Hindi English Sunday, 28 April 2024 🕑
BREAKING
ਮਿਡ ਡੇ ਮੀਲ ਵਰਕਰਜ਼ ਯੂਨੀਅਨ ਵਲੋਂ ਡੀ.ਜੀ.ਐਸ.ਈ. ਨਾਲ ਕੀਤੀ ਮੁਲਾਕਾਤ ਪੱਤਰਕਾਰ ਤੱਗੜ ਦੀ ਗਿਰਫਤਾਰੀ ਦੀ ਸਖ਼ਤ ਨਿਖੇਧੀ, ਤੁਰੰਤ ਰਿਹਾਈ ਮੰਗੀ ਪੱਛਮੀ ਬੰਗਾਲ ਦੀ CM ਮਮਤਾ ਬੈਨਰਜੀ ਹੈਲੀਕਾਪਟਰ 'ਚ ਚੜ੍ਹਦਿਆਂ ਠੋਕਰ ਖਾ ਕੇ ਡਿੱਗੀ, ਸੱਟਾਂ ਲੱਗੀਆਂ ਮੁਲਾਜ਼ਮਾਂ ਦੀ ਤਨਖਾਹ ਦੇ ਬਿੱਲ ਲੇਟ ਕਰਨ ਵਾਲੇ ਕਲਰਕ ਨੂੰ ਦੋ ਮਹੀਨੇ ਨਹੀਂ ਮਿਲੇਗੀ ਤਨਖਾਹ ਕਿਸਾਨ ਆਗੂ ਭਾਜਪਾ ਵਿੱਚ ਸ਼ਾਮਲ ਪੰਜਾਬ ਬੋਰਡ ਦਾ 8ਵੀਂ ਤੇ 12ਵੀਂ ਦਾ ਨਤੀਜਾ 30 ਅਪ੍ਰੈਲ ਨੂੰ ਮੁਸਲਿਮ ਕਾਂਗਰਸੀ ਨੇਤਾ ਵੱਲੋਂ ਰੋਸ ਵਜੋਂ ਪਾਰਟੀ ਦੀ ਪ੍ਰਚਾਰ ਕਮੇਟੀ ਤੋਂ ਅਸਤੀਫਾ ਭਾਜਪਾ ਤੇ ਅਕਾਲੀ ਦਲ ਨੂੰ ਝਟਕਾ, ਦੋ ਆਗੂ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ CM ਭਗਵੰਤ ਮਾਨ ਅੱਜ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਵਿਖੇ ਕਰਨਗੇ ਰੈਲੀਆਂ ਤੇ ਰੋਡ ਸ਼ੋਅ ਕੁਕੀ ਅੱਤਵਾਦੀਆਂ ਦੇ ਹਮਲੇ 'ਚ CRPF ਦੇ ਦੋ ਜਵਾਨ ਸ਼ਹੀਦ, ਦੋ ਜ਼ਖਮੀ

ਸੰਸਾਰ

More News

ਅੱਜ ਦਾ ਇਤਿਹਾਸ

Updated on Tuesday, March 05, 2024 07:11 AM IST

2008 'ਚ 5 ਮਾਰਚ ਨੂੰ ਭਾਰਤ ਨੇ ਸਮੁੰਦਰ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ 'ਬ੍ਰਹਮੋਸ' ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਸੀ

ਚੰਡੀਗੜ੍ਹ, 5 ਮਾਰਚ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 5 ਮਾਰਚ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਰਿਹਾ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣਦੇ ਹਾਂ ਅੱਜ ਦੇ ਇਤਿਹਾਸ ਬਾਰੇ :-
* 2009 ਵਿੱਚ ਅੱਜ ਦੇ ਦਿਨ, ਇਫਕੋ ਸਾਲਾਨਾ 10 ਮਿਲੀਅਨ ਟਨ ਖਾਦ ਵੇਚਣ ਵਾਲੀ ਦੁਨੀਆ ਦੀ ਪਹਿਲੀ ਕੰਪਨੀ ਬਣ ਗਈ।
* 2008 'ਚ 5 ਮਾਰਚ ਨੂੰ ਭਾਰਤ ਨੇ ਸਮੁੰਦਰ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ 'ਬ੍ਰਹਮੋਸ' ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ।
* ਇਸ ਦਿਨ 2002 ਵਿਚ ਰਾਸ਼ਟਰਮੰਡਲ ਸੰਮੇਲਨ ਹੋਇਆ ਸੀ।
* 1851 ‘ਚ 5 ਮਾਰਚ ਨੂੰ ਜਿਓਲਾਜੀਕਲ ਸਰਵੇ ਆਫ ਇੰਡੀਆ ਦੀ ਸਥਾਪਨਾ ਕੀਤੀ ਗਈ ਸੀ।
* 1913 ‘ਚ ਅੱਜ ਦੇ ਦਿਨ ਭਾਰਤੀ ਗਾਇਕ ਗੰਗੂਬਾਈ ਹੰਗਲ ਦਾ ਜਨਮ ਹੋਇਆ ਸੀ।
* 1931 ‘ਚ 5 ਮਾਰਚ ਨੂੰ ਮਹਾਤਮਾ ਗਾਂਧੀ ਅਤੇ ਬ੍ਰਿਟੇਨ ਦੇ ਵਾਇਸਰਾਏ ਲਾਰਡ ਇਰਵਿਨ ਨੇ ਗਾਂਧੀ-ਇਰਵਿਨ ਪੈਕਟ ਉੱਤੇ ਦਸਤਖ਼ਤ ਕੀਤੇ ਸਨ।
* 1933 ‘ਚ ਅੱਜ ਦੇ ਦਿਨ ਮਹਾਂਮੰਦੀ: ਰਾਸ਼ਟਰਪਤੀ ਫਰੈਂਕਲਿਨ ਡੀ ਰੂਜਵੈਲਟ ਨੇ ਬੈਂਕ ਦੀ ਛੂੱਟੀ ਘੋਸ਼ਿਤ ਕੀਤੀ ਸੀ ਜਿਸ ਨਾਲ ਸਾਰੇ ਅਮਰੀਕੀ ਬੈਂਕ ਅਤੇ ਸਾਰੇ ਮਾਲੀ ਸੌਦੇ ਬੰਦ ਹੋ ਗਏ ਸਨ।
* 1949 ‘ਚ 5 ਮਾਰਚ ਨੂੰ ਆਸਟ੍ਰੇਲੀਆ ਦੇ ਮਹਾਨਤਮ ਬੱਲੇਬਾਜ਼ ਡਾਨ ਬਰੈਡਮੈਨ ਨੇ ਪਹਿਲੀ ਕ੍ਰਿਕਟ ਲੜੀ ਦੀ ਆਪਣੀ ਆਖਰੀ ਪਾਰੀ ਖੇਡੀ। ਇਸ 'ਚ ਉਨ੍ਹਾਂ ਨੇ 30 ਦੌੜਾਂ ਬਣਾਈਆਂ ਸਨ।
* 1997 ਵਿਚ 5 ਮਾਰਚ ਨੂੰ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਾਲੇ 25 ਸਾਲਾਂ ਵਿਚ ਪਹਿਲੀ ਵਾਰ ਸ਼ਾਂਤੀ ਵਾਰਤਾ ਹੋਈ।
* ਅੱਜ ਦੇ ਦਿਨ 1990 ਵਿੱਚ, ਸਰਕਾਰ ਨੇ 1984 ਦੇ ਭੋਪਾਲ ਗੈਸ ਤ੍ਰਾਸਦੀ ਦੇ ਪੰਜ ਲੱਖ ਪੀੜਤਾਂ ਲਈ 360 ਕਰੋੜ ਰੁਪਏ ਦੀ ਅੰਤਰਿਮ ਰਾਹਤ ਦਾ ਐਲਾਨ ਕੀਤਾ।
* 1982 ਵਿਚ 5 ਮਾਰਚ ਨੂੰ ਰੂਸੀ ਉਪਗ੍ਰਹਿ ਵੀਨੇਰਾ 14 ਮਰਕਰੀ ਦੇ ਪੰਧ ਵਿਚ ਪਹੁੰਚਿਆ।
* ਅੱਜ ਦੇ ਦਿਨ 1968 ਵਿੱਚ ਮਾਰਟਿਨ ਲੂਥਰ ਕਿੰਗ ਦੀ ਹੱਤਿਆ ਕਰ ਦਿੱਤੀ ਗਈ ਸੀ।
* 1962 ਵਿਚ 5 ਮਾਰਚ ਨੂੰ ਕੈਨੇਡਾ ਵਿਚ ਇਨਕਮ ਟੈਕਸ ਦੇ ਨਿਯਮ ਬਦਲੇ ਗਏ ਸਨ।
* ਅੱਜ ਦੇ ਦਿਨ 1949 ਵਿੱਚ ਭਾਰਤ ਵਿੱਚ ਝਾਰਖੰਡ ਪਾਰਟੀ ਦੀ ਸਥਾਪਨਾ ਹੋਈ।
* ਮਹਾਤਮਾ ਗਾਂਧੀ ਨੇ 5 ਮਾਰਚ 1931 ਨੂੰ ਸਿਵਲ ਨਾਫਰਮਾਨੀ ਅੰਦੋਲਨ ਦਾ ਅੰਤ ਕੀਤਾ।
* ਅੱਜ ਦੇ ਦਿਨ 1918 ਵਿਚ ਸੋਵੀਅਤ ਸੰਘ ਨੇ ਪੈਟਰੋਗਰਾਡ ਨੂੰ ਹਟਾ ਕੇ ਮਾਸਕੋ ਨੂੰ ਰੂਸ ਦੀ ਰਾਜਧਾਨੀ ਬਣਾਇਆ।
* ਭਾਰਤ ਦੇ ਭੂ-ਵਿਗਿਆਨਕ ਸਰਵੇਖਣ ਦੀ ਸਥਾਪਨਾ 5 ਮਾਰਚ 1851 ਨੂੰ ਹੋਈ ਸੀ।

ਵੀਡੀਓ

ਹੋਰ
Have something to say? Post your comment
ਅਮਰੀਕਾ ਦੇ ਅਲਾਸਕਾ ‘ਚ ਜਹਾਜ਼ ਕਰੈਸ਼,ਦੋ ਲੋਕਾਂ ਦੀ ਮੌਤ

: ਅਮਰੀਕਾ ਦੇ ਅਲਾਸਕਾ ‘ਚ ਜਹਾਜ਼ ਕਰੈਸ਼,ਦੋ ਲੋਕਾਂ ਦੀ ਮੌਤ

ਮਲੇਸ਼ੀਆ ਦੀ ਜਲ ਸੈਨਾ ਦੇ ਦੋ ਹੈਲੀਕਾਪਟਰ ਹਵਾ ‘ਚ ਟਕਰਾਏ, 10 ਲੋਕਾਂ ਦੀ ਮੌਤ

: ਮਲੇਸ਼ੀਆ ਦੀ ਜਲ ਸੈਨਾ ਦੇ ਦੋ ਹੈਲੀਕਾਪਟਰ ਹਵਾ ‘ਚ ਟਕਰਾਏ, 10 ਲੋਕਾਂ ਦੀ ਮੌਤ

ਹਾਂਗਕਾਂਗ ਨੇ MDH ਅਤੇ EVEREST ਮਸਾਲਿਆਂ ‘ਤੇ ਲਗਾਇਆ ਬੈਨ

: ਹਾਂਗਕਾਂਗ ਨੇ MDH ਅਤੇ EVEREST ਮਸਾਲਿਆਂ ‘ਤੇ ਲਗਾਇਆ ਬੈਨ

ਮੱਧ ਅਫਰੀਕਾ ‘ਚ ਕਿਸ਼ਤੀ ਪਲਟਣ ਕਾਰਨ 58 ਲੋਕਾਂ ਦੀ ਮੌਤ

: ਮੱਧ ਅਫਰੀਕਾ ‘ਚ ਕਿਸ਼ਤੀ ਪਲਟਣ ਕਾਰਨ 58 ਲੋਕਾਂ ਦੀ ਮੌਤ

27 ਸਾਲਾ ਔਰਤ ਨੇ ਦਿੱਤਾ ਛੇ ਬੱਚਿਆਂ ਨੂੰ ਜਨਮ

: 27 ਸਾਲਾ ਔਰਤ ਨੇ ਦਿੱਤਾ ਛੇ ਬੱਚਿਆਂ ਨੂੰ ਜਨਮ

ਜਪਾਨ ‘ਚ ਸੈਨਾ ਦੇ ਦੋ ਹੈਲੀਕਾਪਟਰ ਕਰੈਸ਼, ਚਾਲਕ ਦਲ ਦੇ ਮੈਂਬਰ ਦੀ ਮੌਤ, 7 ਲਾਪਤਾ

: ਜਪਾਨ ‘ਚ ਸੈਨਾ ਦੇ ਦੋ ਹੈਲੀਕਾਪਟਰ ਕਰੈਸ਼, ਚਾਲਕ ਦਲ ਦੇ ਮੈਂਬਰ ਦੀ ਮੌਤ, 7 ਲਾਪਤਾ

ਇਜ਼ਰਾਈਲ ਵੱਲੋਂ ਈਰਾਨ 'ਤੇ ਜਵਾਬੀ ਹਮਲਾ

: ਇਜ਼ਰਾਈਲ ਵੱਲੋਂ ਈਰਾਨ 'ਤੇ ਜਵਾਬੀ ਹਮਲਾ

ਓਮਾਨ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 10 ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ

: ਓਮਾਨ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ, 10 ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ

ਈਰਾਨ ਵੱਲੋਂ ਇਜ਼ਰਾਈਲ 'ਤੇ ਹਮਲਾ, 200 ਡਰੋਨ ਅਤੇ ਮਿਜ਼ਾਈਲਾਂ ਦਾਗ਼ੇ

: ਈਰਾਨ ਵੱਲੋਂ ਇਜ਼ਰਾਈਲ 'ਤੇ ਹਮਲਾ, 200 ਡਰੋਨ ਅਤੇ ਮਿਜ਼ਾਈਲਾਂ ਦਾਗ਼ੇ

ਬ੍ਰਿਟੇਨ ਵੱਲੋਂ ਪਾਕਿਸਤਾਨ ਯਾਤਰਾ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ 'ਚ ਸ਼ਾਮਲ, ਭਾਰਤ ਦੇ ਕੁਝ ਹਿੱਸਿਆਂ ਨੂੰ ਵੀ ਰੈੱਡ ਲਿਸਟ 'ਚ ਰੱਖਿਆ

: ਬ੍ਰਿਟੇਨ ਵੱਲੋਂ ਪਾਕਿਸਤਾਨ ਯਾਤਰਾ ਲਈ ਸਭ ਤੋਂ ਖਤਰਨਾਕ ਦੇਸ਼ਾਂ ਦੀ ਸੂਚੀ 'ਚ ਸ਼ਾਮਲ, ਭਾਰਤ ਦੇ ਕੁਝ ਹਿੱਸਿਆਂ ਨੂੰ ਵੀ ਰੈੱਡ ਲਿਸਟ 'ਚ ਰੱਖਿਆ

X