Hindi English Saturday, 27 April 2024 🕑
BREAKING
ਕਿਸਾਨ ਆਗੂ ਭਾਜਪਾ ਵਿੱਚ ਸ਼ਾਮਲ ਪੰਜਾਬ ਬੋਰਡ ਦਾ 8ਵੀਂ ਤੇ 12ਵੀਂ ਦਾ ਨਤੀਜਾ 30 ਅਪ੍ਰੈਲ ਨੂੰ ਮੁਸਲਿਮ ਕਾਂਗਰਸੀ ਨੇਤਾ ਵੱਲੋਂ ਰੋਸ ਵਜੋਂ ਪਾਰਟੀ ਦੀ ਪ੍ਰਚਾਰ ਕਮੇਟੀ ਤੋਂ ਅਸਤੀਫਾ ਭਾਜਪਾ ਤੇ ਅਕਾਲੀ ਦਲ ਨੂੰ ਝਟਕਾ, ਦੋ ਆਗੂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ CM ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵਿਖੇ ਕਰਨਗੇ ਰੈਲੀਆਂ ਤੇ ਰੋਡ ਸ਼ੋਅ ਕੁਕੀ ਅੱਤਵਾਦੀਆਂ ਦੇ ਹਮਲੇ 'ਚ CRPF ਦੇ ਦੋ ਜਵਾਨ ਸ਼ਹੀਦ, ਦੋ ਜ਼ਖਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਲੁੱਕਆਊਟ ਨੋਟਿਸ ਜਾਰੀ CBSE ਸਾਲ ਵਿੱਚ ਦੋ ਵਾਰ ਪ੍ਰੀਖਿਆਵਾਂ ਕਰਾਉਣ ਲਈ ਤਿਆਰੀ ਕਰੇ : ਸਿੱਖਿਆ ਮੰਤਰਾਲਾ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਮੀਟਿੰਗ ਅੱਜ,ਰਹਿੰਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਹੋ ਸਕਦੈ ਐਲਾਨ ਅੱਜ ਦਾ ਇਤਿਹਾਸ

ਪੰਜਾਬ

More News

ਅੱਜ ਦਾ ਇਤਿਹਾਸ

Updated on Thursday, March 28, 2024 06:49 AM IST

1914 ‘ਚ ਅੱਜ ਦੇ ਦਿਨ ਪੰਜਾਬੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦਾ ਜਨਮ ਹੋਇਆ ਸੀ

ਚੰਡੀਗੜ੍ਹ, 28 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 28 ਮਾਰਚ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣਦੇ ਹਾਂ 28 ਮਾਰਚ ਦੇ ਇਤਿਹਾਸ ਬਾਰੇ :-
*1914 ‘ਚ ਅੱਜ ਦੇ ਦਿਨ ਪੰਜਾਬੀ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦਾ ਜਨਮ ਹੋਇਆ ਸੀ।
*1914 ‘ਚ 28 ਮਾਰਚ ਨੂੰ ਜਾਪਾਨ ਦੇ ਐੱਸ. ਐੱਸ. ਕੋਮਾਗਾਟਾ ਮਾਰੂ ਜਹਾਜ਼ ਤੋਂ ਗੁਰਜੀਤ ਸਿੰਘ ਦੀ ਅਗਵਾਈ 'ਚ ਹਾਂਗਕਾਂਗ ਤੋਂ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੀ ਯਾਤਰਾ 'ਤੇ 372 ਨੌਜਵਾਨ ਨਿਕਲੇ ਸਨ।
*ਅੱਜ ਦੇ ਦਿਨ 2015 ਵਿੱਚ ਸਾਇਨਾ ਨੇਹਵਾਲ ਵਿਸ਼ਵ ਦੀ ਨੰਬਰ ਇੱਕ ਮਹਿਲਾ ਬੈਡਮਿੰਟਨ ਖਿਡਾਰਨ ਬਣੀ।
* 2013 'ਚ 28 ਮਾਰਚ ਨੂੰ ਇੰਟਰਨੈੱਟ 'ਤੇ ਇਤਿਹਾਸ ਦਾ ਸਭ ਤੋਂ ਵੱਡਾ ਹਮਲਾ ਹੋਇਆ ਸੀ।
* 2006 ਵਿੱਚ ਅੱਜ ਦੇ ਦਿਨ ਅਮਰੀਕਾ ਨੇ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਸਥਿਤ ਆਪਣਾ ਵਣਜ ਦੂਤਘਰ ਬੰਦ ਕਰ ਦਿੱਤਾ ਸੀ।
* 2005 ਵਿਚ 28 ਮਾਰਚ ਨੂੰ ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ਵਿਚ ਜ਼ਬਰਦਸਤ ਭੂਚਾਲ ਆਇਆ, ਜਿਸ ਨਾਲ ਭਾਰੀ ਤਬਾਹੀ ਹੋਈ ਸੀ।
* ਅੱਜ ਦੇ ਦਿਨ 2000 ਵਿੱਚ ਵੈਸਟਇੰਡੀਜ਼ ਦੇ ਕੋਰਟਨੀ ਵਾਲਜ਼ ਨੇ 435 ਵਿਕਟਾਂ ਲੈ ਕੇ ਭਾਰਤੀ ਕਪਤਾਨ ਕਪਿਲ ਦੇਵ ਦਾ ਰਿਕਾਰਡ ਤੋੜ ਦਿੱਤਾ ਸੀ।
* 1977 ਵਿਚ 28 ਮਾਰਚ ਨੂੰ ਭਾਰਤ ਵਿਚ ਮੋਰਾਰਜੀ ਦੇਸਾਈ ਨੇ ਸਰਕਾਰ ਬਣਾਈ ਸੀ।
* ਅੱਜ ਦੇ ਦਿਨ 1964 ਵਿਚ ਇੰਗਲੈਂਡ ਦੇ ਨੇੜੇ ਪਹਿਲਾ ਸਮੁੰਦਰੀ ਡਾਕੂ ਰੇਡੀਓ ਸਟੇਸ਼ਨ ਸਥਾਪਿਤ ਕੀਤਾ ਗਿਆ ਸੀ।
* 1963 ਵਿਚ 28 ਮਾਰਚ ਨੂੰ ਰੂਸ ਅਤੇ ਅਮਰੀਕਾ ਵਿਚਾਲੇ ਸ਼ੀਤ ਯੁੱਧ ਸ਼ੁਰੂ ਹੋਇਆ ਸੀ।
* ਅੱਜ ਦੇ ਦਿਨ 1941 ਵਿੱਚ ਨੇਤਾਜੀ ਸੁਭਾਸ਼ ਚੰਦਰ ਬੋਸ ਨਜ਼ਰਬੰਦੀ ਤੋਂ ਬਚ ਕੇ ਬਰਲਿਨ ਪਹੁੰਚੇ ਸਨ।
* ਸਪੇਨ ਵਿਚ ਘਰੇਲੂ ਯੁੱਧ 28 ਮਾਰਚ 1939 ਨੂੰ ਖਤਮ ਹੋਇਆ ਸੀ।
* ਅੱਜ ਦੇ ਦਿਨ 1922 ਵਿਚ ਅਮਰੀਕੀ ਖੋਜੀ ਬ੍ਰੈਡਲੀ ਏ. ਫਿਸਕੇ ਨੇ ਮਾਈਕ੍ਰੋਫਿਲਮ ਰੀਡਿੰਗ ਡਿਵਾਈਸ ਦਾ ਪੇਟੈਂਟ ਕੀਤਾ ਸੀ।
* 28 ਮਾਰਚ, 1917 ਨੂੰ ਪਹਿਲੇ ਵਿਸ਼ਵ ਯੁੱਧ ਦੌਰਾਨ ਮਹਿਲਾ ਫੌਜ ਦੀ ਸਹਾਇਕ ਕੋਰ ਦੀ ਸਥਾਪਨਾ ਕੀਤੀ ਗਈ ਸੀ।
* ਅੱਜ ਦੇ ਦਿਨ 1891 ਵਿੱਚ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਹੋਈ ਸੀ।
* 28 ਮਾਰਚ, 1854 ਨੂੰ ਫਰਾਂਸ ਅਤੇ ਬ੍ਰਿਟੇਨ ਨੇ ਰੂਸ ਵਿਰੁੱਧ ਕ੍ਰੀਮੀਅਨ ਯੁੱਧ ਦਾ ਐਲਾਨ ਕੀਤਾ ਸੀ।

ਵੀਡੀਓ

ਹੋਰ
Have something to say? Post your comment
X