Hindi English Sunday, 12 May 2024 🕑
BREAKING
ਪੰਜਾਬ ‘ਚ ਤੇਜ਼ ਹਨੇਰੀ ਕਾਰਨ ਉਖੜਿਆ ਪੈਲਸ ‘ਚ ਚੱਲਦੇ ਵਿਆਹ ਦਾ ਟੈਂਟ, 2 ਔਰਤਾਂ ਸਮੇਤ 9 ਵਿਅਕਤੀ ਜ਼ਖਮੀ ਪੰਜਾਬ ਸਰਕਾਰ ਵੱਲੋਂ IAS ਪਰਮਪਾਲ ਕੌਰ ਦਾ ਅਸਤੀਫ਼ਾ ਮਨਜ਼ੂਰ, ਨਹੀਂ ਮਿਲਣਗੇ VRS ਨਾਲ ਸਬੰਧਤ ਲਾਭ ਚੌਥਾ ਦਿਨ: ਪੰਜਾਬ ਵਿੱਚ 82 ਉਮੀਦਵਾਰਾਂ ਵੱਲੋਂ 95 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ ਵੱਡੀ ਖਬਰ: ਸੁਪਰੀਮ ਕੋਰਟ ਨੇ ਦਿੱਤੀ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਬਸਪਾ ਵੱਲੋਂ ਪੰਜਾਬ ‘ਚ ਇੱਕ ਸੀਟ ‘ਤੇ ਦੋਬਾਰਾ ਉਮੀਦਵਾਰ ਦਾ ਐਲਾਨ ਹਾਈਕੋਰਟ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ ਪ੍ਰਕਿਰਿਆ ਸੋਮਵਾਰ ਤੱਕ ਪੂਰੀ ਕਰਨ ਦੇ ਹੁਕਮ ਅੰਮ੍ਰਿਤਪਾਲ ਸਿੰਘ ਵੱਲੋਂ ਨਾਮਜ਼ਦਗੀ ਦਾਖ਼ਲ ਕਰਨ ਲਈ ਹਾਈ ਕੋਰਟ ‘ਚ ਪਟੀਸ਼ਨ ਦਾਇਰ ਗੁਰਦੁਆਰਾ ਸਾਹਿਬ ਦਾ ਹੈੱਡ ਗ੍ਰੰਥੀ ਮੋਟਰਸਾਈਕਲ ਚੋਰੀ ਕਰਦਾ ਕਾਬੂ, ਘਟਨਾ CCTV ‘ਚ ਕੈਦ ਮੋਹਾਲੀ ‘ਚ ਤੇਜ਼ ਰਫ਼ਤਾਰ ਕਾਰ ਨੇ ਮਾਰੀ ਤਿੰਨ ਵਾਹਨਾਂ ਨੂੰ ਟੱਕਰ, ਦੋ ਵਿਅਕਤੀਆਂ ਦੀ ਮੌਤ ਲੋਕ ਸਭਾ ਚੋਣਾਂ ‘ਚ ਫੈਸਲਾ ਭਾਰਤ ਦੇ ਲੋਕਾਂ ਨੇ ਕਰਨਾ ਹੈ ਅਸੀਂ ਦਖਲ ਨਹੀਂ ਦਿੰਦੇ, ਰੂਸ ਦੇ ਇਲਜ਼ਾਮਾਂ ਦਾ ਅਮਰੀਕਾ ਨੇ ਦਿੱਤਾ ਜਵਾਬ

ਸੰਸਾਰ

More News

ਅਮਰੀਕਾ 'ਚ ਤੂਫਾਨ ਕਾਰਨ ਸੈਂਕੜੇ ਘਰ ਅਤੇ ਇਮਾਰਤਾਂ ਢਹਿ-ਢੇਰੀ

Updated on Sunday, April 28, 2024 10:06 AM IST

ਵਾਸਿੰਗਟਨ, 28 ਅਪ੍ਰੈਲ, ਦੇਸ਼ ਕਲਿਕ ਬਿਊਰੋ :

ਅਮਰੀਕਾ 'ਚ ਆਏ ਤੂਫਾਨ ਨੇ ਭਾਰੀ ਤਬਾਹੀ ਮਚਾਈ ਹੈ। ਪੰਜ ਰਾਜਾਂ ਵਿੱਚ 95 ਤੋਂ ਵੱਧ ਤੂਫ਼ਾਨਾਂ ਦੀ ਸੂਚਨਾ ਮਿਲੀ ਹੈ। ਤੂਫਾਨ ਕਾਰਨ ਸੈਂਕੜੇ ਘਰ ਅਤੇ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਨੇਬਰਾਸਕਾ ਅਤੇ ਆਇਓਵਾ ਰਾਜਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਨੁਕਸਾਨ ਦਾ ਮੁਲਾਂਕਣ ਕਰਨ ਵਿੱਚ ਲਗਭਗ 2 ਹਫ਼ਤੇ ਲੱਗਣਗੇ।
ਕਈ ਸ਼ਹਿਰਾਂ ਵਿੱਚ ਐਮਰਜੈਂਸੀ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕਈ ਰਾਜਾਂ ਵਿੱਚ ਮੌਸਮ ਵਿਭਾਗ ਨੇ ਦੋ ਦਿਨਾਂ ਲਈ ਹਾਈ ਅਲਰਟ ਜਾਰੀ ਕੀਤਾ ਹੈ। ਓਮਾਹਾ ਵਿੱਚ ਪੁਲਿਸ ਮੁਤਾਬਕ ਉੱਥੇ ਸੈਂਕੜੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਸ਼ਹਿਰ ਦੇ ਪੱਛਮੀ ਹਿੱਸੇ ਐਲਖੋਰਨ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਓਮਾਹੀ ਸ਼ਹਿਰ ਨੇਬਰਾਸਕਾ ਰਾਜ ਵਿੱਚ ਹੈ।

ਵੀਡੀਓ

ਹੋਰ
Have something to say? Post your comment
X