਹੁਤ ਪਿਆਰ ਕਰਾਂਗਾ… ਹੁਣ ਕੀ ਹੋਇਆ?

ਪਤੀ – ਸੱਚ ਦੱਸਾ ਜਾਨੂ…?

ਪਤਨੀ (ਖੁਸ਼ ਹੋ ਕੇ) – ਹਾਂ ਦੱਸੋ…

ਪਤੀ – ਮੈਨੂੰ ਨਹੀਂ ਲੱਗਦਾ ਸੀ ਕਿ  ਸਾਡਾ ਵਿਆਹ ਹੀ ਹੋ ਜਾਵੇਗਾ…!!!

ਵੀਡੀਓ

ਹੋਰ
Have something to say? Post your comment
X