Hindi English Friday, 26 April 2024 🕑
BREAKING
ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਮੁੱਖ ਮੰਤਰੀ ਦੇ ਨਾਂ ਦਿੱਤਾ ਮੰਗ ਪੱਤਰ ਸੁਖਪਾਲ ਖਹਿਰਾ ਪ੍ਰਵਾਸੀ ਪੰਛੀ ਜਿਹੜਾ ਮੌਸਮ ਬਦਲਣ ਨਾਲ ਅਪਣੀ ਜਗ੍ਹਾ ਵੀ ਬਦਲ ਲੈਂਦਾ ਹੈ : ਜ਼ਾਹਿਦਾ ਸੁਲੇਮਾਨ ਮਜ਼ਬੂਰ ਕੀਤਾ ਤਾਂ ਭਾਰਤ ਛੱਡ ਜਾਵਾਂਗੇ, WhatsApp ਨੇ ਹਾਈਕੋਰਟ ’ਚ ਦਿੱਤਾ ਜਵਾਬ ਪੰਜਾਬ ‘ਚ ਆੜ੍ਹਤੀ ਨੇ ਨਹਿਰ ਵਿੱਚ ਛਾਲ਼ ਮਾਰੀ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਦੋ ਅੱਤਵਾਦੀ ਢੇਰ ਸੁਪਰੀਮ ਕੋਰਟ ਵੱਲੋਂ ਬੈਲਟ ਪੇਪਰ ਰਾਹੀਂ ਚੋਣਾਂ ਕਰਵਾਉਣ ਦੀ ਮੰਗ ਖਾਰਜ 20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ SHO ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਵਿਆਹ ‘ਚ ਆਤਿਸ਼ਬਾਜ਼ੀ ਕਾਰਨ ਲੱਗੀ ਅੱਗ, 6 ਲੋਕਾਂ ਦੀ ਮੌਤ ਸੁਪਰੀਮ ਕੋਰਟ ਅੱਜ ਸੁਣਾਏਗਾ EVM ਵੋਟਾਂ ਤੇ VVPAT ਸਲਿੱਪਾਂ ਦੀ 100 ਫੀਸਦੀ ਕਰਾਸ-ਚੈਕਿੰਗ ਬਾਰੇ ਫੈਸਲਾ

ਰਾਸ਼ਟਰੀ

More News

ਘਰ ’ਚੋਂ ਪਰਿਵਾਰ ਦੇ 5 ਮੈਂਬਰਾਂ ਦੀਆਂ ਲਾਸ਼ਾ ਮਿਲੀਆਂ

Updated on Wednesday, February 12, 2020 15:26 PM IST

ਨਵੀਂ ਦਿੱਲੀ :

ਉਤਰ ਪੂਰਵ ਦਿੱਲੀ ਦੇ ਭਜਨਪੁਰਾ ਖੇਤਰ ਵਿਚ ਇਕ ਘਰ ਵਿਚੋਂ ਪੰਜ ਲੋਕਾਂ ਦੀ ਲਾਸ਼ ਬਰਾਮਦ ਕੀਤੀਆਂ ਗਈਆਂ ਹਨ।  ਲਾਸ਼ਾਂ ਕੁਝ ਦਿਨ ਪੁਰਾਣੀਆਂ ਦੱਸੀਆਂ ਜਾ ਰਹੀਆਂ ਹਨ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਮਚ ਗਈ। ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ, ਪਤੀ–ਪਤਨੀ ਅਤੇ ਤਿੰਨ ਬੱਚਿਆਂ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਮੁਢਲੀ ਜਾਂਚ ਵਿਚ ਮਾਮਲਾ ਆਤਮਹੱਤਿਆ ਦਾ ਲਗ ਰਿਹਾ ਹੈ। ਬੱਚਿਆਂ ਦੀ ਉਮਰ 18, 16 ਅਤੇ 12 ਸਾਲ ਦੇ ਆਸਪਾਸ ਦੱਸੀ ਜਾ ਰਹੀ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਤੀ ਬੈਟਰੀ ਰਿਕਸ਼ਾ ਚਲਦਾ ਸੀ। ਲਾਸ਼ਾਂ ਦੀ ਪਹਿਚਾਣ ਸ਼ੰਭੂ, ਸੁਨੀਤਾ ਅਤੇ ਸ਼ਿਵਮ (17), ਸਚਿਨ (14) ਅਤੇ ਕੋਮਲ (12) ਵਜੋਂ ਹੋਈ ਹੈ। ਪਰਿਵਾਰ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਸੂਚਨਾ ਮਿਲਣ ਉਤੇ ਪਹੁੰਚੀ ਪੁਲਿਸ ਨੂੰ ਘਰ ਦਾ ਦਰਵਾਜਾ ਬੰਦ ਮਿਲਿਆ। ਘਰ ਵਿਚੋਂ ਬਦਬੂ ਆ ਰਹੀ ਸੀ। ਦਰਵਾਜਾ ਤੋੜਕੇ ਪੁਲਿਸ ਘਰ ਵਿਚ ਦਾਖਲ ਹੋਈ ਤਾਂ ਪੰਜੇ ਲਾਸ਼ਾਂ ਬਰਾਮਦ ਹੋਈਆਂ।

ਵੀਡੀਓ

ਹੋਰ
Have something to say? Post your comment
ਬੋਰਡ ਪ੍ਰੀਖਿਆਵਾਂ ‘ਚੋਂ ਫੇਲ੍ਹ ਹੋਣ ‘ਤੇ 7 ਵਿਦਿਆਰਥੀਆਂ ਵੱਲੋਂ ਖੁਦਕਸ਼ੀ

: ਬੋਰਡ ਪ੍ਰੀਖਿਆਵਾਂ ‘ਚੋਂ ਫੇਲ੍ਹ ਹੋਣ ‘ਤੇ 7 ਵਿਦਿਆਰਥੀਆਂ ਵੱਲੋਂ ਖੁਦਕਸ਼ੀ

ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਦੋ ਅੱਤਵਾਦੀ ਢੇਰ

: ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਦੋ ਅੱਤਵਾਦੀ ਢੇਰ

ਸੁਪਰੀਮ ਕੋਰਟ ਅੱਜ ਸੁਣਾਏਗਾ EVM ਵੋਟਾਂ ਤੇ VVPAT ਸਲਿੱਪਾਂ ਦੀ 100 ਫੀਸਦੀ ਕਰਾਸ-ਚੈਕਿੰਗ ਬਾਰੇ ਫੈਸਲਾ

: ਸੁਪਰੀਮ ਕੋਰਟ ਅੱਜ ਸੁਣਾਏਗਾ EVM ਵੋਟਾਂ ਤੇ VVPAT ਸਲਿੱਪਾਂ ਦੀ 100 ਫੀਸਦੀ ਕਰਾਸ-ਚੈਕਿੰਗ ਬਾਰੇ ਫੈਸਲਾ

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀਆਂ 13 ਰਾਜਾਂ ‘ਚ ਵੋਟਾਂ ਅੱਜ

: ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀਆਂ 13 ਰਾਜਾਂ ‘ਚ ਵੋਟਾਂ ਅੱਜ

PM ਮੋਦੀ 'ਤੇ 6 ਸਾਲ ਲਈ ਚੋਣਾਵੀ ਬੈਨ ਲਗਾਉਣ ਦੀ ਮੰਗ, ਹਾਈਕੋਰਟ ‘ਚ ਸੁਣਵਾਈ ਅੱਜ

: PM ਮੋਦੀ 'ਤੇ 6 ਸਾਲ ਲਈ ਚੋਣਾਵੀ ਬੈਨ ਲਗਾਉਣ ਦੀ ਮੰਗ, ਹਾਈਕੋਰਟ ‘ਚ ਸੁਣਵਾਈ ਅੱਜ

ਪੇਪਰਾਂ 'ਚ “ਜੈ ਸ਼੍ਰੀ ਰਾਮ” ਲਿਖ ਕੇ ਵਿਦਿਆਰਥੀ ਹੋਏ 56 ਫੀਸਦੀ ਅੰਕਾਂ ਨਾਲ ਪਾਸ

: ਪੇਪਰਾਂ 'ਚ “ਜੈ ਸ਼੍ਰੀ ਰਾਮ” ਲਿਖ ਕੇ ਵਿਦਿਆਰਥੀ ਹੋਏ 56 ਫੀਸਦੀ ਅੰਕਾਂ ਨਾਲ ਪਾਸ

ਚੋਣ ਕਮਿਸ਼ਨ ਵੱਲੋਂ ਭਾਜਪਾ ਤੇ ਕਾਂਗਰਸ ਨੂੰ ਨੋਟਿਸ ਜਾਰੀ

: ਚੋਣ ਕਮਿਸ਼ਨ ਵੱਲੋਂ ਭਾਜਪਾ ਤੇ ਕਾਂਗਰਸ ਨੂੰ ਨੋਟਿਸ ਜਾਰੀ

ਭਾਰਤੀ ਹਵਾਈ ਸੈਨਾ ਦਾ ਜਾਸੂਸੀ ਜਹਾਜ਼ ਕਰੈਸ਼

: ਭਾਰਤੀ ਹਵਾਈ ਸੈਨਾ ਦਾ ਜਾਸੂਸੀ ਜਹਾਜ਼ ਕਰੈਸ਼

JDU ਆਗੂ ਦਾ ਗੋਲੀ ਮਾਰ ਕੇ ਕਤਲ

: JDU ਆਗੂ ਦਾ ਗੋਲੀ ਮਾਰ ਕੇ ਕਤਲ

ਸੁਪਰੀਮ ਕੋਰਟ ਨੇ EVM ਵੋਟਾਂ ਅਤੇ VVPAT ਸਲਿੱਪਾਂ ਦੀ 100ਫੀਸਦੀ ਕਰਾਸ-ਚੈਕਿੰਗ ਦੀ ਮੰਗ 'ਤੇ ਫੈਸਲਾ ਸੁਰੱਖਿਅਤ ਰੱਖਿਆ

: ਸੁਪਰੀਮ ਕੋਰਟ ਨੇ EVM ਵੋਟਾਂ ਅਤੇ VVPAT ਸਲਿੱਪਾਂ ਦੀ 100ਫੀਸਦੀ ਕਰਾਸ-ਚੈਕਿੰਗ ਦੀ ਮੰਗ 'ਤੇ ਫੈਸਲਾ ਸੁਰੱਖਿਅਤ ਰੱਖਿਆ

X