Hindi English Thursday, 09 May 2024 🕑
BREAKING
ਚੋਣ ਕਮਿਸ਼ਨ ਵਲੋਂ ਮੱਧ ਪ੍ਰਦੇਸ਼ ‘ਚ ਚਾਰ ਤੇ ਬਿਹਾਰ ‘ਚ ਦੋ ਬੂਥਾਂ ‘ਤੇ ਦੋਬਾਰਾ ਵੋਟਿੰਗ ਦੇ ਹੁਕਮ ਅਮਰੀਕਾ ਭਾਰਤ ਵਿੱਚ ਹੋ ਰਹੀਆਂ ਚੋਣਾਂ ‘ਚ ਵਿਘਨ ਪਾਉਣਾ ਚਾਹੁੰਦੈ : ਰੂਸ ਅੱਜ ਦਾ ਇਤਿਹਾਸ ਅ੍ਰੰਮਿਤ ਵੇਲੇ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ ਅ੍ਰੰਮਿਤਸਰ, 09-05-2024 10,000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਵਿਜੀਲੈਂਸ ਬਿਊਰੋ  ਵੱਲੋਂ ਕਾਬੂ ਪੰਜਾਬ 'ਚ ਨਾਮਜ਼ਦਗੀਆਂ ਦੇ ਦੂਜੇ ਦਿਨ 20 ਉਮੀਦਵਾਰਾਂ ਵੱਲੋਂ 22 ਨਾਮਜ਼ਦਗੀ ਪੱਤਰ ਦਾਖਲ: ਸਿਬਿਨ ਸੀ ਪਟਿਆਲ਼ਾ : ਪਾਣੀ ਦੀ ਬਾਲਟੀ 'ਚ ਡੁੱਬਣ ਨਾਲ ਦੋ ਸਾਲਾ ਮਾਸੂਮ ਦੀ ਮੌਤ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸੀਨੀਅਰ ਲੀਡਰ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਕੱਢਿਆ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 10 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕੌਂਸਲਿੰਗ ਕੱਲ੍ਹ ਤੋਂ ਪੰਜਾਬ ਦੇ ਇੱਕ ਵੱਡੇ ਆਗੂ ਨੇ ਕੀਤੀ ਕਾਂਗਰਸ ‘ਚ ਘਰ ਵਾਪਸੀ, ”ਆਪ” ਤੋਂ ਦਿੱਤਾ ਸੀ ਅਸਤੀਫਾ

ਸਾਹਿਤ

More News

ਪੰਜਾਬੀ ਲੋਕ ਲਿਖਾਰੀ ਮੰਚ ਨੇ ਮਾਂ ਬੋਲੀ ਨੂੰ ਸਮਰਪਿਤ ਪੁਸਤਕ ਲੰਗਰ ਲਗਾਇਆ

Updated on Tuesday, February 21, 2023 18:30 PM IST

ਬਟਾਲਾ, 21 ਫਰਵਰੀ, ਨਰੇਸ਼ ਕੁਮਾਰ : 

ਅੰਤਰਾਸ਼ਟਰੀ ਮਾਂ ਬੋਲੀ ਦਿਵਸ ਦੇ ਵਿਸ਼ੇਸ਼ ਮੌਕੇ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਮਾਧ ਰੋਡ ਬਟਾਲਾ 'ਤੇ ਆਰ .ਆਰ . ਬਾਵਾ ਕਾਲਜ ਲੜਕੀਆਂ ਦੇ ਸਹਿਯੋਗ ਨਾਲ ਕਾਲਜ ਦੇ ਬਾਹਰ ਪੁਸਤਕ ਲੰਗਰ ਲਗਾਇਆ ਗਿਆ। ਇਸ ਅਨੋਖੇ ਪੁਸਤਕ ਲੰਗਰ ਦੀ ਪ੍ਰਧਾਨਗੀ ਡਾ ਅਨੂਪ ਸਿੰਘ, ਡਾ ਰਵਿੰਦਰ, ਪ੍ਰਿੰਸੀਪਲ ਸ਼੍ਰੀਮਤੀ ਏਕਤਾ ਖੋਸਲਾ ਆਰ ਆਰ ਬਾਵਾ ਕਾਲਜ( ਲੜਕੀਆਂ ),ਸੁਖਦੇਵ ਸਿੰਘ ਪ੍ਰੇਮੀ ਅਤੇ ਵਰਗਿਸ ਸਲਾਮਤ ਨੇ ਕੀਤੀ।ਪੁਸਤਕ ਲੰਗਰ ਦਾ ਉਦਘਾਟਨ ਪ੍ਰਿੰਸੀਪਲ ਸ੍ਰੀਮਤੀ ਏਕਤਾ ਖੋਸਲਾ ਆਰ ਆਰ ਬਾਵਾ ਕਾਲਜ ਲੜਕੀਆਂ  ਨੇ ਕੀਤਾ। ਚਲਣ ਵਾਲੇ ਇਸ ਪੁਸਤਕ ਲੰਗਰ ਵਿਚ ਸਹਿਰ ਦੀ ਮੌਜਜ ਹਸਤੀਆਂ ਨੇ ਸਮੇਂ ਸਮੇਂ ਸ਼ਿਰਕਤ ਕੀਤੀ ।(MOREPIC1)

ਡਾ ਅਨੂਪ ਸਿੰਘ ਨੇ ਸਮੇ ਦੀਆ ਸਰਕਾਰਾਂ ਨੂੰ ਮਾਂ ਬੋਲੀ ਬਾਰੇ ਸੁਹਿਰਦ ਹੋਣ ਦਾ ਸੁਨੇਹਾ ਦਿੱਤਾ। ਮਾਂ ਬੋਲੀ ਨਾਲ ਬੇਰੁਖੀ ਮਾਂ ਨਾਲ ਬੇਰੁਖੀ ਦਸਿਆ।ਪ੍ਰਿਸੀਪਲ ਮੈਡਮ ਨੇ ਕਿਹਾ ਅਨੇਕ ਬੋਲੀਆਂ ਪੜੋ ਪਰ ਮਾਂ-ਬੋਲੀ ਨਾ ਵਿਸਾਰ। ਵਰਗਿਸ ਸਲਾਮਤ ਨੇ ਤਿੰਨ ਮਾਲਵਾ ਮਾਂ ਜਨਨੀ, ਮਾਂ ਮਿੱਟੀ ਅਤੇ ਮਾਂ ਬੋਲੀ ਦਾ ਆਦਰ ਕਰੋ। ਲੇਖਕ ਹਾਜਰ ਕਵੀਆਂ ਨੇ ਇਸ ਖੁਲੇ ਕਵੀ ਦਰਬਾਰ ਵਿੱਚ ਆਪਣਾ ਕਲਾਮ ਪੇਸ਼ ਕਰਕੇ ਮਾਂ ਬੋਲੀ ਦਾ ਗੁਣਗਾਨ ਕੀਤਾ। ਦੇਸ਼ ਦੇ ਮਹੌਲ 'ਤੇ ਗੰਭੀਰਤਾ ਜਤਾਈ ਅਤੇ ਪਿਆਰ ਮੁਹੱਬਤ ਦਾ ਮਹੌਲ ਸਿਰਜਿਆ। ਇਸ ਮੌਕੇ ਤੇ ਅਜੀਤ ਕਮਲ , ਚੰਨ ਬੋਲੇ਼ਵਾਲੀਆ , ਸੁਰਿੰਦਰ ਸਿੰਘ ਨਿਮਾਣਾ, ਸਿਮਰਤ ਸਮੈਰਾ, ਰਮੇਸ਼ ਕੁਮਾਰ ਜਾਨੂੰ,,ਸੁਲਤਾਨ ਭਾਰਤੀ,ਵਿਜੇ ਅਗਨੀਹੋਤਰੀ, ਨਰਿੰਦਰ ਸੰਧੂ , ਜਸਵੰਤ ਹਾਂਸ, ਬਲਵਿੰਦਰ ਸਿੰਘ ਗੰਭੀਰ,ਦਲਬੀਰ ਮਸੀਹ ਚੌਧਰੀ , ਜਗਦੀਸ਼ ਰਾਣਾ, ਹਰਜਿੰਦਰ ਸਿੰਘ ਵਡਾਲਾ ਬਾਂਗਰ , ਜਗਨਨਾਥ ਉਦੋਕੇ ਨਿਮਾਣਾ ,ਕਰਨੈਲ ਸਿੰਘ, ਕਾਮਰੇਡ ਰਘਬੀਰ ਸਿੰਘ,ਸੁਲਖਣ ਮਸੀਹ, ਮਸਾਣੀਆਂ ਪਵਨ ਕਮਾਰ ਪਵਨ, ਕੰਸ ਰਾਜ ,ਪ੍ਰੇਮ ਸਿੰਘ ਸਟੇਟ ਅਵਾਰਡੀ ਬਲਰਾਜ ਸਿੰਘ ਬਾਜਵਾ, ਡਾ.ਸਤਿੰਦਰ ਕਾਹਲੋਂ ਸਟੇਟ ਅਵਾਰਡੀ ਸਟੇਟ ਅਵਾਰਡੀ, ਕੁਲਬੀਰ ਸੱਗੂ,ਨਰਿੰਦਰ ਸਿੰਘ ਸੰਘਾ, ਦਵਿੰਦਰ ਦੀਦਾਰ , ਦਲਬੀਰ ਨੱਠਵਾਲ, ਮਨਜੀਤ ਸਿੰਘ ਵੜੈਚ ,ਜੋਗਿੰਦਰ ਸਿੰਘ ਸਮਾਜ ਸੇਵੀ ਪਰਮ ਪੇਜੀ, ਅਸ਼ੋਕ ਕੁਮਾਰ, ਪ੍ਰੋ. ਜਤਿੰਦਰ ਕੌਰ ਬੇਰੰਗ ਕਾਲਜ, ਪ੍ਰੋ. ਇੰਦਰਾ ਵਿਰਕ, ਅਮਿਤ ਕਾਦੀਆਂ , ਬਲਬੀਰ ਸਿੰਘ ਕਲਸੀ,ਨਿਰਮਲ ਸਿੰਘ ,ਬਲਦੇਵ ਸਿੰਘ ਵਾਹਲਾ, ਪ੍ਰਿ. ਮੁਖਤਾਰ ਮਸੀਹ , ਨਹਿਰ ਮਸੀਹ, ਪਾਸਟਰ ਅਮਾਨਤ ਸਤਕੋਹਾ,  ਪ੍ਰਿਤਪਾਲ ਸਿੰਘ, ,ਜੋਗਿੰਦਰ ਸਿੰਘ ,ਕਾਮਰੇਡ ਸਮਸ਼ੇਰ ਸਿੰਘ, ਸੁਲੱਖਣ ਮਸੀਹ , ਕਾਮਰੇਡ ਗੁਰਮੇਜ ਸਿੰਘ,ਪਰਮਜੀਤ ਸਿੰਘ ਘੁਮੰਣ ,ਅਸ਼ਵਨੀ ਚਤਰਥ, ਪਰਸ਼ੋਤਮ ਸਿੰਘ ਲੱਲੀ ,ਸ਼ੰਗਾਰਾ ਸਿੰਘ ,ਜਸਪਾਲ ਸਿੰਘ, , ਬਲਵਿੰਦਰ ਸਿੰਘ, ਸੁੱਚਾ ਸਿੰਘ ਨਾਗੀ ਆਦਿ ਹਾਜਿਰ ਰਹੇ।

ਵੀਡੀਓ

ਹੋਰ
Have something to say? Post your comment
ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

: ਸਰਬਜੀਤ ਸੋਹਲ ਦਾ ਕਹਾਣੀ ਸੰਗ੍ਰਹਿ 'ਮੈਨੂੰ ਬੰਦਾ ਪਸੰਦ ਏ' ਹੋਇਆ ਲੋਕ-ਅਰਪਣ

ਮੇਰਾ ਬੁਆਏ ਫਰੈਂਡ

: ਮੇਰਾ ਬੁਆਏ ਫਰੈਂਡ

ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ

: ਲੇਖਕ ਜਗਦੀਸ਼ ਪਾਪੜਾ ਦੀ ਕਿਤਾਬ "ਸੁਪਨਿਆਂ ਦੀ ਸੈਰ" ਅਤੇ ਰਣਜੀਤ ਲਹਿਰਾ ਦੀ ਕਿਤਾਬ "ਜੈਤੋ ਦਾ ਇਤਿਹਾਸਕ ਮੋਰਚਾ" ਲੋਕ ਅਰਪਣ

ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

: ਅਮਰੀਕਾ ਵੱਸਦੇ ਕਵੀ ਗੁਰਪ੍ਰੀਤ ਸੋਹਲ ਦੀ ਕਾਵਿ ਪੁਸਤਕ “ਸੁੱਚੇ ਰੰਗ” ਡਾ. ਵਰਿਆਮ ਸੰਧੂ, ਡਾ. ਦੀਪਕ ਮਨਮੋਹਨ ਤੇ ਗੁਰਭਜਨ ਗਿੱਲ ਵੱਲੋਂ ਲੋਕ ਅਰਪਨ

ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ

: ਸੁਰਜੀਤ ਕੌਰ ਸੈਕਰਾਮੈਂਟੋ ਦੀਆਂ ਕਾਵਿ ਪੁਸਤਕਾਂ “ਬੂੰਦ ਬੂੰਦ ਬਰਸਾਤ" ਤੇ “ਰੂਹਾਨੀ ਰਮਜ਼ਾਂ" ਪੰਜਾਬੀ ਭਵਨ ਲੁਧਿਆਣਾ ਵਿਖੇ ਪ੍ਰੋਃ ਗੁਰਭਜਨ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਨ

ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

: ਪ੍ਰੋ: ਗੁਰਭਜਨ ਗਿੱਲ ਦੀ ਕਵਿਤਾ ‘ਕੰਕਰੀਟ ਦਾ ਜੰਗਲ ਬੇਲਾ‘

ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

: ਭਾਸ਼ਾ ਵਿਭਾਗ ਮੋਹਾਲੀ ਵੱਲੋਂ ‘ਮਨ ਤਨ ਭਏ ਅਰੋਗਾ’ ਪੁਸਤਕ ’ਤੇ ਵਿਚਾਰ ਚਰਚਾ

ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

: ਸ੍ਵਃ ਰਾਜਿੰਦਰ ਪਰਦੇਸੀ ਦੇ ਪੁੱਤਰ ਵੱਲੋਂ ਆਪਣੇ ਬਾਪ ਦੀ ਆਖ਼ਰੀ ਪੁਸਤਕ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੂੰ ਭੇਂਟ

ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

: ਹਰਪ੍ਰੀਤ ਸਿੰਘ ਸਵੈਚ ਦੀ ਪਲੇਠੀ ਕਾਵਿ ਪੁਸਤਕ “ਇਬਾਦਤਗਾਹ” ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਵੱਲੋਂ ਲੋਕ ਅਰਪਣ

ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

: ਲਾਇਬ੍ਰੇਰੀ ਵੱਲੋਂ ਚੋਰਾਂ ਦੇ ਨਾਂ ਖੁੱਲ੍ਹਾ ਖ਼ਤ

X