Hindi English Monday, 02 October 2023 🕑
BREAKING
VIDEO : ਪੁਰਾਣੀ ਪੈਨਸ਼ਨ ਲਾਗੂ ਕਰਾਉਣ ਲਈ ਦਿੱਲੀ ’ਚ ਲੱਖਾਂ ਮੁਲਾਜ਼ਮਾਂ ਵੱਲੋਂ ਰਿਕਾਰਡ ਤੋੜ ਰੈਲੀ ਜ਼ਮੀਨੀ ਵਿਵਾਦ ਕਾਰਨ ਦੋ ਧਿਰਾਂ ‘ਚ ਲੜਾਈ, 6 ਵਿਅਕਤੀਆਂ ਦੀ ਮੌਤ ਜਲੰਧਰ : ਤਿੰਨ ਲਾਪਤਾ ਬੱਚੀਆਂ ਦੀਆਂ ਲਾਸ਼ਾਂ ਟਰੰਕ ‘ਚੋਂ ਮਿਲੀਆਂ, ਪੁਲਿਸ ਨੇ ਪਿਤਾ ਨੂੰ ਹਿਰਾਸਤ ‘ਚ ਲਿਆ ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਖੇ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚੀਆਂ ‘ਆਪ’ ਸੁਪਰੀਮੋ ਕੇਜਰੀਵਾਲ ਤੇ CM ਭਗਵੰਤ ਮਾਨ ਅੱਜ ਪਟਿਆਲਾ ‘ਚ ਕਰੋੜਾਂ ਰੁਪਏ ਦੇ ਸਿਹਤ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ ਗੈਂਗਸਟਰ ਦੀਪਕ ਮਾਨ ਉਰਫ ਮਾਨ ਜੈਤੋ ਦਾ ਗੋਲੀ ਮਾਰ ਕੇ ਕਤਲ, ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ ਰਾਹੁਲ ਗਾਂਧੀ ਅੱਜ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਮੋਹਾਲੀ ਵਿਖੇ ਤੇਜ ਰਫਤਾਰ ਟਿੱਪਰ ਨੇ ਐਕਟਿਵਾ ਨੂੰ ਮਾਰੀ ਟੱਕਰ, ਸੋਹਾਣਾ ਵਾਸੀ ਦੀ ਮੌਤ ਤੂੜੀ ਵਾਲੇ ਕੋਠੇ ਦੀ ਕੰਧ ਡਿੱਗਣ ਕਾਰਨ ਤਿੰਨ ਛੋਟੇ ਬੱਚਿਆਂ ਦੀ ਮੌਤ, ਦੋ ਦੀ ਹਾਲਤ ਗੰਭੀਰ ਜ਼ਮੀਨ ਖਿਸਕਣ ਕਾਰਨ ਹਿਮਾਚਲ ‘ਚ ਰਾਸ਼ਟਰੀ ਰਾਜਮਾਰਗ-5 ਬੰਦ, ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ

ਚੰਡੀਗੜ੍ਹ

More News

ਮੋਹਾਲੀ : ਕਾਰ ਚੋਰ ਗਰੋਹ ਦੇ 4 ਮੈਂਬਰ ਕਾਬੂ, ਚੋਰੀ ਦੀਆਂ ਕਾਰਾਂ ਬਰਾਮਦ

Updated on Tuesday, May 16, 2023 18:45 PM IST

ਐੱਸ.ਏ.ਐੱਸ. ਨਗਰ, 16 ਮਈ, ਦੇਸ਼ ਕਲਿੱਕ ਬਿਓਰੋ :

ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਸਮੇਂ ਵੱਢੀ ਸਫਲਤਾ ਹਾਸਲ ਹੋਈ ਜਦੋਂ ਪਟਿਆਲਾ, ਪੰਚਕੁਲਾ, ਚੰਡੀਗੜ੍ਹ ਅਤੇ ਮੋਹਾਲੀ ਏਰੀਆ ਵਿੱਚੋ ਕਾਰਾਂ ਚੋਰੀ ਕਰਨ ਵਾਲੇ ਗਰੋਹ ਦੇ 04 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ ਚੋਰੀ ਦੀਆਂ ਕਾਰਾਂ ਬ੍ਰਾਮਦ ਕੀਤੀਆਂ ਗਈਆਂ। ਮੁਲਜ਼ਮਾਂ ਖਿਲ਼ਾਫ ਮੁਕੱਦਮਾ 152 ਮਿਤੀ 15-05-2023 ਅ/ਧ 379,411,201 ਭ:ਦ:, ਥਾਣਾ ਸਿਟੀ ਖਰੜ, ਐਸ.ਏ.ਐਸ. ਨਗਰ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਡਾ: ਗਰਗ ਨੇ ਦੱਸਿਆ ਕਿ ਮੁਕੱਦਮੇ ਦੇ ਸਬੰਧ ਵਿੱਚ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ੍ਰੀ ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਅਗਵਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ, ਮੋਹਾਲੀ ਦੀਆਂ ਟੀਮਾਂ ਵੱਲੋ ਮੁਕੱਦਮਾ ਉਕਤ ਵਿੱਚ  ਤਫਤੀਸ਼ ਦੌਰਾਨ 04 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਬ੍ਰਾਮਦਗੀ ਕੀਤੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਮੁਲਜ਼ਮਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਗ੍ਰਿਫ਼ਤਾਰ ਮੁਲਜ਼ਮ:

ਵਿਨੀਤ ਗੌਤਮ ਪੁੱਤਰ ਵਾਸੀ #218 ਗਲੀ ਨੰ. 8, ਜੁਝਾਰ ਨਗਰ ਪਿੰਡ ਝਿੱਲ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਗਗਨ ਵਿਹਾਰ ਭਾਦਸੋ ਰੋਡ, ਪਟਿਆਲਾ ਉਮਰ ਕਰੀਬ 29 ਸਾਲ। (ਗ੍ਰਿਫ: 15.05.2023) ਕਬਾੜੀਏ ਦਾ ਕੰਮ ਕਾਰ ਕਰਦਾ ਹੈ।

ਸ਼ੁਭਮ ਗੌਤਮ ਉਰਫ ਟਿੰਕੂ  ਵਾਸੀ #218 ਗਲੀ ਨੰ. 8, ਜੁਝਾਰ ਨਗਰ ਪਿੰਡ ਝਿੱਲ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਗਗਨ ਵਿਹਾਰ ਭਾਦਸੋ ਰੋਡ, ਪਟਿਆਲਾ ਉਮਰ ਕਰੀਬ 27 ਸਾਲ। (ਗ੍ਰਿਫ: 15.05.2023) ਕਬਾੜੀਏ ਦਾ ਕੰਮ ਕਾਰ ਕਰਦਾ ਹੈ।

ਗੱਗੀ ਪੁੱਤਰ ਪੱਪੂ ਵਾਸੀ ਭਾਦਸੋ ਰੋਡ ਪੈਟਰੋਲ ਪੰਪ ਦੀ ਬੈਕਸਾਈਡ ਜ਼ਿਲ੍ਹਾ ਪਟਿਆਲਾ ਹਾਲ ਵਾਸੀ ਮੁੰਡੀ ਖਰੜ ਉਮਰ ਕਰੀਬ 20 ਸਾਲ (ਗ੍ਰਿਫ: 16.05.2023) ਕਬਾੜੀਏ ਦਾ ਕੰਮ ਕਾਰ ਕਰਦਾ ਹੈ।

ਸਵੇਸ਼ ਵਾਸੀ ਪਿੰਡ ਦਾਦੂਪੁਰ, ਜ਼ਿਲ੍ਹਾ ਹਰਿਦੁਆਰ, ਉਤਰਾਖੰਡ, ਕੰਮ ਕਾਰ ਸਕਰੈਪ ਡੀਲਰ। 

 

ਬਰਾਮਦਗੀ:

  1. ਕਾਰ ਮਾਰਕਾ ਸਵਿਫਟ ਰੰਗ ਕਾਲਾ ਨੰਬਰ: ਸੀ ਐੱਚ 03 ਯੂ 4885

 

02.ਕਾਰ ਮਾਰਕਾ ਸਵਿਫਟ ਰੰਗ ਸਿਲਵਰ ਨੰਬਰ: ਪੀ ਬੀ 10 ਬੀ ਕਿਊ 9351

 

03.ਕਾਰ ਮਾਰਕਾ ਇੰਡੀਗੋ ਰੰਗ ਚਿੱਟਾ ਨੰਬਰ: ਐੱਚ ਆਰ 02 ਐਕਸ-8091

                                 

ਤਰੀਕਾ ਵਾਰਦਾਤ :

ਮੁਲਜ਼ਮ ਵਿਨੀਤ ਗੌਤਮ ਅਤੇ ਸ਼ੁਭਮ ਗੌਤਮ  ਉੱਰਫ ਟਿੰਕੂ ਅਤੇ ਗੱਗੀ ਮਿਲ ਕੇ ਜ਼ਿਆਦਾ ਤਰ ਰਾਤ ਸਮੇਂ ਕਾਰਾਂ ਚੋਰੀ ਕਰਦੇ ਸਨ। ਨਵੰਬਰ 2021 ਤੋਂ ਲੈ ਕੇ ਹੁਣ ਤੱਕ ਪਟਿਆਲਾ, ਪੰਚਕੁਲਾ, ਮੋਹਾਲੀ ਅਤੇ ਚੰਡੀਗੜ੍ਹ  ਦੇ ਏਰੀਆ ਵਿੱਚੋ ਕਰੀਬ 34 ਤੋਂ 35 ਕਾਰਾਂ ਚੋਰੀ ਕੀਤੀਆਂ।  ਚੋਰੀ ਕੀਤੀਆਂ ਕਾਰਾਂ ਨੂੰ  ਸਹਾਰਨਪੁਰ ਯੂ.ਪੀ ਅਤੇ ਕਾਲੇਸ਼ੀ ਉਤਰਾਖੰਡ ਦੇ ਸਕਰੈਪ ਡੀਲਰ ਸਵੇਸ਼ ਵਾਸੀ ਪਿੰਡ ਦਾਦੂਪੁਰ, ਜ਼ਿਲ੍ਹਾ ਹਰਿਦੁਆਰ ਉਤਰਾਖੰਡ ਨੂੰ ਵੇਚ ਦਿੰਦੇ ਸੀ। ਇਹ ਸਕਰੈਪ ਡੀਲਰ ਅੱਗੇ ਕਾਰਾਂ ਨੂੰ ਕੱਟ ਵੱਡ ਕੇ ਸਕਰੈਪ ਬਣਾ ਕੇ ਅੱਗੇ ਵੇਚ ਕੇ ਕਾਰਾਂ ਦਾ ਨਾਮੋ ਨਿਸ਼ਾਨ ਮਿਟਾ ਦਿੰਦੇ ਸਨ।

ਕ੍ਰਿਮੀਨਲ ਹਿਸ਼ਟਰੀ:

ਵਿਨੀਤ ਗੌਤਮ ਅਤੇ ਸ਼ੁਭਮ ਗੌਤਮ ਖਿਲਾਫ ਪਹਿਲਾਂ ਤਕਰੀਬਨ 32 ਤੋਂ 35 ਕਾਰ ਚੋਰੀ ਦੇ ਮੁਕੱਦਮੇ ਪੰਚਕੁਲਾ, ਮੋਹਾਲੀ, ਪਟਿਆਲਾ, ਲੁਧਿਆਣਾ, ਜਲੰਧਰ ਅਤੇ ਚੰਡੀਗੜ੍ਹ ਦੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ ਜਿੰਨਾ ਵਿੱਚੋ ਕੁੱਝ ਮੁਕੱਦਮੇ:

 

  1. ਮੁ:ਨੰ. 36 ਮਿਤੀ 26-02-2017 ਅ/ਧ 379 ਭ:ਦ:, ਥਾਣਾ ਜਮਾਲਪੁਰ ਲੁਧਿਆਣਾ
  2. ਮੁ:ਨੰ. 23/2017 ਅ/ਧ 379 ਭ:ਦ:, ਥਾਣਾ ਮੋਤੀ ਨਗਰ ਲੁਧਿਆਣਾ
  3. ਮੁ:ਨੰ. 24/2017 ਅ/ਧ 379 ਭ:ਦ:, ਥਾਣਾ ਮੋਤੀ ਨਗਰ ਲੁਧਿਆਣਾ
  4. ਮੁ:ਨੰ. 36/2017 ਅ/ਧ 379,353,186,465,471 ਭ:ਦ:, ਥਾਣਾ ਫੇਜ਼-1 ਮੋਹਾਲੀ
  5. ਮੁ:ਨੰ. 36 ਮਿਤੀ 10-03-2017 ਅ/ਧ 379 ਭ:ਦ:, ਥਾਣਾ ਸਿਟੀ ਰੂਪਨਗਰ
  6. ਮੁ:ਨੰ. 39 ਮਿਤੀ 13-03-2017 ਅ/ਧ 379,411 ਭ:ਦ:, ਥਾਣਾ ਸਿਟੀ ਰੂਪਨਗਰ
  7. ਮੁ:ਨੰ. 76/2017 ਅ/ਧ 379 ਭ:ਦ:, ਥਾਣਾ ਸੈਕਟਰ-36 ਚੰਡੀਗੜ੍ਹ,ਆਦਿ।
Have something to say? Post your comment
ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਖੇ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚੀਆਂ

: ਚੰਡੀਗੜ੍ਹ ਇੰਡਸਟਰੀਅਲ ਏਰੀਆ ਫੇਜ਼ 2 ਵਿਖੇ ਲੱਗੀ ਅੱਗ,ਫਾਇਰ ਬ੍ਰਿਗੇਡ ਦੀਆਂ 8-10 ਗੱਡੀਆਂ ਮੌਕੇ 'ਤੇ ਪਹੁੰਚੀਆਂ

ਮੁਟਿਆਰਾਂ ਨੇ ਤੀਜ ਫੈਸਟੀਵਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ 

: ਮੁਟਿਆਰਾਂ ਨੇ ਤੀਜ ਫੈਸਟੀਵਲ ਬੜੇ ਉਤਸ਼ਾਹ ਨਾਲ ਮਨਾਇਆ ਗਿਆ 

 ਯਾਦਗਾਰੀ ਹੋ ਨਿੱਬੜਿਆ ਪਿੰਡ ਲੁਠੇੜੀ ਦੀਆਂ ਤੀਆਂ ਦਾ ਤਿਓਹਾਰ

: ਯਾਦਗਾਰੀ ਹੋ ਨਿੱਬੜਿਆ ਪਿੰਡ ਲੁਠੇੜੀ ਦੀਆਂ ਤੀਆਂ ਦਾ ਤਿਓਹਾਰ

 ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 27 ਜੁਲਾਈ ਨੂੰ

: ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ 27 ਜੁਲਾਈ ਨੂੰ

ਇਨਸਾਫ਼ ਪਸੰਦ ਲੋਕਾਂ ਵੱਲੋਂ ਮਨੀਪੁਰ ਘਟਨਾ ਸਬੰਧੀ ਰੋਸ ਪ੍ਰਦਰਸ਼ਨ

: ਇਨਸਾਫ਼ ਪਸੰਦ ਲੋਕਾਂ ਵੱਲੋਂ ਮਨੀਪੁਰ ਘਟਨਾ ਸਬੰਧੀ ਰੋਸ ਪ੍ਰਦਰਸ਼ਨ

  ਕਾਰ ਚੋਰੀ ਕਰਨ ਆਏ ਚੋਰ ਮਾਲਕਾਂ ਦੇ ਜਾਗਣ ਕਾਰਨ ਆਪਣਾ ਫੋਨ ਗੱਡੀ 'ਚ ਛੱਡ ਭੱਜੇ

: ਕਾਰ ਚੋਰੀ ਕਰਨ ਆਏ ਚੋਰ ਮਾਲਕਾਂ ਦੇ ਜਾਗਣ ਕਾਰਨ ਆਪਣਾ ਫੋਨ ਗੱਡੀ 'ਚ ਛੱਡ ਭੱਜੇ

 ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਲਈ ਗਮਾਡਾ, ਨਗਰ ਨਿਗਮ ਤੇ ਪੰਜਾਬ ਸਰਕਾਰ ਜ਼ਿੰਮੇਵਾਰ: ਪਰਵਿੰਦਰ ਸਿੰਘ ਸੋਹਾਣਾ

: ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵੜਨ ਲਈ ਗਮਾਡਾ, ਨਗਰ ਨਿਗਮ ਤੇ ਪੰਜਾਬ ਸਰਕਾਰ ਜ਼ਿੰਮੇਵਾਰ: ਪਰਵਿੰਦਰ ਸਿੰਘ ਸੋਹਾਣਾ

ਬਿਨਾਂ ਲੋਕਾਂ ਦੀ ਮੰਗ ਤੋਂ ਮੋਹਾਲੀ ‘ਚ ਪੁਰਾਣੇ ਪੇਵਰ ਬਲਾਕ ਪੁੱਟਵਾ ਕੇ ਨਵੇਂ ਲਗਾ ਦਿੱਤੇ ਗਏ, ਕਰੋੜਾਂ ਦਾ ਘਪਲਾ : ਪਰਮਜੀਤ ਸਿੰਘ ਕਾਹਲੋਂ

: ਬਿਨਾਂ ਲੋਕਾਂ ਦੀ ਮੰਗ ਤੋਂ ਮੋਹਾਲੀ ‘ਚ ਪੁਰਾਣੇ ਪੇਵਰ ਬਲਾਕ ਪੁੱਟਵਾ ਕੇ ਨਵੇਂ ਲਗਾ ਦਿੱਤੇ ਗਏ, ਕਰੋੜਾਂ ਦਾ ਘਪਲਾ : ਪਰਮਜੀਤ ਸਿੰਘ ਕਾਹਲੋਂ

ਮਾਮਲਾ ਬਰਸਾਤੀ ਪਾਣੀ ਦੇ ਨਾਲ ਮਕਾਨ ਡਿੱਗ ਜਾਣ ਦਾ... 5 ਪਿੰਡਾਂ ਵਿਚਲੇ 25 ਘਰਾਂ ਦੀ ਦੁਬਾਰਾ ਉਸਾਰੀ ਦੇ ਲਈ ਪੁੱਜ ਚੁੱਕੇ ਹਨ ਉਨ੍ਹਾਂ ਦੇ ਖਾਤੇ ਵਿੱਚ ਪੈਸੇ : ਕੁਲਵੰਤ ਸਿੰਘ

: ਮਾਮਲਾ ਬਰਸਾਤੀ ਪਾਣੀ ਦੇ ਨਾਲ ਮਕਾਨ ਡਿੱਗ ਜਾਣ ਦਾ... 5 ਪਿੰਡਾਂ ਵਿਚਲੇ 25 ਘਰਾਂ ਦੀ ਦੁਬਾਰਾ ਉਸਾਰੀ ਦੇ ਲਈ ਪੁੱਜ ਚੁੱਕੇ ਹਨ ਉਨ੍ਹਾਂ ਦੇ ਖਾਤੇ ਵਿੱਚ ਪੈਸੇ : ਕੁਲਵੰਤ ਸਿੰਘ

 ਪਿੰਡ ਬੱਲਾਂ ਚ ਪਹਿਲਾ ਇਨਸਾਨੀਅਤ ਸੰਸਥਾ ਵਲੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

: ਪਿੰਡ ਬੱਲਾਂ ਚ ਪਹਿਲਾ ਇਨਸਾਨੀਅਤ ਸੰਸਥਾ ਵਲੋ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

X